ਕੈਯਨ ਜਾਂ ਕੈਅਨ (ਫ਼ਰਾਂਸੀਸੀ ਉਚਾਰਨ: ​[kajɛn]) ਫ਼ਰਾਂਸੀਸੀ ਗੁਈਆਨਾ ਦੀ ਰਾਜਧਾਨੀ ਹੈ ਜੋ ਕਿ ਫ਼ਰਾਂਸ ਦਾ ਦੱਖਣੀ ਅਮਰੀਕਾ ਵਿੱਚ ਇੱਕ ਵਿਭਾਗ ਹੈ। ਇਹ ਸ਼ਹਿਰ ਇੱਕ ਪੂਰਵਲੇ ਟਾਪੂ ਉੱਤੇ ਕੈਅਨ ਦਰਿਆ ਦੇ ਅੰਧ ਮਹਾਂਸਾਗਰ ਤਟ ਉੱਤਲੇ ਦਹਾਨੇ ਉੱਤੇ ਵਸਿਆ ਹੋਇਆ ਹੈ। ਇਸ ਸ਼ਹਿਰ ਦਾ ਮਾਟੋ "ferit aurum industria" ਹੈ ਜਿਸਦਾ ਭਾਵ ਹੈ "ਕੰਮ ਦੌਲਤ ਲਿਆਉਂਦਾ ਹੈ"।[1]

ਕੈਯਨ
Cayenne
ਟਾਊਨ ਹਾਲ
ਫ਼ਰਾਂਸੀਸੀ ਗੁਈਆਨਾ ਵਿੱਚ ਇਸ ਪਰਗਣੇ ਦੀ ਸਥਿਤੀ (ਲਾਲ ਰੰਗ)
ਦੇਸ਼  ਫ਼ਰਾਂਸੀਸੀ ਗੁਈਆਨਾ
ਵਿਭਾਗ ਗੁਈਆਨ
ਅਬਾਦੀ (ਜਨਵਰੀ 2009)
 - ਸ਼ਹਿਰ 57,047
 - ਸ਼ਹਿਰੀ 1,02,089
 - ਮੁੱਖ-ਨਗਰ 1,16,124
ਡਾਕ ਕੋਡ 97300
Cantons de Cayenne.png

ਹਵਾਲੇਸੋਧੋ

  1. "page concernant le blason de la ville sur le site page de Redris". Pagesperso-orange.fr. Archived from the original on 7 January 2013. Retrieved 13 March 2011.