ਕੈਰੀ-ਐਨ ਇਨਾਬਾ (ਜਨਮ 5 ਜਨਵਰੀ, 1968) ਇੱਕ ਅਮਰੀਕੀ ਨ੍ਰਿਤਕੀ ਕੋਰੀਓਗ੍ਰਾਫਰ, ਟੈਲੀਵਿਜ਼ਨ ਨਾਚ ਮੁਕਾਬਲੇ ਜੱਜ, ਅਦਾਕਾਰਾ, ਖੇਡ ਦੀ ਮੇਜ਼ਬਾਨ, ਅਤੇ ਗਾਇਕਾ ਸੀ। 

ਕੈਰੀ ਐਨ ਇਨਾਬਾ
Carrie Ann Inaba.jpg
ਜਨਮ (1968-01-05) ਜਨਵਰੀ 5, 1968 (ਉਮਰ 53)
Honolulu, Hawaii, U.S.
ਅਲਮਾ ਮਾਤਰPunahou School
ਕੈਲੀਫੋਰਨੀਆ ਯੂਨੀਵਰਸਿਟੀ- ਲੋਸ ਐਂਜਲਸ
ਪੇਸ਼ਾਅਭਿਨੇਤਰੀ, ਗਾਇਕਾ, ਨ੍ਰਿਤਕੀ, ਕੋਰੀਓਗ੍ਰਾਫਰ, ਟੈਲੀਵਿਜ਼ਨ ਜੱਜ,
ਸਰਗਰਮੀ ਦੇ ਸਾਲ1986–present
ਭਾਗੀਦਾਰArtem Chigvintsev (2006–08)
Jesse Sloan (2009–2012)
Robb Derringer (2016-)

ਉਸਨੇ ਅਪਣਾ ਕਿੱਤਾ ਜਪਾਨ ਵਿੱਚ ਗਾਇਕਾ ਦੇ ਤੌਰ 'ਤੇ ਆਰੰਭ ਕੀਤਾ, ਪਰ ਉਸਨੂੰ ਨ੍ਰਿਤਕੀ ਵਜੋਂ ਜਾਣਿਆ ਜਾਂਦਾ ਸੀ।

ਮੁੱਢਲਾ ਜੀਵਨਸੋਧੋ

ਇਨਾਬਾ ਹੋਨੋਲੂ,ਹਵਾਈ ਵਿੱਚ ਜਨਮੀ ਅਤੇ ਪਲੀ,ਇਸ ਤੋਂ ਇਲਾਵਾ ਪੁਨਾਹੋਊ ਸਕੂਲ ਤੋਂ 1986 ਵਿੱਚ ਗ੍ਰੈਜੁਏਸ਼ਟ ਕੀਤੀ।[1] ਉਸਨੇ ਸੰਸਾਰ ਕਲਾ ਅਤੇ ਸਭਿਆਚਾਰ ਵਿੱਚ ਬੀ.ਏ.ਦੀ ਡਿਗਰੀ ਪ੍ਰਾਪਤ ਕਰਨ ਤੋਂ ਪਹਿਲਾਂ ਸੋਫੀਆ ਯੂਨੀਵਰਸਿਟੀ, ਕੈਲੀਫੋਰਨੀਆ ਯੂਨੀਵਰਸਿਟੀ-ਇਰਵਿਨ, ਕੈਲੀਫੋਰਨੀਆ ਯੂਨੀਵਰਸਿਟੀ- ਲੋਸ ਐਂਜਲਸ ਵੀ ਹਾਜ਼ਰੀ ਦਿੱਤੀ।[2]

ਕਿੱਤਾਸੋਧੋ

ਗਾਇਕੀਸੋਧੋ

ਇਨਾਬਾ ਜਪਾਨੀ ਬੋਲਦੀ ਸੀ,1986 ਤੋਂ 1988 ਤੱਕ ਟੋਕੀਓ ਰਹੀ ਅਤੇ ਇੱਕ ਪ੍ਰਸਿੱਧ ਗਾਇਕਾ ਸੀ।. ਉਸ ਨੇ ਤਿੰਨ ਇਕਹਰੇ ਗੀਤ ਗਾਏ, "ਪਾਰਟੀ ਗਰਲ " (ਹਮਾਇਤ ਨਾਲ "ਨੀਲਾ ਚੀਨ"), "ਬੀ ਯੂਅਰ ਗਰਲ" (ਹਮਾਇਤ ਨਾਲ "6½ ਕੈਪੇਜੀਓ"), ਅਤੇ "ਯੂਮ ਨੋ ਸਨੇਕਾ" (ਸਰਚਿੰਗ ਦੀ ਹਮਾਇਤ ਨਾਲ) ਅਤੇ ਰੇਡੀਓ ਹਫਤਾਵਾਰੀ ਨੂੰ ਹੋਸਟ ਕੀਤਾ ਤੇ ਟੈਲੀਵਿਜ਼ਨ ਦੀ ਲੜੀ ਵਿੱਚ ਕੰਮ ਕੀਤਾ।

ਨਾਚਸੋਧੋ

ਅਮਰੀਕਾ ਵਾਪਿਸ ਜਾਣ ਤੋਂ ਬਾਅਦ ਇਨਾਬਾ ਟੈਲੀਵਿਜ਼ਨ ਸੀਰੀਜ਼ "ਇਨ ਲਿਵਿੰਗ ਕਲਰ" ਦੀਆਂ "ਫਲਾਈ ਗਰਲਜ਼" ਵਿਚੋਂ ਇੱਕ ਸੀ।

ਫਿਲਮੋਗ੍ਰਾਫ਼ੀਸੋਧੋ

ਫ਼ਿਲਮਸੋਧੋ

ਸਾਲ ਫ਼ਿਲਮ ਭੂਮਿਕਾ  ਨੋਟਸ
1993 ਰਿਦਮ  ਐੰਡ ਜੈਮ ਨ੍ਰਿਤਕੀ ਟੀ.ਵੀ.ਮੂਵੀ
1995 ਲੋਰਡ ਓਫ ਇਲੂਜ਼ਨ ਨ੍ਰਿਤਕੀ
1995 ਸ਼ੋਅ ਗਰਲਜ਼ ਦੇਵੀ ਨ੍ਰਿਤਕੀ
1995 ਮੋਨਸਟਰ ਮੈਸ਼:ਦ ਮੂਵੀ  ਨ੍ਰਿਤਕੀ #2 ਸਿੱਧਾ DVD ਵਿੱਚ 
1999 ਅਸਟਨ ਪਾਵਰਜ਼: ਦ ਸ੍ਪਾਈ ਹੂ ਸ਼ੈਗਡ ਮੀ ਨ੍ਰਿਤਕੀ #1
1999 ਅਮਰੀਕਨ ਵਰਜਨ  ਹੀਰੋਮੀ ਸਿੱਧਾ DVD ਵਿੱਚ
2000 ਬੋਆਇਜ਼ ਐੰਡ ਗਰਲਜ਼ ਨ੍ਰਿਤਕੀ
2002 ਅਸਟਨ ਪਾਵਰਜ਼ ਇਨ ਗੋਲਡਮੈਂਬਰ

ਟੈਲੀਵਿਜ਼ਨਸੋਧੋ

  ਜੱਜ

ਸਾਲ  ਫ਼ਿਲਮ ਭੂਮਿਕਾ  ਨੋਟਸ
1990–1992 ਇਨ ਲਿਵਿੰਗ ਕਲਰ  ਫਲਾਈ  ਗਰਲ  68 episodes
1999 ਜੈਕ ਐੰਡ ਜਿਲ  ਨ੍ਰਿਤਕੀ  Episode: Fear and Loathing in Gotham
2000–2001 ਨਿੱਕੀ  ਨ੍ਰਿਤਕੀ 4 episodes
2005–present ਡਾੰਸਿੰਗ ਵਿਦ ਦ ਸਟਾਰਜ਼
2009 ਹੰਨਾ ਮੋਨਟਨਾ ਟੀਨਾ  Episode: Papa's Got a Brand New Friend
2010–2011 1 vs. 100

ਹਵਾਲੇਸੋਧੋ

  1. "Women's Health Experience" (PDF). Womenshealthexperience.com. Archived from the original (PDF) on ਅਪ੍ਰੈਲ 2, 2013. Retrieved September 22, 2012.  Check date values in: |archive-date= (help)
  2. http://bijog.com/biography/carrie-ann-inaba