ਕੈਰੇਨ ਸਮਰ
ਕੈਰੇਨ ਸਮਰ (ਜਨਮ 22 ਜੁਲਾਈ 1962) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ।
ਕੈਰੇਨ ਸਮਰ | |
---|---|
ਜਨਮ | [1] | ਜੁਲਾਈ 22, 1962
ਹੋਰ ਨਾਮ | ਕੈਰਿਨ ਸਮਰਸ, ਡਾਨਾ ਅਲਫਰ, ਕੈਰਿਨ ਸੋਮਰਸ, ਕੈਰੇਨ ਸਮਰਸ, ਰਿਕੀ ਲੇਨ, ਕੈਰੇਨ ਸਮਰਸ, ਮਾਰੀਆ ਜੋਹਨਸਨ, ਕਰੇਨ ਸੋਮਰਸ, ਮਾਇਕਲ ਲੀ, ਮਾਇਕਲ ਲੀ, ਮਾਇਕਲ ਲੀਹ, ਰਿਕੀ ਲੇਨ ਅਤੇ ਕੈਰੇਨ ਸੋਮਰਸ[1] |
ਸਰਗਰਮੀ ਦੇ ਸਾਲ | 1982-1993[3][4] 2014–present[5] |
ਕੱਦ | 5 ft 3 in (1.60 m)[1] |
No. of adult films | 163 (per IAFD)[1] |
ਵੈੱਬਸਾਈਟ | karensummerxxx |
ਸ਼ੁਰੂਆਤੀ ਜੀਵਨ
ਸੋਧੋਸਮਰ ਦਾ ਪਾਲਣ-ਪੋਸ਼ਣ ਤਰਜ਼ਾਨਾ ਅਤੇ ਇਨਸਿਨੋ, ਲਾਸ ਐਂਜਲਸ ਵਿੱਚ ਹੋਇਆ। ਪੌਰਨ ਉਦਯੋਗ ਵਿੱਚ ਜਾਣ ਤੋਂ ਪਹਿਲਾਂ ਐਕਸਟਰਾ, ਫੋਟੋ ਡਬਲ, ਸਟੈਂਡਇੰਗ, ਅਤੇ ਪ੍ਰੋਡਕਸ਼ਨ ਅਸਿਸਟੈਂਟ ਵਜੋਂ ਕੰਮ ਕੀਤਾ। ਜਦੋਂ ਉਹ 18 ਅਤੇ 20 ਦੀ ਉਮਰ ਦੇ ਵਿਚਕਾਰ ਸੀ ਇਸਨੇ ਤਿੰਨ ਸਾਲ ਲਈ ਦ ਡਿਜੇਸ ਆਫ ਹੈਂਜ਼ਾਰਡ ਵਿੱਚ ਕੰਮ ਕੀਤਾ।[6]
ਕੈਰੀਅਰ
ਸੋਧੋਸਮਰ ਨੂੰ ਜਿਮ ਸਾਉਥ ਦੁਆਰਾ ਬਾਲਗ ਫਿਲਮ ਉਦਯੋਗ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਉਹ ਏਲ ਟੋਰੀਟੋ ਵਿੱਚ ਮਿਲਿਆ ਸੀ।[7] ਇਸਨੇ ਆਪਣੀ 20 ਵੀਂ ਜਨਮਦਿਨ ਦੇ ਚਾਰ ਦਿਨ ਪਹਿਲਾਂ 1982 ਦੀਆਂ ਗਰਮੀਆਂ ਵਿੱਚ ਬੌਬੀ ਹੋਲੈਂਡਰ ਨਾਲ ਆਪਣੀ ਪਹਿਲੀ ਨੰਗੀ ਫੋਟੋ ਸ਼ੂਟ ਨਿਭਾਈ। ਇਸਦਾ ਪਹਿਲਾ ਸੀਨ ਫ਼ਿਲਮ ਸ਼ੇਡਸ ਆਫ਼ ਇਸਟਾਸੀ ਵਿੱਚ ਸੀ।
ਨਿੱਜੀ ਜ਼ਿੰਦਗੀ
ਸੋਧੋਸਮਰ ਪੌਰਨ ਛਡਣ ਦੇ ਦੌਰਾਨ ਵੀਹ ਸਾਲ ਫਲੋਰੀਡਾ ਵਿੱਚ ਰਹੀ। ਇਸਦਾ ਵਿਆਹ ਦਸ ਸਾਲ ਦੇ ਲਈ ਕਾਇਮ ਰਿਹਾ ਅਤੇ 2000 ਵਿੱਚ ਇਸਦਾ ਤਲਾਕ ਹੋ ਗਿਆ।
ਅਵਾਰਡ
ਸੋਧੋ- 2015 ਏਵੀਐਨ ਹਾਲ ਆਫ਼ ਫੇਮ
- 2015 ਐਕਸਆਰਸੀਓ ਹਾਲ ਆਫ਼ ਫੇਮ[8]
ਹਵਾਲੇ
ਸੋਧੋ- ↑ 1.0 1.1 1.2 1.3 Karen Summer ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
- ↑ AVN Staff (December 24, 2014). "Class of 2015: Meet the AVN Hall of Fame Inductees". AVN. Archived from the original on ਦਸੰਬਰ 26, 2014. Retrieved December 26, 2014.
{{cite web}}
: Italic or bold markup not allowed in:|publisher=
(help) - ↑ Dustin Nichols (July 21, 2014). "Adult Film Legend Karen Summer on How Porn Has Changed". Man Cave Daily. Archived from the original on ਮਈ 2, 2015. Retrieved December 26, 2014.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ Dan C. (August 22, 2014). "9 Questions with Karen Summer". Die-Screaming. Archived from the original on ਦਸੰਬਰ 26, 2014. Retrieved December 26, 2014.
{{cite web}}
: Unknown parameter|dead-url=
ignored (|url-status=
suggested) (help) - ↑ Mark Kernes (May 23, 2014). "Karen Summer's Back and Ready for Action". AVN. Archived from the original on ਜੂਨ 8, 2016. Retrieved December 26, 2014.
{{cite web}}
: Italic or bold markup not allowed in:|publisher=
(help) - ↑ Ivor Irwin (March 16, 2015). "Interview: Karen Summer". BaDoink. Archived from the original on ਮਾਰਚ 4, 2016. Retrieved May 23, 2015.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ "Karen Summer – Interview". Lusty Mature. November 4, 2014. Retrieved December 26, 2014.
- ↑ Allen Smithberg (February 25, 2015). "XRCO Announces 2015 Hall of Fame Inductees". AVN. Archived from the original on ਮਾਰਚ 10, 2016. Retrieved February 25, 2015.
{{cite web}}
: Italic or bold markup not allowed in:|publisher=
(help)
ਬਾਹਰੀ ਲਿੰਕ
ਸੋਧੋ- ਅਧਿਕਾਰਿਤ ਵੈੱਬਸਾਈਟ
- Karen Summer, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Karen Summer ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸਇੰਟਰਨੈੱਟ ਬਾਲਗ ਫਿਲਮ ਡਾਟਾਬੇਸ
- Karen Summer ਅਡਲਟ ਫ਼ਿਲਮ ਡਾਟਾਬੇਸ 'ਤੇਬਾਲਗ ਫਿਲਮ ਡਾਟਾਬੇਸ