ਕੋਂਕਣਾ ਸੇਨ
ਕੋਂਕਣਾ ਸੇਨ ਸ਼ਰਮਾ (Kôngkôna Shen Shôrma; ਜਨਮ 3 ਦਸੰਬਰ 1979) ਇੱਕ ਭਾਰਤੀ ਐਕਟਰੈਸ ਹੈ। ਉਹ ਫਿਲਮ ਨਿਰਮਾਤਾ ਅਤੇ ਐਕਟਰੈਸ ਅਪਰਣਾ ਸੇਨ ਦੀ ਧੀ ਹੈ। ਸ਼ਰਮਾ ਮੁੱਖ ਤੌਰ ਤੇ ਭਾਰਤੀ ਕਲਾਭਵਨਾਂ ਅਤੇ ਆਜਾਦ ਫਿਲਮਾਂ ਵਿੱਚ ਵਿੱਖਦੀ ਹੈ, ਅਤੇ ਆਪਣੇ ਖੇਤਰ ਵਿੱਚ ਉਸ ਦੀਆਂ ਪ੍ਰਾਪਤੀਆਂ ਨੇ ਉਸ ਨੂੰ ਸਮਕਾਲੀ ਸਮਾਂਤਰ ਸਿਨੇਮਾ ਵਿੱਚ ਇੱਕ ਵਧੀਆ ਐਕਟਰੈਸ ਦੇ ਰੂਪ ਵਿੱਚ ਸਥਾਪਤ ਕਰ ਦਿੱਤਾ ਹੈ।
ਕੋਂਕਣਾ ਸੇਨ ਸ਼ਰਮਾ | |
---|---|
ਜਨਮ | ਨਵੀਂ ਦਿੱਲੀ, ਭਾਰਤ | 3 ਦਸੰਬਰ 1979
ਪੇਸ਼ਾ | ਐਕਟਰੈਸ |
ਸਰਗਰਮੀ ਦੇ ਸਾਲ | 2000– ਹਾਲ |
ਸਾਥੀ | ਰਣਵੀਰ ਸ਼ੋਰੀ (2010–ਜਾਰੀ) |