ਕੋਕੋਸ (ਕੀਲਿੰਗ) ਟਾਪੂ, ਜਾਂ ਕੋਕੋਸ ਟਾਪੂ ਅਤੇ ਕੀਲਿੰਗ ਟਾਪੂ ਵੀ ਕਹੇ ਜਾਂਦੇ ਹਨ, ਆਸਟਰੇਲੀਆ ਦਾ ਇੱਕ ਰਾਜਖੇਤਰ ਹਨ ਜੋ ਹਿੰਦ ਮਹਾਂਸਾਗਰ ਵਿੱਚ ਕ੍ਰਿਸਮਸ ਟਾਪੂ ਦੇ ਦੱਖਣ-ਪੱਛਮ ਵੱਲ ਅਤੇ ਆਸਟਰੇਲੀਆ ਅਤੇ ਸ੍ਰੀਲੰਕਾ ਦੇ ਲਗਭਗ ਮੱਧ ਵਿੱਚ ਸਥਿਤ ਹਨ।

Cocos (Keeling)।slands

ਕੋਕੋਸ (ਕੀਲਿੰਗ) ਟਾਪੂਆਂ
ਦਾ ਰਾਜਖੇਤਰ
ਕੋਕੋਸ (ਕੀਲਿੰਗ) ਟਾਪੂ ਦਾ ਝੰਡਾ
ਝੰਡਾ Coat of arms
ਨਆਰਾ: Maju Pulu Kita  (ਮਾਲਾਈ)
"ਸਾਡਾ ਵਿਕਸਤ ਟਾਪੂ"
ਰਾਜਧਾਨੀਪੱਛਮੀ ਟਾਪੂ
ਸਭ ਤੋਂ ਵੱਡਾ ਪਿੰਡ ਬੰਤਮ (ਹੋਮ ਟਾਪੂ)
ਐਲਾਨ ਬੋਲੀਆਂ ਅੰਗਰੇਜ਼ੀ(ਯਥਾਰਥ)
ਡੇਮਾਨਿਮ
  • ਕੋਕੋਸੀ
  • ਕੋਕੋਸ ਟਾਪੂਵਾਸੀ
ਸਰਕਾਰ ਸੰਘੀ ਸੰਵਿਧਾਨਕ ਬਾਦਸ਼ਾਹੀ
 •  ਮਹਾਰਾਣੀ ਐਲਿਜ਼ਾਬੈਥ ਦੂਜੀ
 •  ਪ੍ਰਬੰਧਕ ਬ੍ਰਾਇਨ ਲੂਸੀ
 •  ਸ਼ਾਇਰ ਮੁਖੀ ਐਂਦਿਲ ਮਿੰਕਮ
ਆਸਟਰੇਲੀਆ ਦਾ ਰਾਜਖੇਤਰ
 •  ਬਰਤਾਨਵੀ ਸਾਮਰਾਜ ਦਾ ਕਬਜ਼ਾ 1857 
 •  ਆਸਟਰੇਲੀਆਈ ਪ੍ਰਬੰਧ ਹੇਠ ਤਬਾਦਲਾ 1955 
ਰਕਬਾ
 •  ਕੁੱਲ 14 km2
5.3 sq mi
 •  ਪਾਣੀ (%) 0
ਅਬਾਦੀ
 •  ਜੁਲਾਈ 2009 ਅੰਦਾਜਾ 596[1] (241)
 •  ਗਾੜ੍ਹ 43/km2 (n/a)
112/sq mi
ਕਰੰਸੀ ਆਸਟਰੇਲੀਆਈ ਡਾਲਰ (AUD)
ਟਾਈਮ ਜ਼ੋਨ CCT (UTC+06:30)
ਕੌਲਿੰਗ ਕੋਡ 61 891
ਇੰਟਰਨੈਟ TLD .cc
ਕੋਕੋਸ (ਕੀਲਿੰਗ) ਟਾਪੂ is located in Earth
ਕੋਕੋਸ (ਕੀਲਿੰਗ) ਟਾਪੂ
ਕੋਕੋਸ (ਕੀਲਿੰਗ) ਟਾਪੂ (Earth)

ਇਸ ਰਾਜਖੇਤਰ ਵਿੱਚ ਦੋ ਮੂੰਗਾ-ਚਟਾਨਾਂ (ਅਟੋਲ) ਅਤੇ 27 ਮੂੰਗਾ ਪਹਾੜੀ (ਕੋਰਲ) ਟਾਪੂ ਹਨ ਜਿਹਨਾਂ ਵਿੱਚੋਂ ਦੋ, ਪੱਛਮੀ ਟਾਪੂ ਅਤੇ ਹੋਮ ਟਾਪੂ, ਲਗਭਗ 600 ਦੀ ਕੁੱਲ ਅਬਾਦੀ ਨਾਲ ਅਬਾਦ ਹਨ।

ਹਵਾਲੇਸੋਧੋ

  1. "Cocos (Keeling)।slands". The World Factbook. CIA. Retrieved 27 January 2012.