ਕੋਕੋਸ (ਕੀਲਿੰਗ) ਟਾਪੂ

Lua error in ਮੌਡਿਊਲ:Location_map at line 522: Unable to find the specified location map definition: "Module:Location map/data/ਹਿੰਦ ਮਹਾਂਸਾਗਰ" does not exist.

Cocos (Keeling)।slands

ਕੋਕੋਸ (ਕੀਲਿੰਗ) ਟਾਪੂਆਂ
ਦਾ ਰਾਜਖੇਤਰ
Coat of arms of ਕੋਕੋਸ (ਕੀਲਿੰਗ) ਟਾਪੂ
ਝੰਡਾ Coat of arms
ਮਾਟੋ: [Maju Pulu Kita] Error: {{Lang}}: text has italic markup (help)  (ਮਾਲਾਈ)
"ਸਾਡਾ ਵਿਕਸਤ ਟਾਪੂ"
Location of ਕੋਕੋਸ (ਕੀਲਿੰਗ) ਟਾਪੂ
ਰਾਜਧਾਨੀਪੱਛਮੀ ਟਾਪੂ
ਸਭ ਤੋਂ ਵੱਡਾ ਪਿੰਡਬੰਤਮ (ਹੋਮ ਟਾਪੂ)
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ(ਯਥਾਰਥ)
ਵਸਨੀਕੀ ਨਾਮ
  • ਕੋਕੋਸੀ
  • ਕੋਕੋਸ ਟਾਪੂਵਾਸੀ
ਸਰਕਾਰਸੰਘੀ ਸੰਵਿਧਾਨਕ ਬਾਦਸ਼ਾਹੀ
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਪ੍ਰਬੰਧਕ
ਬ੍ਰਾਇਨ ਲੂਸੀ
• ਸ਼ਾਇਰ ਮੁਖੀ
ਐਂਦਿਲ ਮਿੰਕਮ
 ਆਸਟਰੇਲੀਆ ਦਾ ਰਾਜਖੇਤਰ
• ਬਰਤਾਨਵੀ ਸਾਮਰਾਜ ਦਾ ਕਬਜ਼ਾ
1857
• ਆਸਟਰੇਲੀਆਈ ਪ੍ਰਬੰਧ ਹੇਠ ਤਬਾਦਲਾ
1955
ਖੇਤਰ
• ਕੁੱਲ
14 km2 (5.4 sq mi)
• ਜਲ (%)
0
ਆਬਾਦੀ
• ਜੁਲਾਈ 2009 ਅਨੁਮਾਨ
596[1] (241)
• ਘਣਤਾ
43/km2 (111.4/sq mi) (n/a)
ਮੁਦਰਾਆਸਟਰੇਲੀਆਈ ਡਾਲਰ (AUD)
ਸਮਾਂ ਖੇਤਰUTC+06:30 (CCT)
ਕਾਲਿੰਗ ਕੋਡ61 891
ਇੰਟਰਨੈੱਟ ਟੀਐਲਡੀ.cc

ਕੋਕੋਸ (ਕੀਲਿੰਗ) ਟਾਪੂ, ਜਾਂ ਕੋਕੋਸ ਟਾਪੂ ਅਤੇ ਕੀਲਿੰਗ ਟਾਪੂ ਵੀ ਕਹੇ ਜਾਂਦੇ ਹਨ, ਆਸਟਰੇਲੀਆ ਦਾ ਇੱਕ ਰਾਜਖੇਤਰ ਹਨ ਜੋ ਹਿੰਦ ਮਹਾਂਸਾਗਰ ਵਿੱਚ ਕ੍ਰਿਸਮਸ ਟਾਪੂ ਦੇ ਦੱਖਣ-ਪੱਛਮ ਵੱਲ ਅਤੇ ਆਸਟਰੇਲੀਆ ਅਤੇ ਸ੍ਰੀਲੰਕਾ ਦੇ ਲਗਭਗ ਮੱਧ ਵਿੱਚ ਸਥਿਤ ਹਨ।

ਇਸ ਰਾਜਖੇਤਰ ਵਿੱਚ ਦੋ ਮੂੰਗਾ-ਚਟਾਨਾਂ (ਅਟੋਲ) ਅਤੇ 27 ਮੂੰਗਾ ਪਹਾੜੀ (ਕੋਰਲ) ਟਾਪੂ ਹਨ ਜਿਹਨਾਂ ਵਿੱਚੋਂ ਦੋ, ਪੱਛਮੀ ਟਾਪੂ ਅਤੇ ਹੋਮ ਟਾਪੂ, ਲਗਭਗ 600 ਦੀ ਕੁੱਲ ਅਬਾਦੀ ਨਾਲ ਅਬਾਦ ਹਨ।

ਹਵਾਲੇ

ਸੋਧੋ
  1. "Cocos (Keeling)।slands". The World Factbook. CIA. Archived from the original on 24 ਦਸੰਬਰ 2018. Retrieved 27 January 2012. {{cite web}}: Unknown parameter |dead-url= ignored (|url-status= suggested) (help)