ਕੋਜ਼ਹੂਕੱਤਾ

ਭਾਰਤੀ ਖਾਣਾ

ਕੋਜ਼ਹੂਕੱਤਾ ਜਾਂ ਕੋਜ਼ਹੂਕੱਤਾਈ ਦੱਖਣੀ ਭਾਰਤ ਦੀ ਮਿਠਾਈ ਹੈ ਜੋ ਕਿ ਚੌਲਾਂ ਦੇ ਆਟੇ, ਕੱਦੂਕੱਸ ਕੀਤੇ ਨਾਰੀਅਲ ਅਤੇ ਗੁੜ ਤੋਂ ਬਣਦੀ ਹੈ। ਇਹ ਮੋਦਕ ਵਰਗੀ ਮਿਠਾਈ ਹੈ। ਇਸਨੂੰ ਨਾਸ਼ਤੇ ਦੇ ਵਿੱਚ ਖਾਇਆ ਜਾਂਦਾ ਹੈ। ਤਮਿਲਨਾਡੂ ਵਿੱਚ ਇਹ ਵਿਨਾਯਕ ਚਤੁਰਥੀ ਦੇ ਅਵਸਰ ਤੇ ਬਣਾਈ ਜਾਂਦੀ ਹੈ ਅਤੇ ਗਣੇਸ਼ ਭਗਵਾਨ ਨੂੰ ਪਰਸ਼ਾਦ ਚੜਾਇਆ ਜਾਂਦਾ ਹੈ।

Kozhukatta
Kozhukatta/kozhukkattai
ਸਰੋਤ
ਸੰਬੰਧਿਤ ਦੇਸ਼India
ਇਲਾਕਾKerala and Tamil Nadu
ਖਾਣੇ ਦਾ ਵੇਰਵਾ
ਖਾਣਾDessert
ਮੁੱਖ ਸਮੱਗਰੀGrated coconut, jaggery

ਬਣਾਉਣ ਦੀ ਵਿਧੀ ਸੋਧੋ

ਇਸ ਵਿਅੰਜਨ ਨੂੰ ਕੱਸੇ ਨਾਰੀਅਲ ਅਤੇ ਗੁਰ ਨੂੰ ਚੌਲਾਂ ਦੇ ਆਟੇ ਦੇ ਪੇੜੇ ਵਿੱਚ ਭਰ ਕੇ ਭਾਪ ਵਿੱਚ ਬਣਾਇਆ ਜਾਂਦਾ ਹੈ। ਘੀ, ਇਲਾਇਚੀ, ਅਤੇ ਭੁੰਨੇ ਚੌਲਾਂ ਦੇ ਆਟੇ ਨੂੰ ਭਰਤ ਵਿੱਚ ਪਾਈ ਜਾਂਦਾ ਹੈ।[1]

ਹਵਾਲੇ ਸੋਧੋ