ਚਾਵਲ
ਅਨਾਜ ਵਾਲੀ ਫ਼ਸਲ
ਚਾਵਲ ਇੱਕ ਪ੍ਰਕਾਰ ਦਾ ਅਨਾਜ ਹੈ ਜੋ ਪੂਰਬੀ ਦੇਸ਼ਾਂ ਵਿੱਚ ਖਾਣੇ ਦਾ ਅਭਿੰਨ ਅੰਗ ਹੈ। ਇਸ ਨੂੰ ਝੋਨੇ ਦੀ ਫ਼ਸਲ ਦਾ ਇੱਕ ਉਤਪਾਦ ਹੈ, ਭਾਰਤ ਵਿੱਚ ਇਹ ਇੱਕ ਪ੍ਰਮੁੱਖ ਫਸਲ ਹੈ। ਇਹ ਗਰਮੀਆਂ ਵਿੱਚ ਬੀਜੀ ਜਾਂਦੀ ਹੈ ਤੇ ਸਰਦੀਆਂ ਵਿੱਚ ਕੱਟ ਲਈ ਜਾਂਦੀ ਹੈ। ਭਾਰਤ ਵਿੱਚ ਦੱਖਣੀ ਭਾਰਤ ਵਿੱਚ ਇਹ ਵਧੇਰੇ ਪ੍ਰਚੱਲਿਤ ਹੈ। ਇਸ ਦੀ ਸਭ ਤੋ ਉੱਤਮ ਕਿਸਮ ਬਾਸਮਤੀ ਹੈ। ਇਸ ਨੂੰ "ਚੌਲ" ਵੀ ਕਿਹਾ ਜਾਂਦਾ ਹੈ।
ਕਿਸਮਾਂ
ਸੋਧੋਕਈ ਕਿਸਮਾਂ ਵਿੱਚੋਂ ਹੇਠ ਲਿਖੀਆਂ ਕਿਸਮਾਂ ਕਾਫ਼ੀ ਮਸ਼ਹੂਰ ਤੇ ਵਰਤੋਯੋਗ ਹਨ,
- ਬਾਸਮਤੀ
- ਲਾਲ ਚੌਲ
ਪਕਵਾਨ
ਸੋਧੋਚਾਵਲ ਤੋਂ ਬਹੁਤ ਸਾਰੇ ਪਕਵਾਨਾਂ ਸਮੇਤ ਹੇਠ ਲਿਖੇ ਪਕਵਾਨ ਬਹੁਤ ਸਾਰੇ ਦੇਸ਼ਾਂ 'ਚ ਖਾਧੇ ਜਾਂਦੇ ਹਨ,ਜਿਵੇਂ,
ਹਵਾਲਾ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |