ਕੋਰਟਨੀ ਬਾਸ ਕੌਕਸ[2] (ਜਨਮ 15 ਜੂਨ 1964) ਇੱਕ ਅਮਰੀਕੀ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਹੈ। ਉਹ ਐਨ.ਬੀ.ਸੀ. ਦੇ ਟੈਲੀਵੀਜ਼ਨ ਸਿਟਕਾਮ ਫਰੈਂਡਜ਼ ਵਿੱਚ ਮੋਨੀਕਾ ਗੈਲਰ, ਸਕਰੀਮ ਵਿੱਚ ਗੇਲ ਵੈਦਰਜ਼, ਕੂਗਰ ਟਾਊਨਜ਼ ਵਿੱਚ ਜੁਲੇਸ ਕੋਬ, ਵੱਜੋਂ ਕੀਤੀ ਅਦਾਕਾਰੀ ਲਈ ਜਾਣੀ ਜਾਂਦੀ ਹੈ। ਕੋਕਸ ਨੇ ਡਰਟ ਨਾਂ ਦੇ ਟੈਲੀਵੀਜ਼ਨ ਪ੍ਰੋਗਰਾਮ ਵਿੱਚ ਵੀ ਕੰਮ ਕੀਤਾ।

ਕੋਰਟਨੀ ਕੌਕਸ
Courteney Cox '10 PaleyFest.jpg
ਕੋਕਸ ਮਾਰਚ 2010 ਵਿੱਚ
ਜਨਮਕੋਰਟਨੀ ਬਾਸ ਕੌਕਸ
(1964-06-15) ਜੂਨ 15, 1964 (ਉਮਰ 57)[1]
ਬਰਮਿੰਗਮ, ਅਲਬਾਮਾ, ਅਮਰੀਕਾ
ਹੋਰ ਨਾਂਮਕੋਰਟਨੀ ਕੌਕਸ ਅਰਕੇਟ
ਪੇਸ਼ਾਅਦਾਕਾਰ, ਨਿਰਮਾਤਾ, ਨਿਰਦੇਸ਼ਕ
ਸਰਗਰਮੀ ਦੇ ਸਾਲ1984–ਹੁਣ ਤੱਕ
ਸਾਥੀਡੇਵਿਡ ਅਰਕੇਟ
(ਵਿ. 1999–2013)
ਭਾਗੀਦਾਰਮਾਇਕਲ ਕੀਟਨ
(1989–95)
ਬੱਚੇ1

ਹਵਾਲੇਸੋਧੋ

  1. "Monitor". Entertainment Weekly (1264): 26. June 21, 2013. 
  2. "Celebrity Central / Top 25 Celebs: Courteney Cox". People.com. Archived from the original on ਅਪ੍ਰੈਲ 8, 2014. Retrieved June 12, 2012.  Check date values in: |archive-date= (help)

ਬਾਹਰੀ ਲਿੰਕਸੋਧੋ