ਕੋਲਮ ਬੀਚ
ਕੋਲਮ ਤਟ ਕੇਰਲ ਰਾਜ ਵਿੱਚ ਕੋਲਮ ਜ਼ਿਲੇ ਦਾ ਇੱਕ ਮਸ਼ਹੂਰ ਅਤੇ ਸੋਹਣਾ ਤਟ ਹੈ। ਕੋਲਮ ਤਟ ਨੂੰ ਮਹਾਤਮਾ ਗਾਂਧੀ ਤਟ ਵੀ ਕਿਹਾ ਜਾਂਦਾ ਹੈ। ਕੋਲਮ ਤਟ ਉੱਤੇ ਬਣੇ ਮਹਾਤਮਾ ਗਾਂਧੀ ਪਾਰਕ ਦਾ ਉਦਘਾਟਨ 1 ਜਨਵਰੀ 1961 ਨੂੰ ਦੇਸ਼ ਦੇ ਉਪ ਰਾਸ਼ਟਰਪਤੀ ਜ਼ਾਕਿਰ ਹੁਸੈਨ ਨੇ ਕੀਤਾ। ਕੋਲਮ ਤਟ ਦੇਸ਼ ਦੇ ਕੁਝ ਗਿਨੇ ਚੁਨੇ ਤਟਾਂ ਵਿਚੋਂ ਹੈ ਜਿਥੇ ਕਿ ਜੀਵਨਰਕਸ਼ਕ ਹਨ। 2005 ਤੋਂ ਕੋਲਮ ਤਟ ਉੱਤੇ ਜੀਵਨਰਕਸ਼ਕ ਹਰ ਵੇਲੇ ਮੋਜੂਦ ਹਨ। ਇਹ ਤਟ ਅਰਬ ਸਾਗਰ ਉੱਤੇ ਹੈ ਅਤੇ ਕੇਰਲ ਵਿੱਚ ਟੂਰਿਸਟ ਪਲੇਸ ਹੈ।
ਕੋਲਮ ਤਟ
കൊല്ലം ബീച്ച് ਮਹਾਤਮਾ ਗਾਂਧੀ ਤਟ | |
---|---|
ਦੇਸ਼ | ਭਾਰਤ |
State | ਕੇਰਲ |
ਜ਼ਿਲ੍ਹਾ | ਕੋਲਮ ਜ਼ਿਲਾ |
Languages | |
• Official | ਮਲਯਾਲਮ, ਅੰਗਰੇਜ਼ੀ |
ਸਮਾਂ ਖੇਤਰ | ਯੂਟੀਸੀ+5:30 (IST) |
ਕੋਲਮ ਬੀਚ ਤੇ ਹੋਣ ਵਾਲੇ ਪ੍ਰੋਗ੍ਰਾਮ
ਸੋਧੋਕੇਰਲ ਦੇ ਹੋਰ ਮਸ਼ਹੂਰ ਬੀਚ
ਸੋਧੋGallery
ਸੋਧੋ-
ਕੋਲਮ ਬੀਚ ਲਾਇਟ ਹਾਊਸ
-
Tangasseri breakwater
-
St.Thomas Fort