ਭਾਰਤ ਦੇ ਜ਼ਿਲ੍ਹਿਆਂ ਦੀ ਸੂਚੀ ਹੇਠਾਂ ਦਿਤੀ ਜਾ ਰਹੀ ਹੈ। ਕਿਸੇ ਵੀ ਪ੍ਰਾਂਤ ਦਾ ਜ਼ਿਲ੍ਹਾ ਪ੍ਰਬੰਧਕੀ ਦਫਤਰ ਹੁੰਦਾ ਹੈ ਜੋ ਅੱਗੇ ਸਬ-ਡਵੀਜ਼ਨਾਂ ਅਤੇ ਤਹਿਸੀਲਾਂ 'ਚ ਵੰਡਿਆਂ ਹੁੰਦਾ ਹੈ। ਜ਼ਿਲ੍ਹੇ ਦਾ ਪ੍ਰਬੰਧਕ ਅਫਸਰ ਨੂੰ ਡਿਪਟੀ ਕਮਿਸ਼ਨਰ ਹੁੰਦਾ ਹੈ ਅਤੇ ਪੁਲਿਸ ਦੇ ਮੁੱਖੀ ਨੂੰ ਸੀਨੀਅਰ ਸੁਪਰਡੰਟ ਆਫ਼ ਪੁਲਿਸ ਹੁੰਦਾ ਹੈ।

ਭਾਰਤ ਦੇ ਜ਼ਿਲ੍ਹਿਆਂ ਦੀ ਸੰਖਿਆ

ਸੋਧੋ
 
ਭਾਰਤ ਵਿੱਚ ਜ਼ਿਲ੍ਹਿਆਂ ਦੀ ਸੰਖਿਆ[1]
ਨਕਸ਼ੇ ਵਿੱਚ ਸੰਖਿਆ ਨਾਮ ਕੁੱਲ ਜ਼ਿਲ੍ਹੇ ਜਨਸੰਖਿਆ[2]
1 ਆਂਧਰਾ ਪ੍ਰਦੇਸ਼ 26 4,95,77,103
2 ਅਰੁਨਾਚਲ ਪ੍ਰਦੇਸ਼ 26 13,83,727
3 ਅਸਾਮ 35 3,12,05,576
4 ਬਿਹਾਰ 38 10,40,99,452
5 ਛੱਤੀਸਗੜ੍ਹ 33 2,55,45,198
6 ਗੋਆ 2 14,58,545
7 ਗੁਜਰਾਤ 33 6,04,39,692
8 ਹਰਿਆਣਾ 22 2,53,51,462
9 ਹਿਮਾਚਲ ਪ੍ਰਦੇਸ਼ 12 68,64,602
10 ਝਾਰਖੰਡ 24 3,29,88,134
11 ਕਰਨਾਟਕ 31 6,10,95,297
12 ਕੇਰਲਾ 14 3,34,06,061
13 ਮੱਧ ਪ੍ਰਦੇਸ਼ 55 7,26,26,809
14 ਮਹਾਂਰਾਸ਼ਟਰ 36 11,23,74,333
15 ਮਣੀਪੁਰ 16 25,70,390
16 ਮੇਘਾਲਿਆ 12 29,66,889
17 ਮਿਜ਼ੋਰਮ 11 10,97,206
18 ਨਾਗਾਲੈਂਡ 16 19,78,502
19 ਓਡੀਸ਼ਾ 30 4,19,74,218
20 ਪੰਜਾਬ 23 2,77,43,338
21 ਰਾਜਸਥਾਨ 33 6,85,48,437
22 ਸਿੱਕਮ 6 6,10,577
23 ਤਮਿਲ਼ ਨਾਡੂ 38 7,21,47,030
24 ਤੇਲੰਗਾਣਾ 33 3,50,03,674
25 ਤ੍ਰਿਪੁਰਾ 8 36,73,914
26 ਉੱਤਰ ਪ੍ਰਦੇਸ਼ 75 19,98,12,341
27 ਉੱਤਰਾਖੰਡ 17 1,00,86,292
28 ਪੱਛਮੀ ਬੰਗਾਲ 30 9,12,76,115
A ਅੰਡੇਮਾਨ ਅਤੇ ਨਿਕੋਬਾਰ ਟਾਪੂ 3 3,80,581
B ਚੰਡੀਗੜ੍ਹ 1 10,55,450
C ਦਾਦਰ ਅਤੇ ਨਗਰ ਹਵੇਲੀ ਅਤੇ ਦਾਮਨ ਅਤੇ ਦਿਉ 3 5,86,956
D ਜੰਮੂ ਅਤੇ ਕਸ਼ਮੀਰ 20 1,22,58,093
E ਲਦਾਖ਼ 2 2,90,492
F ਲਕਸ਼ਦੀਪ 1 64,473
G ਦਿੱਲੀ 11 1,67,87,941
H ਪਾਂਡੀਚਰੀ 4 12,47,953
36 Total 780 1,21,05,76,856

ਹਵਾਲੇ

ਸੋਧੋ
  1. "Home | DISTRICTS OF INDIA". web.archive.org. 2019-05-14. Archived from the original on 2019-05-14. Retrieved 2022-09-16. {{cite web}}: Unknown parameter |dead-url= ignored (|url-status= suggested) (help)
  2. "List of states with Population, Sex Ratio and Literacy Census 2011". 2011 Census of India. Retrieved 23 January 2013.