ਕੋਲਾਯਤ ਝੀਲ ਰਾਜਸਥਾਨ, ਭਾਰਤ ਦੇ ਬੀਕਾਨੇਰ ਜ਼ਿਲ੍ਹੇ ਦੇ ਕੋਲਾਯਤ ਸ਼ਹਿਰ ਦੇ ਨੇੜੇ ਹੈ। ਇਹ ਝੀਲ ਕਪਿਲਾ ਮੁਨੀ ਨੇ ਆਪਣੀ ਮਾਂ ਦੀ ਮੁਕਤੀ ਲਈ ਬਣਾਈ ਸੀ।  [1] ਇਹ ਇੱਕ ਤੀਰਥ ਸਥਾਨ ਹੈ ਜੋ ਕਪੀ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੇ ਨਾਂ 'ਤੇ ਰੱਖਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਕੋਲਾਯਤ ਝੀਲ ਦਾ ਪਵਿੱਤਰ ਪਾਣੀ ਪਾਪਾਂ ਨੂੰ ਧੋ ਦਿੰਦਾ ਹੈ। ਝੀਲ ਦੇ ਕੋਲ ਕਪਿਲ ਮੁਨੀ ਦੇ ਆਸ਼ਰਮ ਨੂੰ 'ਰਾਜਸਥਾਨ ਦਾ ਸੁੰਦਰ ਮਾਰੂਥਲ' ਕਿਹਾ ਜਾਂਦਾ ਹੈ। [2] ਇਹ ਆਸ਼ਰਮ ਨੈਸ਼ਨਲ ਹਾਈਵੇਅ 15 ' ਤੇ ਹੈ। ਇਹ ਝੀਲ ਨਾਲ ਜੁੜੀ ਕਪਿਲ ਮੁਨੀ ਦੀ ਕਹਾਣੀ ਬਹੁਤ ਰੋਚਕ ਹੈ। ਇਹ ਕਪਿਲ ਮੁਨੀ ਦੇ ਸ਼ਰਧਾਲੂਆਂ ਲਈ ਇੱਕ ਦਰਸ਼ਨ ਕਰਨ ਵਾਲੀ ਥਾਂ ਹੈ।

ਹਵਾਲੇ

ਸੋਧੋ
  1. Sengar, Resham (17 Sep 2019). "Kolayat–a town blessed by the penance of Kapil Muni". Times of India. Retrieved 22 June 2021.{{cite web}}: CS1 maint: url-status (link)
  2. "Temple Profile: Mandir Shri Kapil Muneshwar Ji". Deptt. of Devasthan, Govt of Rajasthan, Jaipur. Retrieved 22 June 2021.{{cite web}}: CS1 maint: url-status (link)

27°50′28″N 72°57′18″E / 27.841°N 72.955°E / 27.841; 72.95527°50′28″N 72°57′18″E / 27.841°N 72.955°E / 27.841; 72.955{{#coordinates:}}: cannot have more than one primary tag per page