ਪੱਛਮੀ ਬੰਗਾਲ, ਭਾਰਤ ਦੇ ਜਲਦਾਪਾਰਾ ਕੌਮੀ ਪਾਰਕ ਵਿੱਚੋਂ ਲੰਘਦੀ ਹੋਈ ਹਾਥੀਆਂ ਦਾ ਕਾਫ਼ਲਾ

ਕੌਮੀ ਪਾਰਕ ਜਾਂ ਨੈਸ਼ਨਲ ਪਾਰਕ ਇੱਕ ਅਜਿਹਾ ਪਾਰਕ ਹੁੰਦਾ ਹੈ ਜਿਸ ਨੂੰ ਰੱਖ ਭਾਵ ਸਾਂਭ-ਸੰਭਾਲ਼ ਦੇ ਕੰਮ ਵਾਸਤੇ ਵਰਤਿਆ ਜਾਂਦਾ ਹੈ। ਆਮ ਤੌਰ ਉੱਤੇ ਇਹ ਇੱਕ ਅਜਿਹੇ ਕੁਦਰਤੀ, ਅੱਧ-ਕੁਦਰਤੀ ਜਾਂ ਵਿਕਸਤ ਜਮੀਨ ਦੀ ਰਾਖਵੀਂ ਥਾਂ ਹੁੰਦੀ ਹੈ ਜਿਸ ਨੂੰ ਕੋਈ ਖ਼ੁਦਮੁਖ਼ਤਿਆਰ ਮੁਲਾਕ ਐਲਾਨਦਾ ਹੈ ਜਾਂ ਮਾਲਕੀ ਰੱਖਦਾ ਹੈ। ਭਾਵੇਂ ਹਰੇਕ ਦੇਸ਼ ਆਪਣੇ ਕੌਮੀ ਪਾਰਕਾਂ ਨੂੰ ਵੱਖੋ-ਵੱਖ ਤਰੀਕਿਆਂ ਨਾਲ਼ ਮਿੱਥਦੇ ਹਨ ਪਰ ਇਸ ਪਿੱਛੇ ਇੱਕ ਸਾਂਝਾ ਖ਼ਿਆਲ ਹੁੰਦਾ ਹੈ: ਆਉਣ ਵਾਲ਼ੀਆਂ ਪੀੜੀਆਂ ਵਾਸਤੇ ਅਤੇ ਕੌਮੀ ਮਾਣ ਦੇ ਪ੍ਰਤੀਕ ਵਜੋਂ ਜੰਗਲੀ ਕੁਦਰਤ ਦੀ ਸਾਂਭ-ਸੰਭਾਲ਼[1]

ਹਵਾਲੇਸੋਧੋ

  1. Europarc Federation (eds.) 2009, Living Parks, 100 Years of National Parks in Europe, Oekom Verlag, Munchen