ਕੌਲੀ (ਪਿੰਡ)
ਪਟਿਆਲੇ ਜ਼ਿਲ੍ਹੇ ਦਾ ਪਿੰਡ
ਕੌਲੀ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਪਟਿਆਲਾ ਦਾ ਇੱਕ ਪਿੰਡ ਹੈ।[1] ਇਹ ਪਟਿਆਲਾ ਰਾਜਪੁਰਾ ਸੜਕ ਉੱਤੇ ਬਹਾਦੁਰਗੜ੍ਹ ਪਿੰਡ ਤੋਂ ਰਾਜਪੁਰਾ ਵੱਲ ਲਗਭਗ 8 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।
ਕੌਲੀ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਪਟਿਆਲਾ |
ਬਲਾਕ | ਪਟਿਆਲਾ |
ਉੱਚਾਈ | 185 m (607 ft) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਪਟਿਆਲਾ |
ਕੌਲੀ ਵਿੱਚ ਪ੍ਰਾਈਵੇਟ ਸੈਟ ਜੋਸਪ ਸਕੂਲ ਹੈ।
ਗੈਲਰੀ
ਸੋਧੋ-
ਗੁਰਦੁਆਰਾ ਬਾਬਾ ਗਾਇਬ ਸਾਹਿਬ
-
ਗੁਰਦੁਆਰਾ ਬਾਬਾ ਗਾਇਬ ਸਾਹਿਬ ਦਾ ਬੋਰਡ
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |