ਕੌੜੀਵਾੜਾ

ਮਾਨਸਾ ਜ਼ਿਲ੍ਹੇ ਦਾ ਪਿੰਡ

ਕੌੜੀਵਾੜਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2001 ਵਿੱਚ ਕੌਰੀਵਾਲਾ ਦੀ ਅਬਾਦੀ 946 ਸੀ। ਇਸ ਦਾ ਖੇਤਰਫ਼ਲ 3.4 ਕਿ. ਮੀ. ਵਰਗ ਹੈ। ਇਹ ਪਿੰਡ ਸਰਦੂਲਗੜ੍ਹ-ਰਤੀਆ ਮੁੱਖ ਸੜਕ ਦੇ ਉੱਪਰ ਸਥਿਤ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਇਲਾਵਾ ਬੜੂ ਸਾਹਿਬ ਵਿੱਦਿਅਕ ਸੰਸਥਾਵਾਂ ਦੀ ਸ਼ਾਖਾ "ਅਕਾਲ ਅਕੈਡਮੀ" ਵੀ ਸਥਿਤ ਹੈ; ਇਸ ਤੋਂ ਇਲਾਵਾ "ਸੇਕਰਡ ਸੋਲਜ਼ ਸਕੂਲ" ਵੀ ਆਪਣੀਆਂ ਸੇਵਾਵਾਂ ਦੇ ਰਿਹਾ ਹੈ।

ਕੌੜੀਵਾੜਾ
ਸਮਾਂ ਖੇਤਰਯੂਟੀਸੀ+5:30

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°40′32″N 75°17′17″E / 29.675674°N 75.288148°E / 29.675674; 75.288148