ਸਰਦੂਲਗੜ੍ਹ ਤਹਿਸੀਲ
ਮਾਨਸਾ ਜ਼ਿਲ੍ਹਾ, ਭਾਰਤ ਵਿੱਚ ਤਹਿਸੀਲ
ਸਰਦੂਲਗੜ੍ਹ ਤਹਿਸੀਲ ਭਾਰਤੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾਂ (ਜਾਂ ਤਾਲੁਕ) ਵਿੱਚੋਂ ਇੱਕ ਹੈ। ਬਾਕੀ ਦੋ ਤਹਿਸੀਲਾਂ ਬੁਢਲਾਡਾ ਅਤੇ ਮਾਨਸਾ ਹਨ। ਇਹ ਦੱਖਣ ਵਿੱਚ ਹਰਿਆਣਾ ਰਾਜ ਨਾਲ ਲੱਗਦੀ ਹੈ ਅਤੇ ਬਰਨਾਲਾ-ਸਿਰਸਾ ਵਾਲਾ ਹਾਈਵੇਅ ਤਹਿਸੀਲ ਦੇ ਮੁੱਖ ਸ਼ਹਿਰ ਸਰਦੂਲਗੜ੍ਹ ਵਿੱਚੋਂ ਲੰਘਦਾ ਹੈ। [1] [2] ਇਸ ਤਹਿਸੀਲ ਵਿੱਚੋਂ ਘੱਗਰ ਦਰਿਆ ਵੀ ਵਗਦਾ ਹੈ। ਇਸ ਦੇ ਅਧੀਨ ਝੁਨੀਰ ਬਲਾਕ ਦੇ 78 ਪਿੰਡ ਵੀ ਆਉਂਦੇ ਹਨ। [1] ਇਸ ਦਾ ਨੇੜਲਾ ਵੱਡਾ ਸ਼ਹਿਰ ਹਰਿਆਣੇ ਦਾ ਸ਼ਹਿਰ ਸਿਰਸਾ ਹੈ।
ਸਰਦੂਲਗੜ੍ਹ ਤਹਿਸੀਲ | |
---|---|
ਤਹਿਸੀਲ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਮਾਨਸਾ ਜ਼ਿਲ੍ਹਾ, ਭਾਰਤ |
ਭਾਸ਼ਾਵਾਂ | |
• ਅਧਿਕਾਰਕ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਵਾਹਨ ਰਜਿਸਟ੍ਰੇਸ਼ਨ | ਪੀਬੀ51 |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ 1.0 1.1 "Administrative setup". Mansa District. Retrieved 24 June 2012.
- ↑ "Welcome to Mansa (Punjab)". CityMansa.com. Archived from the original on 18 ਜੂਨ 2012. Retrieved 24 June 2012.
ਇਹ ਲੇਖ ਭਾਰਤੀ ਰਾਜ ਪੰਜਾਬ ਵਿੱਚ ਸਥਾਨ ਬਾਰੇ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |