ਕ੍ਰਿਸਚਨ ਮੈਡੀਕਲ ਕਾਲਜ, ਲੁਧਿਆਣਾ
ਕ੍ਰਿਸਚਨ ਮੈਡੀਕਲ ਕਾਲਜ, ਲੁਧਿਆਣਾ ਇਸਤਰੀਆਂ ਲਈ ਬਣਿਆ ਏਸ਼ੀਆ ਦਾ ਪਹਿਲਾ ਮੈਡੀਕਲ ਸਕੂਲ ਹੈ। ਇਸ ਨੂੰ ਡੇਮ ਐਡਿਥ ਮੈਰੀ ਬਰੌਨ ਨੇ 1894 ਵਿੱਚ ਸ਼ੁਰੂ ਕੀਤਾ ਸੀ। 1999 ਤੋਂ ਇਸ ਕਾਲਜ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ, ਫ਼ਰੀਦਕੋਟ ਤੋਂ ਮਾਨਤਾ ਮਿਲੀ ਹੋਈ ਹੈ।
क्रिस्चियन मेडिकल कॉलेज, लुधियाना | |
ਮਾਟੋ | सोना लोबान मुर Sona Loban Mur |
---|---|
ਅੰਗ੍ਰੇਜ਼ੀ ਵਿੱਚ ਮਾਟੋ | ਸੋਨਾ, ਲੋਬਾਨ ਅਤੇ ਮੁਰ |
ਕਿਸਮ | ਸਰਵਜਨਿਕ |
ਸਥਾਪਨਾ | 1881 |
Endowment | ₹11.24 billion (US$140 million) |
ਪ੍ਰਧਾਨ | ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਭਾਰਤ ਸਰਕਾਰ |
ਡਾਇਰੈਕਟਰ | ਡਾਃ ਅਬਰਾਹਮ ਜੀ.ਥਾਮਸ |
ਵਿੱਦਿਅਕ ਅਮਲਾ | 840 |
ਅੰਡਰਗ੍ਰੈਜੂਏਟ]] | 78 (ਐਮ.ਬੀ.ਬੀ.ਐਸ) +19 (ਬੀ.ਅਪਟੋਮੈਟਰੀ)+10(ਆਨਰਜ਼ ਅੱਨ ਰੇਡਿਓਥਰੈਪੀ) |
ਟਿਕਾਣਾ | , , |
ਵੈੱਬਸਾਈਟ | [1] |
ਹਵਾਲੇ
ਸੋਧੋਬਾਹਰੀ ਕੜੀਆਂ
ਸੋਧੋ- ਵੈੱਬਸਾਈਟ Archived 2016-07-01 at the Wayback Machine.