ਕ੍ਰਿਸਟੋਫਰ ਮਾਰਲੋਵ

ਕ੍ਰਿਸਟੋਫਰ ਮਾਰਲੋਵ (26 ਫ਼ਰਵਰੀ 1564 – 30 ਮਈ 1593) ਏਲਿਜ਼ਾਬੇਥਨ ਕਾਲ ਦਾ ਇੱਕ ਅੰਗਰੇਜ਼ੀ ਕਵੀ, ਨਾਟਕਕਾਰ ਅਤੇ ਅਨੁਵਾਦਕ ਸੀ। ਇਸਨੇ ਵਿਲੀਅਮ ਸ਼ੇਕਸਪੀਅਰ ਨੂੰ ਬਹੁਤ ਪ੍ਰਭਾਵਿਤ ਕੀਤਾ।

ਕ੍ਰਿਸਟੋਫਰ ਮਾਰਲੋਵ
ਕ੍ਰਿਸਟੋਫਰ ਮਾਰਲੋਵ ਦਾ ਇੱਕ ਅਗਿਆਤ ਪੋਰਟਰੇਟ ਕਾਰਪਸ ਕ੍ਰਿਸਟੀ ਕਾਲਜ, ਕੈਮਬ੍ਰਿਜ
ਕ੍ਰਿਸਟੋਫਰ ਮਾਰਲੋਵ ਦਾ ਇੱਕ ਅਗਿਆਤ ਪੋਰਟਰੇਟ ਕਾਰਪਸ ਕ੍ਰਿਸਟੀ ਕਾਲਜ, ਕੈਮਬ੍ਰਿਜ
ਜਨਮ26 ਫ਼ਰਵਰੀ 1564
ਕੈਂਟਰਬਰੀ, ਇੰਗਲੈਂਡ
ਮੌਤ30 ਮਈ 1593 (ਉਮਰ 29)
ਡੈਪਟਫ਼ੋਰਡ, ਇੰਗਲੈਂਡ
ਕਿੱਤਾਨਾਟਕਕਾਰ, ਕਵੀ
ਰਾਸ਼ਟਰੀਅਤਾਅੰਗਰੇਜ਼ੀ
ਕਾਲcirca 1586–93
ਸਾਹਿਤਕ ਲਹਿਰਅੰਗਰੇਜ਼ੀ ਰੈਨੇਸਾਂਸ ਥੀਏਟਰ
ਪ੍ਰਮੁੱਖ ਕੰਮਹੀਰੋ ਅਤੇ ਲੀਐਂਡਰ, ਐਡਵਰਡ ਦੂਜਾ, ਡਾਕਟਰ ਫਾਸਟਸ (ਨਾਟਕ)
ਦਸਤਖ਼ਤ

ਸ਼ੁਰੂਆਤੀ ਜ਼ਿੰਦਗੀ

ਸੋਧੋ

ਮਾਰਲੋਵ ਦਾ ਜਨਮ ਮੋਚੀ ਜਾਨ ਮਾਰਲੋਵ ਅਤੇ ਕੈਥਰੀਨ ਦੇ ਘਰ ਕੈਂਟਰਬਰੀ ਵਿੱਚ ਹੋਇਆ ਸੀ।[1] ਮਾਰਲੋਵ ਦੇ ਜਨਮ ਦੀ ਮਿਤੀ ਪਤਾ ਨਹੀ, ਪਰ ਉਸ ਨੇ 26 ਫਰਵਰੀ ਨੂੰ 1564 ਨੂੰ ਬਪਤਿਸਮਾ ਲਿਆ, ਅਤੇ ਕੁਝ ਦਿਨ ਪਹਿਲਾਂ ਹੀ ਜਨਮ ਹੋਇਆ ਹੋਣ ਦੀ ਸੰਭਾਵਨਾ ਹੈ। ਵਿਲੀਅਮ ਸ਼ੇਕਸਪੀਅਰ ਨੇ ਸਟ੍ਰੈਟਫੋਰਡ-ਆਨ-ਏਵਨ ਵਿੱਚ 26 ਅਪ੍ਰੈਲ ਨੂੰ 1564 ਨੂੰ ਬਪਤਿਸਮਾ ਲਿਆ ਸੀ। ਇਸ ਤਰ੍ਹਾਂ ਮਾਰਲੋਵ ਉਸ ਤੋਂ ਸਿਰਫ ਦੋ ਮਹੀਨੇ ਵੱਡਾ ਸੀ।

ਰਚਨਾਵਾਂ

ਸੋਧੋ

ਰਚਨਾ ਦੇ ਲਈ ਦਰਜ ਤਾਰੀਖਾਂ ਲਗਭਗ ਹਨ.

ਨਾਟਕ

ਸੋਧੋ
  • Dido, Queen of Carthage (c.1586) (ਸੰਭਵ ਤੌਰ ਤੇ ਥਾਮਸ ਨੈਸ਼ ਦੇ ਨਾਲ ਮਿਲ ਕੇ ਲਿਖੀ)
  • Tamburlaine (play)|Tamburlaine, ਭਾਗ 1 (c.1587)
  • Tamburlaine (play)|Tamburlaine, ਭਾਗ 2 (c.1587–1588)
  • The Jew of Malta (c.1589)
  • The Tragical History of Doctor Faustus (c.1589, ਜਾਂ, c.1593)
  • Edward II (play) (c.1592)
  • The Massacre at Paris (c.1593

ਕਵਿਤਾ

ਸੋਧੋ
  • ਲੂਕਾਨਸ ਦੀ ਫਰਾਸਾਲੀਆ ਦਾ ਅੰਗਰੇਜ਼ੀ ਅਨੁਵਾਦ
  • ਓਵਿਦ ਦੀ ਐਲਿਜੀਜ਼ ਦਾ ਅੰਗਰੇਜ਼ੀ ਅਨੁਵਾਦ
  • "ਦ ਪੈਸ਼ਨੇਟ ਸ਼ੈਫਰਡ ਟੂ ਹਿਜ ਲਵ"
  • ਹੀਰੋ ਐਂਡ ਲੀਐਂਡਰ (ਕਵਿਤਾ)

ਹਵਾਲੇ

ਸੋਧੋ
  1. This is commemorated by the name of the town's main theatre, the Marlowe Theatre, and by the town museums. However, St. George's was gutted by fire in the Baedeker raids and was demolished in the post-war period – only the tower is left, at the south end of Canterbury's High Street http://www.digiserve.com/peter/cant-sgm1.htm Archived 2006-10-19 at the Wayback Machine.