ਕ੍ਰਿਸਟੋਫ਼ਰ ਲੀ (ਕਾਰਕੁੰਨ)

ਕ੍ਰਿਸਟੋਫ਼ਰ ਲੀ (4 ਸਤੰਬਰ 1964 – 22 ਸਤੰਬਰ 2012) ਸਾਂਨ ਫ੍ਰਾਂਸਿਸਕੋ ਦੇ ਬੇਅ ਏਰੀਆ ਕਮਿਊਨਿਟੀ ਵਿੱਚ ਇੱਕ ਏਸ਼ਿਆਈ-ਅਮਰੀਕੀ ਟਰਾਂਸਜੈਂਡਰ ਕਾਰਕੁੰਨ[1] ਅਤੇ ਫ਼ਿਲਮਮੇਕਰ ਸੀ। ਉਹ ਟ੍ਰੈਨੀ ਫੇਸਟ ਦੇ ਸਹਿ-ਸੰਸਥਾਪਕ ਵੀ ਸੀ, ਜਿਸਨੂੰ ਹੁਣ ਸਾਂਨ ਫ੍ਰਾਂਸਿਸਕੋ ਟਰਾਂਸਜੈਂਡਰ ਫ਼ਿਲਮ ਫੈਸਟੀਵਲ (ਐਸ.ਐਫ.ਟੀ.ਐਫ.ਐਫ) ਕਿਹਾ ਜਾਂਦਾ ਹੈ।[2] ਏ.ਬੀ. 1577 ਬਿਲ ਕੈਲੀਫੋਰਨੀਆ ਵਿੱਚ 26 ਸਤੰਬਰ 2014 ਨੂੰ ਪਾਸ ਕੀਤਾ ਗਿਆ ਸੀ।[1][3][3][4]

Christopher Lee

ਹਵਾਲੇ

ਸੋਧੋ
  1. 1.0 1.1 "Remembering Christopher Lee, Achieving Justice for Our Loved Ones | Transgender Law Center". transgenderlawcenter.org. Archived from the original on 2015-05-31. Retrieved 2015-05-30.
  2. "The Bay Area Reporter Online | Memorials set for trans filmmaker Christopher Lee". Retrieved 2015-05-30.
  3. 3.0 3.1 "5 Transgender Activists Who Blazed A Trail For The LGBT Community". NewNowNext. Archived from the original on 2015-05-31. Retrieved 2015-05-30. {{cite web}}: Unknown parameter |deadurl= ignored (|url-status= suggested) (help)
  4. "Male in Life, Female in Death: The Story of Christopher Lee's Death Certificate". Retrieved 2015-05-30.