ਕ੍ਰਿਸੋਰਾਈਟਿਸ ਸਟੀਵਨੀ
ਕ੍ਰਿਸੋਰਾਈਟਿਸ ਸਟੀਵਨੀ (ਅੰਗਰੇਜ਼ੀ: Chrysoritis stepheni) ਤਿਤਲੀਆਂ ਦੇ ਲਾਈਸਿਨੇਡਾਈ ਪਰਿਵਾਰ ਦੀ ਇੱਕ ਜੀਅ ਹੈ। ਇਹ ਦੱਖਣੀ ਅਫ਼ਰੀਕਾ ਵਿੱਚ ਪਾਈ ਜਾਂਦੀ ਹੈ। ਇਸਨੂੰ ਜ਼ਿਆਦਾਤਰ ਕ੍ਰਿਸੋਰਾਈਟਿਸ ਬੇਈਫੋਰਟੀਅਸ ਦੀ ਉਪ-ਪ੍ਰਜਾਤੀ ਮੰਨਿਆ ਜਾਂਦਾ ਹੈ।
ਕ੍ਰਿਸੋਰਾਈਟਿਸ ਸਟੀਵਨੀ | |
---|---|
Set of C. (b.) stepheni | |
VU (।UCN2.3)
| |
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | C. stepheni
|
Binomial name | |
ਕ੍ਰਿਸੋਰਾਈਟਿਸ ਸਟੀਵਨੀ Chrysoritis stepheni (ਡਿਕਸਨ, 1978)
| |
Synonyms | |
|
ਸਰੋਤ
ਸੋਧੋ- ਜਿਮੈਨੈਜ਼ ਡਿਕਸਨ, M. 1996. Poecilmitis stepheni. 2006।UCN Red List of Threatened Species. 31 ਜੁਲਾਈ 2007 ਨੂੰ ਡਾਊਨਲੋਡ ਕੀਤਾ।
- "Poecilmitis stepheni Dickson 1978". ਐਨਸਾਈਕਲੋਪੀਡੀਆ ਆਫ਼ ਲਾਈਫ਼, "http://www.eol.org/pages/257895" 'ਤੇ ਉਪਲਬਧ ਹੈ।