ਕ੍ਰੋਮਕਾਸਟ (ਅੰਗਰੇਜ਼ੀ:Chromecast), ਗੂਗਲ ਦੁਆਰਾ ਵਿਕਸਿਤ ਕੀਤੇ ਡਿਜੀਟਲ ਮੀਡੀਆ ਪਲੇਅਰਾਂ ਦੀ ਇੱਕ ਲੜੀ ਹੈ। ਇਹ ਉਪਕਰਣ ਛੋਟੇ ਡੌਗਲਜ਼ ਦੇ ਰੂਪ ਵਿੱਚ ਡਿਜਾਈਨ ਕੀਤੇ ਗਏ ਹਨ। ਇਹ ਮੋਬਾਈਲ ਡਿਵਾਈਸ ਜਾਂ ਨਿੱਜੀ ਕੰਪਿਊਟਰ ਦੇ ਉਪਭੋਗਤਾਵਾਂ ਨੂੰ ਮੋਬਾਈਲ ਅਤੇ ਵੈਬ ਐਪ ਦੁਆਰਾ ਹਾਈ-ਡੈਫੀਨੇਸ਼ਨ ਟੈਲੀਵਿਜ਼ਨ ਜਾਂ ਘਰੇਲੂ ਆਡੀਓ ਸਿਸਟਮ 'ਤੇ ਇੰਟਰਨੈਟ-ਸਟ੍ਰੀਮਡ ਔਡੀਓ/ਵਿਜ਼ੁਅਲ ਸਮਗਰੀ ਦੇ ਪਲੇਬੈਕ ਨੂੰ ਚਲਾਉਣ ਅਤੇ ਨਿਯੰਤਰਣ ਕਰਨ ਦਿੰਦੇ ਹਨ। ਇਹ ਉਪਕਰਣ ਗੂਗਲ ਕਾਸਟ ਤਕਨਾਲੋਜੀ ਦਾ ਸਮਰਥਨ ਕਰਦੇ ਹਨ।

ਕ੍ਰੋਮਕਾਸਟ
ਦੂਜੀ ਪੀੜ੍ਹੀ ਦੇ ਕ੍ਰੋਮਕਾਸਟ
ਡਿਵੈਲਪਰਗੂਗਲ
ਨਿਰਮਾਤਾਗੂਗਲ
ਕਿਸਮਡਿਜੀਟਲ ਮੀਡੀਆ ਪਲੇਅਰ
Further information
ਰਿਲੀਜ਼ ਮਿਤੀਪਿਹਲੀ ਪੀੜ੍ਹੀ:
ਜੁਲਾਈ 24, 2013
ਦੂਜੀ ਪੀੜ੍ਹੀ ਅਤੇ ਆਡੀਓ:
ਸਤੰਬਰ 29, 2015
ਅਲਟਰਾ:
ਨਵੰਬਰ 6, 2016
ਸ਼ੁਰੂਆਤੀ ਕੀਮਤਪਿਹਲੀ, ਦੂਜੀ ਪੀੜ੍ਹੀ, ਅਤੇ ਆਡੀਓ:
ਯੂਐਸ $35[1] / £30
ਅਲਟਰਾ:
ਯੂਐਸ $69
ਇਕਾਈਆਂ ਵੇਚੀਆਂ30 ਮਿਲੀਅਨ
ਡਿਸਪਲੇਪਿਹਲੀ, ਦੂਜੀ ਪੀੜ੍ਹੀ:
1080 ਪਿਕਸਲ
ਅਲਟਰਾ:
4K ਅਲਟਰਾ ਐਚਡੀ
ਕਨੈਕਟੀਵਿਟੀ
ਪਾਵਰਮਾਈਕਰੋ-ਯੂਐਸਬੀ
ਇਸਤੋਂ ਪਹਿਲਾਂਨੈਕਸਸ ਕਿਉ
ਵੈੱਬਸਾਈਟਗੂਗਲ ਕ੍ਰੋਮਕਾਸਟ

ਪਹਿਲੀ ਪੀੜ੍ਹੀ ਦੇ ਕ੍ਰੋਮਕਾਸਟ, ਵੀਡੀਓ ਸਟ੍ਰੀਮਿੰਗ ਯੰਤਰ ਦੀ ਘੋਸ਼ਣਾ 24 ਜੁਲਾਈ 2013 ਨੂੰ ਕੀਤੀ ਗਈ ਸੀ, ਅਤੇ ਉਸੇ ਦਿਨ ਯੂਨਾਈਟਿਡ ਸਟੇਟਸ ਵਿੱਚ $35 ਦੀ ਖਰੀਦ ਲਈ ਉਪਲਬਧ ਕੀਤਾ ਗਿਆ ਸੀ।[2] ਦੂਜੀ ਪੀੜ੍ਹੀ ਦੇ ਕ੍ਰੋਮਕਾਸਟ ਜੋ ਕਿ ਕ੍ਰੋਮਕਾਸਟ ਆਡੀਓ ਵਜੋਂ ਜਾਣਿਆ ਜਾਂਦਾ ਹੈ ਇੱਕ ਸਿਰਫ-ਆਡੀਓ ਮਾਡਲ ਸੀ ਜਿਸਨੂੰ ਸਤੰਬਰ 2015 ਵਿੱਚ ਰਿਲੀਜ਼ ਕੀਤਾ ਗਿਆ ਸੀ। ਇੱਕ ਨਵੇਂ ਮਾਡਲ ਨੂੰ ਕ੍ਰੋਮਕਾਸਟ ਅਲਟਰਾ ਕਿਹਾ ਜਾਂਦਾ ਹੈ ਜੋ 4K ਰਿਜ਼ੋਲਿਊਸ਼ਨ ਅਤੇ ਉੱਚ ਰਫਤਾਰ ਵਾਲੀਆਂ ਰੇਂਜ ਦਾ ਸਮਰਥਨ ਕਰਦਾ ਹੈ, ਇਸਨੂੰ ਨਵੰਬਰ 2012 ਵਿੱਚ ਰਿਲੀਜ਼ ਕੀਤਾ ਗਿਆ ਸੀ।

ਹਵਾਲੇ

ਸੋਧੋ
  1. Watson, Todd (July 26, 2013). "Introducing Google Chromecast". Inside।nvestor. Archived from the original on ਅਗਸਤ 10, 2013. Retrieved July 26, 2013.
  2. Evangelho, Jason (July 24, 2013). "Google's Chromecast A Brilliant Play For The Living Room -- Especially With $35 Price Tag". Forbes.com. Retrieved July 24, 2013.