ਗੂਗਲ
ਅਮਰੀਕੀ ਕੰਪਨੀ
ਗੂਗਲ ਸੰਯੁਕਤ ਇੱਕ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ। ਇਸ ਨੇ ਇੰਟਰਨੈੱਟ ਖੋਜ਼, ਅਕਾਸ਼ੀ ਭੰਡਾਰਨ ਅਤੇ ਵਿਗਿਆਪਨਾਂ 'ਚ ਪੂੰਜੀ ਲਾਈ ਹੈ। ਇਹ ਇੰਟਰਨੈੱਟ ਉੱਤੇ ਆਧਾਰਿਤ ਕਈ ਸੇਵਾਵਾਂ ਅਤੇ ਉਤਪਾਦ ਬਣਾਉਂਦਾ ਹੈ।ਇਸ ਨੂੰ ਜਿਆਦਾਤਰ ਮੁਨਾਫ਼ਾ ਵਿਗਿਆਪਨ ਪ੍ਰੋਗਰਾਮ ਐਡਵਰਡ ਦੁਆਰਾ ਹੁੰਦਾ ਹੈ।ਇਹ ਕੰਪਨੀ ਸਟੈਨਫੋਰਡ ਯੂਨੀਵਰਸਿਟੀ ਦੇ ਦੋ ਪੀ.ਐੱਚ.ਡੀ. ਸਿੱਖਿਅਕ ਲੈਰੀ ਪੇਜ ਅਤੇ ਸਰਗੇ ਬ੍ਰਿਨ ਦੁਆਰਾ ਸਥਾਪਿਤ ਕੀਤੀ ਗਈ ਸੀ।ਸ਼ੁਰੂ-ਸ਼ੁਰੂ ਵਿੱਚ ਇਨ੍ਹਾਂ ਨੂੰ ਗੂਗਲ ਗਾਏਸ ਨਾਂ ਦੁਆਰਾ ਸੰਬੋਧਿਤ ਕੀਤਾ ਜਾਂਦਾ ਸੀ।[3][4]
ਕਿਸਮ | ਸਹਾਇਕ |
---|---|
ਦੇਖੋ parent. | |
ਉਦਯੋਗ |
|
ਸਥਾਪਨਾ | ਸਤੰਬਰ 4, 1998 |
ਸੰਸਥਾਪਕ | |
ਮੁੱਖ ਦਫ਼ਤਰ | , U.S.[1] |
ਸੇਵਾ ਦਾ ਖੇਤਰ | ਦੁਨੀਆ ਭਰ |
ਮੁੱਖ ਲੋਕ | ਸੁੰਦਰ ਪਿਚਾਈ (ਮੁੱਖ ਕਾਰਜਕਾਰੀ ਅਧਿਕਾਰੀ) ਲੈਰੀ ਪੇਜ ਮੁੱਖ ਕਾਰਜਕਾਰੀ ਅਧਿਕਾਰੀ ਸਰਗੇ ਬ੍ਰਿਨ (ਪ੍ਰਧਾਨ) |
ਉਤਪਾਦ | ਗੂਗਲ ਦੇ ਉਤਪਾਦਾਂ ਦੀ ਸੂਚੀ |
ਕਰਮਚਾਰੀ | 57,100 (Q2 2015) |
ਹੋਲਡਿੰਗ ਕੰਪਨੀ | ਅਜ਼ਾਦ (1998-2015) Alphabet।nc. (2015–present) |
ਸਹਾਇਕ ਕੰਪਨੀਆਂ | ਸਹਾਇਕਾਂ ਦੀ ਲਿਸਟ |
ਵੈੱਬਸਾਈਟ | www |
ਨੋਟ / ਹਵਾਲੇ [2] |
ਉਤਪਾਦ ਅਤੇ ਸੇਵਾਵਾਂ
ਸੋਧੋ- ਯੂਟਿਊਬ - ਇਹ ਔਨਲਾਈਨ ਸਚਿੱਤਰ (ਵੀਡੀਓ) ਸਾਂਝਾ ਕਰਨ ਵਾਲਾ ਜਾਲਸਥਾਨ (ਵੈੱਬਸਾਈਟ) ਹੈ।
- ਜੀ-ਮੇਲ - ਇਹ ਗੂਗਲ ਦੀ ਈਮੇਲ ਸੇਵਾ ਹੈ।
- ਗੂਗਲ+ - ਇਹ ਇੱਕ ਸਮਾਜਿਕ ਮੀਡੀਏ ਵਾਲੀ ਸੇਵਾ ਹੈ।
- ਐਡਵਰਡ - ਇਹ ਇਸ਼ਤਿਹਾਰਬਾਜੀ ਵਾਲੀ ਸੇਵਾ ਹੈ।
- ਐਡਸੈਂਸ
- ਬਲਾੱਗਰ - ਇਹ ਗੂਗਲ ਦੁਆਰਾ ਸ਼ੁਰੂ ਕੀਤੀ ਗਈ ਮੁਫ਼ਤ ਬਲੌਗ ਸੇਵਾ ਹੈ। ਇਸਦੀ ਵਰਤੋਂ ਨਾਲ ਵਰਤੋਂਕਾਰ ਆਪਣਾ ਬਲੌਗ ਮੁਫ਼ਤ 'ਚ ਬਣਾ ਕੇ ਉਸ ਵਿੱਚ ਆਪਣੀਆਂ ਸੰਪਾਦਨਾਂ[5] ਛਾਪ ਸਕਦੇ ਹਨ।
- ਐਂਡਰੌਇਡ - ਗੂਗਲ ਦੁਆਰਾ ਤਿਆਰ ਕੀਤੀ ਇਹ ਇੱਕ ਸੰਚਾਲਕ ਪ੍ਰਣਾਲੀ (ਔਪਰੇਟਿੰਗ ਸਿਸਟਮ) ਸਮਾਰਟਫ਼ੋਨਾਂ ਵਿੱਚ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ।
- ਗੂਗਲ ਕਰੋਮ - ਇਹ ਇੱਕ ਬ੍ਰਾਊਜ਼ਰ ਹੈ ਜੋ ਕਿ ਬਹੁਤ ਹੀ ਤੇਜ਼ ਰਫ਼ਤਾਰ ਪ੍ਰਦਾਨ ਕਰਦਾ ਹੈ।
- ਨਕਸ਼ੇ - ਇਹ ਨਕਸ਼ੇ ਵਾਲੀ ਸੇਵਾ ਗੂਗਲ ਦੁਆਰਾ ਚਲਾਈ ਜਾਂਦੀ ਹੈ।
- ਅਰਥ
- ਹੈਂਗ-ਆਉਟ
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Locations — Google Jobs". Google.com. Retrieved September 27, 2013.
- ↑ "Google।nc. Annual Reports". Google।nc. July 28, 2014. Retrieved August 29, 2014.
- ↑ Brin, Sergey; Page, Lawrence (1998). "The anatomy of a large-scale hypertextual Web search engine" (PDF). Computer Networks and ISDN Systems. 30 (1–7): 107–117. CiteSeerX 10.1.1.115.5930. doi:10.1016/S0169-7552(98)00110-X.
- ↑ Barroso, L.A.; Dean, J.; Holzle, U. (April 29, 2003). "Web search for a planet: the google cluster architecture". IEEE Micro. 23 (2): 22–28. doi:10.1109/mm.2003.1196112.
We believe that the best price/performance tradeoff for our applications comes from fashioning a reliable computing infrastructure from clusters of unreliable commodity PCs.
- ↑ ਸੰਪਾਦਨਾਂ - ਤਕਨੀਕੀ ਸ਼ਬਦਾਵਲੀ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |