ਕੰਪਾਲਾ ਯੁਗਾਂਡਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਸ਼ਹਿਰ ਨੂੰ ਪੰਜ ਪਰਗਣਿਆਂ ਵਿੱਚ ਵੰਡਿਆ ਹੋਇਆ ਹੈ ਜੋ ਸਥਾਨਕ ਵਿਉਂਤਬੰਦੀ ਦੀ ਦੇਖਭਾਲ ਕਰਦੇ ਹਨ: ਕੰਪਾਲਾ ਕੇਂਦਰੀ ਵਿਭਾਗ, ਕਵੇਂਪੇ ਵਿਭਾਗ, ਮਕਿੰਦੀ ਵਿਭਾਗ, ਨਕਾਵਾ ਵਿਭਾਗ ਅਤੇ ਲੁਬਾਗਾ ਵਿਭਾਗ। ਇਸ ਸ਼ਹਿਰ ਦੀਆਂ ਹੱਦਾਂ ਕੰਪਾਲਾ ਜ਼ਿਲ੍ਹਾ ਦੇ ਤੁਲ ਹਨ।

ਕੰਪਾਲਾ
ਸਮਾਂ ਖੇਤਰਯੂਟੀਸੀ+3
ਕੰਪਾਲਾ ਦਾ ਅਕਾਸ਼ੀ ਦ੍ਰਿਸ਼
ਕੰਪਾਲਾ ਵਿੱਚ ਬਹਾਈ ਪ੍ਰਾਰਥਨਾ-ਘਰ

ਹਵਾਲੇ

ਸੋਧੋ