ਯੁਗਾਂਡਾ
ਯੂਗਾਂਡਾ, ਅਧਿਕਾਰਕ ਤੌਰ ਉੱਤੇ ਯੂਗਾਂਡਾ ਦਾ ਗਣਰਾਜ, ਪੂਰਬੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਪੂਰਬ ਵੱਲ ਕੀਨੀਆ, ਉੱਤਰ ਵੱਲ ਦੱਖਣੀ ਸੂਡਾਨ, ਪੱਛਮ ਵੱਲ ਕਾਂਗੋ ਲੋਕਤੰਤਰੀ ਗਣਰਾਜ, ਦੱਖਣ-ਪੱਛਮ ਵੱਲ ਰਵਾਂਡਾ ਅਤੇ ਦੱਖਣ ਵੱਲ ਤਨਜ਼ਾਨੀਆ ਨਾਲ ਲੱਗਦੀਆਂ ਹਨ। ਇਸ ਦੇ ਦੱਖਣੀ ਭਾਗ ਵਿੱਚ ਵਿਕਟੋਰੀਆ ਝੀਲ ਦਾ ਵੱਡਾ ਹਿੱਸਾ ਸ਼ਾਮਲ ਹੈ, ਜੋ ਕਿ ਕੀਨੀਆ ਅਤੇ ਤਨਜ਼ਾਨੀਆ ਨਾਲ ਸਾਂਝੀ ਹੈ।
ਯੂਗਾਂਡਾ ਦਾ ਗਣਰਾਜ Jamhuri ya Uganda | |||||
---|---|---|---|---|---|
| |||||
ਮਾਟੋ: "Kwa ajili ya Mungu na Nchi yangu" "ਰੱਬ ਅਤੇ ਮੇਰੇ ਮੁਲਕ ਲਈ" | |||||
ਐਨਥਮ: "ਹੇ ਯੂਗਾਂਡਾ, ਸੁਹੱਪਣ ਦੀ ਧਰਤੀ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਕੰਪਾਲਾ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ[1] ਸਵਾਹਿਲੀ | ||||
ਸਥਾਨਕ ਭਾਸ਼ਾਵਾਂ | ਲੂਗਾਂਡਾ, ਲੂਓ, ਰੂਨਿਆਨਕੋਰੇ, ਰੂਨਿਓਰੋ, ਅਤੇਸੋ, ਲੂਮਾਸਾਬਾ, ਲੂਸੋਗਾ, ਸਮੀਆ, ਸਵਾਹਿਲੀ | ||||
ਨਸਲੀ ਸਮੂਹ (2002) | 16.9% ਬਗੰਦ 9.5% ਬਨਿਆਨਕੋਲੇ 8.4% ਬਸੋਗ 6.9% ਬਕੀਗ 6.4% ਇਤੇਸੋ 6.1% ਲੰਗੀ 4.7% ਅਚੋਲੀ 4.6% ਬਗੀਸੂ 4.2% ਲੂਗਬਰ 2.7% ਬੂਨਿਓਰੋ 29.6% ਹੋਰ | ||||
ਵਸਨੀਕੀ ਨਾਮ | ਯੂਗਾਂਡੀ[2] | ||||
ਸਰਕਾਰ | ਰਾਸ਼ਤਰਪਤੀ ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਯੋਵੇਰੀ ਮੂਸੇਵੇਨੀ | ||||
• ਪ੍ਰਧਾਨ ਮੰਤਰੀ | ਅਮਾਮਾ ਅੰਬਾਬਾਜ਼ੀ | ||||
ਵਿਧਾਨਪਾਲਿਕਾ | ਸੰਸਦ | ||||
ਸੁਤੰਤਰਤਾ | |||||
• ਬਰਤਾਨੀਆ ਤੋਂ | 9 ਅਕਤੂਬਰ 1962 | ||||
ਖੇਤਰ | |||||
• ਕੁੱਲ | 236,040 km2 (91,140 sq mi) (81st) | ||||
• ਜਲ (%) | 15.39 | ||||
ਆਬਾਦੀ | |||||
• 2012 ਅਨੁਮਾਨ | 35,873,253[2] (35ਵਾਂ) | ||||
• 2001 ਜਨਗਣਨਾ | 24,227,297 | ||||
• ਘਣਤਾ | 137.1/km2 (355.1/sq mi) (80ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $46.368 ਬਿਲੀਅਨ[3] | ||||
• ਪ੍ਰਤੀ ਵਿਅਕਤੀ | $1,317[3] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $16.810 ਬਿਲੀਅਨ[3] | ||||
• ਪ੍ਰਤੀ ਵਿਅਕਤੀ | $477[3] | ||||
ਗਿਨੀ (1998) | 43 ਮੱਧਮ | ||||
ਐੱਚਡੀਆਈ (2011) | 0.446 Error: Invalid HDI value · 161ਵਾਂ | ||||
ਮੁਦਰਾ | ਯੂਗਾਂਡੀ ਸ਼ਿਲਿੰਗ (UGX) | ||||
ਸਮਾਂ ਖੇਤਰ | UTC+3 (ਪੂਰਬੀ ਅਫ਼ਰੀਕੀ ਸਮਾਂ) | ||||
• ਗਰਮੀਆਂ (DST) | UTC+3 (ਨਿਰੀਖਤ ਨਹੀਂ) | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +256a | ||||
ਇੰਟਰਨੈੱਟ ਟੀਐਲਡੀ | .ug | ||||
ਅੰਗਰੇਜ਼ੀ ਅਤੇ ਸਵਾਹਿਲੀ ਅਧਿਕਾਰਕ ਭਾਸ਼ਾਵਾਂ ਹਨ ਭਾਵੇਂ ਹੋਰ ਵੀ ਕਈ ਬੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਵਰਤਮਾਨ ਰਾਸ਼ਟਰਪਤੀ ਯੋਵੇਰੀ ਕਗੂਤਾ ਮੂਸੇਵੇਨੀ ਹਨ।
ਤਸਵੀਰਾਂ
ਸੋਧੋ-
ਮਨੋਰੰਜਨ ਅਤੇ ਸੰਚਾਰ ਦਾ ਬਾਗਾਂਡਾ ਸਭਿਆਚਾਰਕ ਰੂਪ
-
ਬਗਾਂਡਾ ਲੋਕ ਸਭਿਆਚਾਰਕ ਪਹਿਰਾਵੇ ਨੂੰ ਸਥਾਨਕ ਤੌਰ 'ਤੇ ਗਗੋਮੇਸੀ ਦੇ ਨਾਮ ਨਾਲ ਜਾਣਦੇ ਹਨ
-
ਕੇਂਦਰੀ ਯੂਗਾਂਡਾ ਦੇ ਸੱਭਿਆਚਾਰਕ ਨਾਚ ਪਹਿਰਾਵੇ ਵਿਚ ਬਗਾਂਡਾ ਦੇ ਲੋਕ
-
ਬਗਾਂਡਾ ਲੋਕ ਆਪਣੇ ਸਭਿਆਚਾਰਕ ਪਹਿਰਾਵੇ ਵਿੱਚ, ਆਦਮੀਆਂ ਨੇ ਕੰਜ਼ੂ ਨੂੰ ਪਹਿਨਿਆ, ਅਤੇ ਔਰਤਾਂ ਨੇ ਗਗੁਮੇਸੀ
-
ਮੁਗਾਂਡਾ ਡਾਂਸਰ ਸੱਭਿਆਚਾਰਕ ਡਾਂਸ ਲਈ ਤਿਆਰ
-
ਬੈਗਾਂਡਾ ਦੁਆਰਾ ਡਰਾਮੇ ਦੇ ਸੀਨ ਵਿਚ ਇਕ ਤਸਵੀਰ
-
ਰਵਾਇਤੀ ਰਵਾਂਡਨ ਲੋਕ ਨਾਚ
ਜ਼ਿਲ੍ਹੇ, ਕਾਊਂਟੀਆਂ ਅਤੇ ਰਾਜਸ਼ਾਹੀਆਂ
ਸੋਧੋA clickable map of Uganda exhibiting its 111 districts and Kampala.
ਹਵਾਲੇ
ਸੋਧੋ- ↑ "Uganda: Society" in the Library of Congress. Retrieved 29 June 2009.
- ↑ 2.0 2.1 Central Intelligence Agency (2009). "Uganda". The World Factbook. Archived from the original on 18 ਅਕਤੂਬਰ 2015. Retrieved 23 January 2010.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help) - ↑ 3.0 3.1 3.2 3.3 "Uganda". International Monetary Fund. Retrieved 22 April 2010.
- ↑ Alexander Simoes. "The Observatory of Economic Complexity:: Atlas Book". Atlas.media.mit.edu. Retrieved 27 June 2012.