ਖਖਰਾ
ਭਾਰਤੀ ਖਾਣਾ
ਖਖਰਾ ਇੱਕ ਗੁਜ਼ਰਤੀ ਵਿਅੰਜਨ ਹੁੰਦਾ ਹੈ ਜੋ ਕੀ ਆਟਾ, ਮੋਠ ਦਾਲ਼ ਅਤੇ ਤੇਲ ਤੋਂ ਬਣਦਾ ਹੈ। ਇਸਨੂੰ ਨਾਸ਼ਤੇ ਵਿੱਚ ਖਾਇਆ ਜਾਂਦਾ ਹੈ। ਇਸਨੂੰ ਭੁੰਨਕੇ ਮਸਾਲੇਦਾਰ ਅਤੇ ਕੁਰਕੁਰਾ ਬਣਾਇਆ ਜਾ ਸਕਦਾ ਹੈ। ਇਸਨੂੰ ਅਚਾਰ ਅਤੇ ਚਟਣੀ ਨਾਲ ਖਾਇਆ ਜਾਂਦਾ ਹੈ।
ਖਾਖਰਾ | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਗੁਜਰਾਤ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਮੋਠ ਦਾਲ਼, ਕਣਕ ਦਾ ਆਟਾ |
ਕਿਸਮਾਂ
ਸੋਧੋਖਖਰਾ ਨੂੰ ਮੇਥੀ, ਜੀਰਾ, ਬਾਜਰਾ, ਮਠ ਅਤੇ ਮਸਲੇ ਨਾਲ ਬਣਾਇਆ ਅੰਡਾ ਹੈ।
ਬਣਾਉਣ ਦੀ ਵਿਧੀ
ਸੋਧੋਆਟੇ, ਨਮਕ, ਮਸਾਲੇ ਪਕੇ ਇਸਨੂੰ ਮਿਲਾਇਆ ਜਾਂਦਾ ਹੈ। ਤੇਲ, ਪਾਣੀ ਜਾਂ ਦੁੱਧ ਪਾਕੇ ਮਿਸ਼ਰਣ ਨੂੰ ਗੁੰਨ ਲਿਆ ਜਾਂਦਾ ਹੈ। ਫੇਰ ਛੋਟੇ ਪੇੜੇ ਕਰਕੇ, ਇਸਨੂੰ ਬੇਲ ਲਿੱਤਾ ਜਾਂਦਾ ਹੈ। ਇਹ ਰੋਟੀ ਦੀ ਤਰਾਂ ਦਿਖਦੀ ਹੈ। ਫ਼ੇਰ ਇਸਨੂੰ ਗਰਮ ਕਿੱਤਾ ਜਾਂਦਾ ਹੈ ਅਤੇ ਇਸਨੂੰ ਗਰਮ ਕਰਕੇ ਭੁੰਨਿਆ ਜਾਂਦਾ ਹੈ ਜੱਦ ਤੱਕ ਇਹ ਇਹ ਭੂਰੇ ਅਤੇ ਕੁਰਕੁਰੇ ਹੋ ਜਾਂ. ਫੇਰ ਇਸਨੂੰ ਠੰਡਾ ਕਰਕੇ ਡੱਬੇ ਵਿੱਚ ਪਾਕੇ ਰੱਖ ਦਿੱਤਾ ਜਾਂਦਾ ਹੈ।[1]
ਹਵਾਲੇ
ਸੋਧੋ- ↑ "Snack Attack". Retrieved 5 October 2014.