ਖਟੜਾ ਚੁਹਾਰਮ

ਲੁਧਿਆਣੇ ਜ਼ਿਲ੍ਹੇ ਦਾ ਪਿੰਡ

ਖਟੜਾ ਚੁਹਾਰਮ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਡੇਹਲੋਂ ਦਾ ਇੱਕ ਪਿੰਡ ਹੈ।[1] 2011 ਦੀ ਮਰਦਮਸ਼ੁਮਾਰੀ ਦੀ ਜਾਣਕਾਰੀ ਦੇ ਅਨੁਸਾਰ ਖੱਟੜਾ ਚਾਹਰਮੀ ਪਿੰਡ ਦਾ ਸਥਾਨਕ ਕੋਡ ਜਾਂ ਪਿੰਡ ਦਾ ਕੋਡ 033522 ਹੈ। ਖਟੜਾ ਚਾਹਰਮ ਪਿੰਡ, ਪੰਜਾਬ, ਭਾਰਤ ਦੇ ਜ਼ਿਲ੍ਹਾ ਲੁਧਿਆਣਾ ਦੀ ਪੂਰਬੀ ਤਹਿਸੀਲ ਵਿੱਚ ਸਥਿਤ ਹੈ। ਇਹ ਉਪ-ਜ਼ਿਲ੍ਹਾ ਹੈਡਕੁਆਟਰ ਲੁਧਿਆਣਾ (ਪੂਰਬ) ਤੋਂ 22 ਕਿਲੋਮੀਟਰ ਅਤੇ ਜ਼ਿਲ੍ਹਾ ਹੈਡਕੁਆਟਰ ਲੁਧਿਆਣਾ ਤੋਂ 22 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। 2009 ਦੇ ਅੰਕੜਿਆਂ ਅਨੁਸਾਰ ਖਟੜਾ ਚੂਹਾਰਮ ਖਟੜਾ ਪਿੰਡ ਦੀ ਵਿੱਚ ਗ੍ਰਾਮ ਪੰਚਾਇਤ ਹੈ। ਪਿੰਡ ਦਾ ਕੁੱਲ ਭੂਗੋਲਿਕ ਖੇਤਰਫਲ 635 ਹੈਕਟੇਅਰ ਹੈ। ਖੱਟੜਾ ਚਾਹਰਮ ਦੀ ਕੁੱਲ ਆਬਾਦੀ 2,554 ਹੈ। ਇਸ ਪਿੰਡ ਵਿਚ ਤਕਰੀਬਨ 516 ਘਰ ਹਨ। ਸਾਲ 2019 ਦੇ ਅੰਕੜਿਆਂ ਅਨੁਸਾਰ ਇਹ ਪਿੰਡ ਗਿੱਲ ਵਿਧਾਨ ਸਭਾ ਅਤੇ ਲੁਧਿਆਣਾ ਸੰਸਦੀ ਖੇਤਰ ਅਧੀਨ ਆਉਂਦੇ ਹਨ। ਮਲੌਦ ਇਸ ਪਿੰਡ ਦਾ ਨਜ਼ਦੀਕੀ ਸ਼ਹਿਰ ਹੈ।[2]

ਖਟੜਾ ਚੁਹਾਰਮ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਡੇਹਲੋਂ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਅਹਿਮਦਗੜ੍ਹ

ਹਵਾਲੇ ਸੋਧੋ

  1. http://pbplanning.gov.in/districts/Deloh.pdf
  2. https://villageinfo.in/punjab/ludhiana/ludhiana-east/khatra-chaharmi.html. {{cite web}}: Missing or empty |title= (help)