ਖਪਸੇ ਤਿੱਬਤੀ ਬਿਸਕੁਟ ਹਨ ਜੋ ਪਰੰਪਰਾਗਤ ਤੌਰ 'ਤੇ ਤਿਬਤਨ ਨਵੇਂ ਸਾਲ ਵਾਲੇ ਦਿਨ ਲਈ ਬਣਾਏ ਜਾਂਦੇ ਹਨ। ਖਪਸੇ ਬਣਾਉਣ ਲਈ ਆਟਾ, ਅੰਡੇ, ਮੱਖਣ ਅਤੇ ਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਮਿਸ਼ਰਨ ਨੂੰ ਫੇਰ ਵੱਖ ਵੱੱਖ ਰੂਪ ਦਿੱਤੇ ਜਾਂਦੇ ਹਨ। ਇਸਨੂੰ ਮੁੱਖ ਤੌਰ 'ਤੇ ਆਇਤ ਦਾ ਆਕਾਰ ਦਿੱਤਾ ਜਾਂਦਾ ਹੈ। ਫੇਰ ਇਸਨੂੰ ਤੱਲਿਆ ਜਾਂਦਾ ਹੈ। ਆਮ ਤੌਰ 'ਤੇ ਇਸਨੂੰ ਘਰਾਂ ਵਿੱਚ ਹੀ ਬਣਾਇਆ ਜਾਂਦਾ ਹੈ। ਤਿਬਤਨ ਨਵੇਂ ਸਾਲ ਦੇ ਸਮੇਂ ਇਹ ਤਿਬਤਨ ਰੈਸਟਰਾਂ ਵਿੱਚ ਵੀ ਉਪਲਬਧ ਹੁੰਦਾ ਹੈ।

ਖਪਸੇ
Khapse.jpg
ਸਰੋਤ
ਹੋਰ ਨਾਂਜ਼ਹੇਰੋ
ਸੰਬੰਧਿਤ ਦੇਸ਼ਤਿੱਬਤ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਆਟਾ, ਅੰਡੇ, ਮੱਖਣ, ਚੀਨੀ