ਖਮੇਰ ਰੂਜ
ਖਮੇਰ ਰੂਜ (/kəˈmɛər ˈruːʒ/; ਫ਼ਰਾਂਸੀਸੀ ਮਤਲਬ "ਲਾਲ ਖਮੇਰ", ਫ਼ਰਾਂਸੀਸੀ ਉਚਾਰਨ: [kmɛʁ ʁuʒ]; ਖਮੇਰ: ខ្មែរក្រហម ਖਮੇਰ ਕਰਾਹਮ) ਕੰਬੋਡੀਆ ਵਿਚਲੀ ਕੰਪੂਚੀਆਈ ਕਮਿਊਨਿਸਟ ਪਾਰਟੀ ਦੇ ਪੈਰੋਕਾਰਾਂ ਨੂੰ ਦਿੱਤਾ ਗਿਆ ਨਾਂ ਹੈ। ਇਹਨੂੰ ਉੱਤਰੀ ਵੀਅਤਨਾਮ ਦੀ ਵੀਅਤਨਾਮ ਪੀਪਲਜ਼ ਆਰਮੀ ਦੀ ਸ਼ਾਖ਼ ਵਜੋਂ ਹੋਂਦ ਵਿੱਚ ਆਈ। ਇਸਨੇ 1975 ਤੋਂ 1979 ਤੱਕ ਪੋਲ ਪੋਤ, ਨੁਓਨ ਚੀਆ, ਈਅੰਗ ਸਰੀ, ਸੋਨ ਸੇਨ ਅਤੇ ਖਿਊ ਸੰਫਾਨ ਦੀ ਕਮਾਨ ਹੇਠ ਕੰਬੋਡੀਆ ਉੱਤੇ ਰਾਜ ਕੀਤਾ।
ਵਿਕੀਮੀਡੀਆ ਕਾਮਨਜ਼ ਉੱਤੇ ਖਮੇਰ ਰੂਜ ਨਾਲ ਸਬੰਧਤ ਮੀਡੀਆ ਹੈ।