ਖਮੇਰ ਭਾਸ਼ਾ
ਖਮੇਰ (ភាសាខ្មែរ, ਆਈ ਪੀ ਏ: [pʰiːəsaː kʰmaːe) ਜਾਂ ਕੰਬੋਡੀਆਈ ਭਾਸ਼ਾ ਖਮੇਰ ਜਾਤੀ ਦੀ ਇੱਕ ਭਾਸ਼ਾ ਹੈ। ਇਹ ਕੰਬੋਡੀਆ ਦੀ ਰਾਸ਼ਟਰੀ ਭਾਸ਼ਾ ਵੀ ਹੈ। ਵਿਅਤਨਾਮੀ ਭਾਸ਼ਾ ਦੇ ਬਾਅਦ ਇਹ ਸਭ ਤੋਂ ਜਿਆਦਾ ਬੋਲੀ ਜਾਣ ਵਾਲੀ ਅਸਤਰੋਏਸ਼ੀਆਈ ਭਾਸ਼ਾ (Austroasiatic language) ਹੈ। ਹਿੰਦੂ ਅਤੇ ਬੁੱਧ ਧਰਮ ਦੇ ਕਾਰਨ ਖਮੇਰ ਭਾਸ਼ਾ ਉੱਤੇ ਸੰਸਕ੍ਰਿਤ ਅਤੇ ਪਾਲੀ ਦਾ ਗਹਿਰਾ ਪ੍ਰਭਾਵ ਹ
ਖਮੇਰ | |
---|---|
ਕੰਬੋਦੀਆਈ | |
ភាសាខ្មែរ | |
ਉਚਾਰਨ | IPA: [pʰiːəsaː kʰmaːe] |
ਜੱਦੀ ਬੁਲਾਰੇ | ਕੰਬੋਦੀਆ, ਵਿਏਤਨਾਮ, ਥਾਈਲੈਂਡ |
ਨਸਲੀਅਤ | ਖਮੇਰ, ਉੱਤਰੀ ਲੋਕ |
Native speakers | 16 ਮਿਲੀਅਨ (2007)[1] |
ਆਸਟਰੋ-ਏਸ਼ੀਆਈ
| |
ਉੱਪ-ਬੋਲੀਆਂ |
|
ਖਮੇਰ ਲਿਪੀ (ਆਬੂਗੀਦਾ) ਖਮੇਰ ਬਰੇਲ | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਕੰਬੋਦੀਆ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | km |
ਆਈ.ਐਸ.ਓ 639-2 | khm |
ਆਈ.ਐਸ.ਓ 639-3 | Either:khm – ਕੇਂਦਰੀ ਖਮੇਰkxm – ਉੱਤਰੀ ਖਮੇਰ |
Glottolog | khme1253 |
ਲਿਪੀ
ਸੋਧੋਖਮੇਰ ਭਾਸ਼ਾ ਖਮੇਰ ਲਿਪੀ ਵਿੱਚ ਲਿਖੀ ਜਾਂਦੀ ਹੈ। ਇਹ ਆਬੂਗੀਦਾ ਲਿਪੀ ਭਾਰਤ ਦੀ ਪੱਲਵ ਲਿਪੀ ਤੋਂ ਵਿਕਸਿਤ ਹੋਈ ਹੈ ਅਤੇ ਇਸ ਦੀਆਂ ਪਹਿਲੀਆਂ ਲਿਖਤਾਂ 7ਵੀਂ ਸਦੀ ਦੇ ਆਸ ਪਾਸ ਮਿਲਦੀਆਂ ਹਨ। ਇਹ ਸੱਜੇ ਤੋਂ ਖੱਬੇ ਲਿਖੀ ਜਾਂਦੀ ਹੈ ਅਤੇ ਇਸ ਵਿੱਚ ਬਾਕੀ ਆਬੂਗੀਦਾ ਲਿਪੀਆਂ ਵਾਂਗ ਸਵਰ ਦੀਆਂ ਮਾਤਰਾਵਾਂ ਅੱਖਰਾਂ ਦੇ ਅੱਗੇ, ਪਿੱਛੇ, ਉੱਪਰ ਜਾਂ ਨੀਚੇ ਲਗਦੀਆਂ ਹਨ।
- ↑ Mikael Parkvall, "Världens 100 största språk 2007" (The World's 100 Largest Languages in 2007), in Nationalencyklopedin