ਖ਼ਜ਼ਰ (ਰੂਸੀ: Хазары,ਖ਼ਾਜ਼ਾਰੀ; ਅੰਗਰੇਜ਼ੀ: Khazar) ਮੱਧਕਾਲੀਨ ਯੂਰੇਸ਼ੀਆ ਦੀ ਇੱਕ ਤੁਰਕੀ ਜਾਤੀ ਸੀ ਜਿਸਦਾ ਵਿਸ਼ਾਲ ਸਾਮਰਾਜ ਆਧੁਨਿਕ ਰੂਸ ਦੇ ਯੂਰਪ ਹਿਸੇ, ਪੱਛਮੀ ਕਜ਼ਾਖ਼ਸਤਾਨ, ਪੂਰਬੂ ਯੂਕਰੇਨਅਜ਼ਰਬਾਈਜਾਨਕੋਹਕਾਫ਼ਦਾਗਿਸਤਾਨਜਾਰਜੀਆ,
ਕ੍ਰੀਮੀਆ
ਅਤੇ ਉਤਰੂ-ਪੂਰਬੀ ਤੁਰਕੀ ਉਤੇ ਵੱਸਿਆ ਸੀ। ਇਨ੍ਹਾਂ ਦੀ ਰਾਜਧਾਨੀ ਵੋਲਗਾ ਨਦੀ ਦੇ ਕਿਨਾਰੇ ਵਸੇ ਆਤੀਮ ਸ਼ਹਿਰ ਸੀ। ਖ਼ਜ਼ਰ ਲੋਕਾਂ ਦੀ ਖਾਗਾਨ ਸੰਨ 448  ਤੋਂ 1048 ਤੱਕ ਚੱਲੀ। ਇਸ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਸਨ। ਤੁਰਕੀ ਜਾਤੀ ਤੋਂ ਇਲਾਵਾ ਗ਼ੂਰਾਲੀ, ਸਵਾਲੀ ਅਤੇ ਹੋਰ ਬਹੁਤ ਸਾਰੀਆਂ ਜਾਤੀਆਂ ਇਥੇ ਰਹਿੰਦੀਆਂ ਸਨ। ਇਹ ਦੱਖਣੀ-ਪੱਛਮੀ ਏਸ਼ੀਆ ਨੂੰ ਉਤਰੀ ਯੂਰਪ ਨਾਲ ਜੋੜਨ ਵਾਲੀ ਮੁੱਖ ਕੜੀ ਹੈ।[1]

ਸੰਨ 650 ਤੋਂ 850 ਦੇ ਵਿਚਕਾਰ ਖ਼ਜ਼ਰ ਖਾਗਾਨ

ਮੱਧਕਤਲ ਵਿੱਚ ਖ਼ਜ਼ਰ ਸ਼ਾਸਨ ਵਿਚ ਯਹੂਦੀ ਧਰਮ ਨੂੰ ਅਪਣਾ ਲਿਆ ਗਿਆ, ਇਸ ਤੋਂ ਬਿਨਾਂ ਤੁਰਕੀ ਲੋਕਾਂ ਨੇ ਸੁੰਨੀ ਇਸਲਾਮ ਅਪਣਾ ਲਿਆ।

ਇਨ੍ਹਾਂ ਨੂੰ ਵੀ ਦੇਖੋ ਸੋਧੋ

ਹਵਾਲੇ ਸੋਧੋ

  1. A history of Russia, Central Asia, and Mongolia, David Christian, Wiley-Blackwell, 1998, ISBN 978-0-631-20814-3, ... Recent evidence suggests that the dominant language was an Oghur dialect. Anthropologically and linguistically the Khazars were similar to the other Turkic peoples of the Pontic steppes ...