ਖ਼ਮੋਸ਼ੀ ਦਾ ਜਜ਼ੀਰਾ

ਖ਼ਮੋਸ਼ੀ ਦਾ ਜਜ਼ੀਰਾ ਕਿਤਾਬ ਡਾ. ਹਰਿਭਜਨ ਸਿੰਘ ਦੁਆਰਾ ਲਿਖੀ ਗਈ ਆਲੋਚਨਾ ਦੀ ਕਿਤਾਬ ਹੈ। ਇਸ ਕਿਤਾਬ ਦਾ ਵਿਸ਼ਾ ਪ੍ਰੇਮ ਪ੍ਰਕਾਸ਼ ਦੀ ਕਹਾਣੀ ਸਵੇਤਾਂਬਰ ਨੇ ਕਿਹਾ ਸੀ ਦੀ ਆਲੋਚਨਾ ਹੈ।[1]

ਹਵਾਲੇ ਸੋਧੋ

  1. ਖ਼ਮੋਸ਼ੀ ਦਾ ਜਜ਼ੀਰਾ, ਡਾ. ਹਰਿਭਜਨ ਸਿੰਘ, ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ, ਪਟਿਆਲਾ