ਖ਼ਾਲੀ ਖੂਹਾਂ ਦੀ ਕਥਾ
ਖ਼ਾਲੀ ਖੂਹਾਂ ਦੀ ਕਥਾ (2013) ਅਵਤਾਰ ਸਿੰਘ ਬਿਲਿੰਗ ਦਾ ਪੰਜਾਬੀ ਨਾਵਲ ਹੈ, ਜਿਸ ਤੇ ਉਸ ਨੂੰ ਪੰਜਾਬੀ ਸਾਹਿਤ ਜਗਤ ਵਿੱਚ ਸਭ ਤੋਂ ਵੱਧ ਰਾਸ਼ੀ ਵਾਲਾ (25 ਹਜ਼ਾਰ ਡਾਲਰ) ਵਾਲਾ ਪਹਿਲਾ ਢਾਹਾਂ ਪਰਾਈਜ਼ ਫਾਰ ਪੰਜਾਬੀ ਲਿਟਰੇਚਰ ਪੁਰਸਕਾਰ ਮਿਲਿਆ ਹੈ।[1]
ਲੇਖਕ | ਅਵਤਾਰ ਸਿੰਘ ਬਿਲਿੰਗ |
---|---|
ਭਾਸ਼ਾ | ਪੰਜਾਬੀ |
ਵਿਧਾ | ਨਾਵਲ |
ਪ੍ਰਕਾਸ਼ਨ ਦੀ ਮਿਤੀ | 2013 |
ਸਫ਼ੇ | 292 |
ਤੋਂ ਪਹਿਲਾਂ | ਦੀਵੇ ਜਗਦੇ ਰਹਿਣਗੇ |