ਹਿੰਦੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਇੰਟਰਵਿਕੀ
No edit summary
ਲਾਈਨ 1:
'''''ਹਿੰਦੂ''''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]: Hindu; [[ਹਿੰਦੀ ਭਾਸ਼ਾ|ਹਿੰਦੀ]]: हिन्दू}}) ਉਸ ਇਨਸਾਨ ਨੂੰ ਆਖਦੇ ਹਨ ਜੋ [[ਹਿੰਦੂ ਧਰਮ]] ਵਿਚ ਯਕੀਨ ਰੱਖਦਾ ਹੈ। ਹਿੰਦੂ ਮੂਰਤੀਆਂ ਦੀ ਪੂਜਾ ਕਰਦੇ ਹਨ। ਇਸਾਈਅਤ ਅਤੇ [[ਇਸਲਾਮ]] ਤੋਂ ਬਾਅਦ ਹਿੰਦੂ ਧਰਮ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਧਰਮ ਹੈ। ਹਿੰਦੁਆਂ ਦੀ ਵੱਡੀ ਅਬਾਦੀ, ਤਕਰੀਬਨ ੯੪ ਕਰੋੜ, [[ਭਾਰਤ]] ਵਿਚ ਰਹਿੰਦੀ ਹੈ। [[ਨੇਪਾਲ]], [[ਬੰਗਲਾਦੇਸ਼]], ਮੌਰੀਸ਼ਸ ਅਤੇ ਬਾਲੀ ਵਿਚ ਵੀ ਹਿੰਦੂ ਵੱਡੀ ਗਿਣਤੀ ਵਿਚ ਰਹਿੰਦੇ ਹਨ।
 
[[ਸ਼੍ਰੇਣੀ:ਹਿੰਦੂ ਧਰਮ]]