ਤਮਿਲ਼ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 1:
{{ਬਾਰੇ|ਬੋਲੀ|ਲੋਕਾਂ|ਤਾਮਿਲ ਲੋਕ}}
 
'''ਤਾਮਿਲ''' (தமிழ்; ਜਾਂ ਤਮਿਲ) ਦ੍ਰਾਵਿੜ ਭਾਸ਼ਾ ਪਰਵਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ<ref>{{cite web | url=http://www.britannica.com/EBchecked/topic/171083/Dravidian-languages#toc279620 | title=Dravidian languages - Encyclopedia Britannica | accessdate=੨੪ ਅਕਤੂਬਰ ੨੦੧੨}}</ref> ਜੋ ਦੱਖਣੀ ਭਾਰਤ ਅਤੇ ਉੱਤਰ-ਪੂਰਬੀ [[ਸ੍ਰੀ ਲੰਕਾ]] ਦੇ ਤਾਮਿਲ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਭਾਰਤੀ ਸੂਬੇ [[ਤਾਮਿਲ ਨਾਡੂ]] ਅਤੇ [[ਸਿੰਘਾਪੁਰ]] ਦੀ ਸਰਕਾਰੀ ਬੋਲੀ ਅਤੇ ਸ੍ਰੀ ਲੰਕਾ ਦੀ ਕੌਮੀ ਭਾਸ਼ਾ<ref name="ld">{{cite web | url=http://www.languagesdept.gov.lk/ | title=Department of Official Languages | publisher=[http://www.languagesdept.gov.lk Languages department of Sri Lankan govt.] | accessdate=ਅਕਤੂਬਰ ੨੪24, ੨੦੧੨2012}}</ref> ਹੈ। ਇਸ ਤੋਂ ਬਿਨਾਂ ਇਹ [[ਮਲੇਸ਼ੀਆ]], [[ਅਮਰੀਕਾ]], [[ਮਾਰਿਸ਼ਸ]] ਅਤੇ [[ਵੀਅਤਨਾਮ]] ਵਿਚ ਵੀ ਘੱਟ ਗਿਣਤੀਆਂ ਦੁਆਰਾ ਬੋਲੀ ਜਾਂਦੀ। ਇਹ ਭਾਰਤ ਸਰਕਾਰ ਦੁਆਰਾ ੨੦੦੪2004 ਵਿਚ ਐਲਾਨੀ ਪਹਿਲੀ ਕਲਾਸਿਕ ਭਾਸ਼ਾ ਸੀ।
 
ਤਕਰੀਬਨ ੭ ਕਰੋੜ ਲੋਕ ਇਸਨੂੰ [[ਮਾਂ ਬੋਲੀ]] ਦੇ ਰੂਪ ਵਿੱਚ ਬੋਲਦੇ ਹਨ ਅਤੇ ਇਹ ਤਾਮਿਲ ਲਿਪੀ ਵਿਚ ਲਿਖੀ ਜਾਂਦੀ ਹੈ।
 
ਤਾਮਿਲ ਸਾਹਿਤ ਦਾ ਸ਼ੁਰੂਆਤੀ ਸਮਾਂ, ਸੰਗਮ ਸਾਹਿ, ਈਸਾ ਤੋਂ ੩੦੦300 ਸਾਲ ਪਹਿਲਾਂ ਦਾ ਹੈ ਅਤੇ ਇਹ ਦੁਨੀਆਂ ਦੇ ਸਭ ਤੋਂ ਅਮੀਰ ਸਾਹਿਤਾਂ ਵਿਚੋਂ ਇਕ ਹੈ।{{ਸਰੋਤ ਚਾਹੀਦਾ}}
 
==ਹਵਾਲੇ==