ਉਪਨਿਸ਼ਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਵਿਕੀਲਿੰਕ
ਇੰਟਰ-ਵਿਕੀ
ਲਾਈਨ 1:
'''ਉਪਨਿਸ਼ਦ''' ([[ਸੰਸਕ੍ਰਿਤ]]: उपनिषद्; ਪਾਠ: [[w:Help:IPA|[upəniʂəd]]]) ਦਾਰਸ਼ਨਕ ਗ੍ਰੰਥਾਂ ਦਾ ਇੱਕ ਸੰਗ੍ਰਿਹ ਹੈ ਜੋ [[ਭਗਵਦ ਗੀਤਾ]] ਅਤੇ [[ਬ੍ਰਹਮਸੂਤਰ]] ਨਾਲ ਮਿਲਕੇ ਹਿੰਦੂ ਧਰਮ ਲਈ ਸਿਧਾਂਤਕ ਆਧਾਰ ਬਣਦੇ ਹਨ।<ref>[http://archive.org/details/A.Constructive.Survey.of.Upanishadic.Philosophy.by.R.D.Ranade.1926.djvu Ranade 1926, p. 205.]</ref> ਉਪਨਿਸ਼ਦ ਆਮ ਕਰਕੇ ਬਾਹਮਣਾਂ ਅਤੇ ਆਰਣਾਯਕਾਂ ਦੇ ਅੰਤਮ ਭਾਗਾਂ ਵਿੱਚ ਵਿੱਚ ਮਿਲਦੇ ਹਨ। ਇਨ੍ਹਾਂ ਨੂੰ ਵੇਦਾਂਤ (ਵੇਦ ਅੰਤ) ਵਜੋਂ ਵੀ ਜਾਣਿਆ ਜਾਂਦਾ ਹੈ। ਉਪਨਿਸ਼ਦ ਦੇ ਅੱਖਰੀ ਅਰਥ ਹਨ: ਉਪ (ਨੇੜੇ), ਨਿ (ਥੱਲੇ), ਸ਼ਦ (ਬੈਠਣਾ) ਭਾਵ ਗੁਰੂ ਦੇ ‘ਨੇੜੇ''ਨੇੜੇ ਥੱਲੇ ਬਹਿਣਾ’।ਬਹਿਣਾ''। ਬ੍ਰਹਮ ਗਿਆਨ ਬਾਰੇ ਖੋਜ ਨੂੰ ਵੀ ਉਪਨਿਸ਼ਦ ਕਿਹਾ ਜਾਂਦਾ ਹੈ। ਇਹ ਇੱਕ ਤਰ੍ਹਾਂ ਸ਼ਰੁਤੀ ਨਹੀਂ ਹਨ ਵੇਦ-ਦਰਸ਼ਨ ਉੱਪਰ ਟਿੱਪਣੀਆਂ ਦਾ ਰੂਪ ਹਨ।
 
200 ਤੋਂ ਵੱਧ ਉਪਨਿਸ਼ਦ ਮਿਲਦੇ ਹਨ। ਆਮ ਤੌਰ ’ਤੇ ਇਹ ਗਿਣਤੀ 108 ਮੰਨੀ ਜਾਂਦੀ ਹੈ। ਇਨ੍ਹਾਂ ਵਿਚੋਂ ਸਭ ਤੋਂ ਪੁਰਾਣੇ ਲਗਪਗ ਇੱਕ ਦਰਜਨ ਸਭ ਤੋਂ ਮਹੱਤਵਪੂਰਨ ਹਨ। ਇਹਨਾਂ ਵਿੱਚੋਂ ਅੱਗੇ ਦਰਜ਼ 13 ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ: 1. ਈਸ਼ 2. ਐਤਰੇਏ 3. ਕਠ 4. ਕੇਨ 5. ਛਾਂਦੋਗਯ 6. ਪ੍ਰਸ਼ਨ 7.ਤੈਰਿਯ 8. ਉਪਨਿਸ਼ਦ 9. ਮਾਂਡੂਕ 10. ਮੁੰਡਕ 11. ਸ਼ਵੇਤਾਸ਼ਵਤਰ 12. ਕੌਸ਼ੀਤਕਿ 13. ਮੈਤਰਾਇਣੀ।
ਲਾਈਨ 8:
{{ਹਵਾਲੇ}}
[[Category: ਭਾਰਤੀ ਫ਼ਲਸਫ਼ਾ]]
 
[[ar:الأوبانيشاد]]
[[be:Упанішады]]
[[bg:Упанишади]]
[[bn:উপনিষদ্‌]]
[[ca:Upanixad]]
[[ckb:ئوپانیشادەکان]]
[[cs:Upanišady]]
[[de:Upanishaden]]
[[el:Ουπανισάδες]]
[[en:Upanishads]]
[[eo:Upaniŝadoj]]
[[es:Upanishad]]
[[et:Upanišadid]]
[[fa:اوپانیشاد]]
[[fi:Upanishad]]
[[fiu-vro:Upanišadiq]]
[[fr:Upanishad]]
[[fy:Upanishad]]
[[gu:ઉપનિષદ]]
[[he:אופנישדות]]
[[hi:उपनिषद् सूची]]
[[hu:Upanisádok]]
[[id:Upanisad]]
[[is:Upanishad]]
[[it:Upaniṣad]]
[[ja:ウパニシャッド]]
[[kn:ಉಪನಿಷತ್]]
[[ko:우파니샤드]]
[[la:Upanishad]]
[[lt:Upanišados]]
[[lv:Upanišadas]]
[[ml:ഉപനിഷത്ത്]]
[[mr:उपनिषदे]]
[[ms:Upanishad]]
[[nds:Upanischaden]]
[[ne:उपनिषद्]]
[[new:उपनिषद धलः]]
[[nl:Upanishad]]
[[nn:Upanisjad]]
[[no:Upanishadene]]
[[pl:Upaniszady]]
[[pt:Upanixade]]
[[ro:Upanișade]]
[[ru:Упанишады]]
[[sa:उपनिषद]]
[[sh:Upanišade]]
[[simple:Upanishad]]
[[sk:Upanišády]]
[[sl:Upinšade]]
[[sr:Упанишаде]]
[[sv:Upanishaderna]]
[[ta:உபநிடதம்]]
[[te:ఉపనిషత్తు]]
[[th:อุปนิษัท]]
[[tl:Upanishad]]
[[tr:Upanişad]]
[[uk:Упанішади]]
[[ur:اپنیشد]]
[[vi:Áo nghĩa thư]]