ਤੇਜਾ ਸਿੰਘ ਸੁਤੰਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 1:
 
 
ਤੇਜਾ ਸਿੰਘ ਸੁਤੰਤਰ (16 ਜੁਲਾਈ 1901ਈਸਵੀ1901 - 12 ਅਪਰੈਲ, 1973)ਪਹਿਲਾਂ ਮਹੰਤਾਂਅਜ਼ਾਦੀ ਤੋਂਸੰਗਰਾਮੀਏ, ਗੁਰਦਵਾਰੇਕਿਸਾਨ ਆਗੂ ਸੁਤੰਤਰਅਤੇ ਕਰਵਾਉਣਕਮਿਊਨਿਸਟ ਪਾਰਲੀਮੈਂਟੇਰੀਅਨ ਸਨ। ਉਹ ਅਕਾਲੀ ਲਹਿਰ ਦੇ ਲਈਰਾਹੀਂ ਗਦਰ ਲਹਿਰ ਵਿੱਚ ਸਰਗਰਮਸ਼ਾਮਲ ਹੋਏ ਅਤੇ ਫਿਰ ਹਿੰਦੁਸਤਾਨ ਦੇ ਆਜ਼ਾਦੀ ਸੰਗਰਾਮ ਵਿੱਚ ਲਗਾਤਾਰ ਜੁਟ ਗਏ ਅਤੇ ਬਾਅਦ ਕਮਿਊਨਿਸਟ ਪਾਰਟੀ ਦੇ ਆਗੂ ਵਜੋਂ ਪ੍ਰਸਿਧ ਹੋਏਹੋਏ। ।ਅਜ਼ਾਦੀਅਜ਼ਾਦੀ ਤੋਂ ਬਾਅਦ ਪੈਪਸੂ ਦੀ ਮੁਜ਼ਾਹਰਾਮੁਜ਼ਾਰਾ ਲਹਿਰ ਵਿੱਚ ਉਨ੍ਹਾਂ ਨੇ ਮੋਹਰੀ ਯੋਗਦਾਨ ਪਾਇਆ।
==ਜੀਵਨ==
ਉਨ੍ਹਾਂ ਦਾ ਜਨਮ 16 ਜੁਲਾਈ 1901ਈਸਵੀ ਨੂੰ ਭਾਈ ਕਿਰਪਾਲ ਸਿੰਘ ਦੇ ਘਰ ਪਿੰਡ ਅਲੂਣਾ ਜ਼ਿਲ੍ਹਾ [[ਗੁਰਦਾਸਪੁਰ ਜ਼ਿਲਾ|ਗੁਰਦਾਸਪੁਰ]] ਵਿੱਚ ਹੋਇਆ। ਉਨ੍ਹਾਂ ਦਾ ਮੁੱਢਲਾ ਨਾਂ ਸਮੁੰਦ ਸਿੰਘ ਸੀ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਉਪਰੰਤ ਉਨ੍ਹਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖ਼ਲਾ ਲਿਆ। ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਕਾਂਡ ਦੇ 13 ਅਪਰੈਲ 1919 ਨੂੰ ਵਾਪਰਨ ’ਤੇ ਵਿਰੋਧ ਪ੍ਰਗਟ ਕਰਨ ਕਾਰਨ ਉਨ੍ਹਾਂ ਨੂੰ ਕਾਲਜ ਛੱਡਣਾ ਪਿਆ। ਫਿਰ ਉਹ ਗੁਰਦੁਆਰਾ ਸੁਧਾਰ ਅੰਦੋਲਨ ਵਿੱਚ ਕੁੱਦ ਪਏ।
==ਗਦਰ ਲਹਿਰ ਤੋਂ ਪ੍ਰੇਰਨਾ ==
ਗ਼ਦਰੀ ਆਗੂਆਂ ਭਾਈ ਰਤਨ ਸਿੰਘ ਚੱਬਾ ਊਧਮ ਸਿੰਘ ਕਸੇਲ, ਸੰਤੋਖ ਸਿੰਘ ਤੇ ਗੁਰਮੁੱਖ ਸਿੰਘ ਦੇ ਪ੍ਰਭਾਵ ਹੇਠ ਉਹ ਖੱਬੇ ਪੱਖੀ ਵਿਚਾਰਾਂ ਵੱਲ ਝੁਕ ਗਏ। ਉਹ ਆਜ਼ਾਦ ਬੇਗ ਨਾਂ ਹੇਠ ੧੯੨੪1924 ਵਿੱਚ ਤੁਰਕੀ ਗਏ ਤੇ ਉਥੋਂ ਦੇ ਨਾਗਰਿਕ ਬਣ ਗਏ ਅਤੇ ਮਿਲਿਟਰੀ ਅਕੈਡਮੀ ਵਿੱਚ ਦਾਖਲ ਹੋ ਗਏ। ਉਹ ਉਥੋਂ ਦੀ ਫ਼ੌਜ ਵਿੱਚ ਅਫ਼ਸਰ ਵੀ ਰਹੇ। <ref> http: [//books.google.co.in/books?id=VSmFSMCirugC&pg=PA448&lpg=PA448&dq=teja+singh+sutantar&source=bl&ots=FCVgCiEkfJ&sig=wzSM2CjV4NvLVsFrIWdouGjuea0&hl=pa&sa=X&ei=L_y-UOyyPITjrAes74HYCQ&ved=0CC4Q6AEwATgU#v=onepage&q=teja%20singh%20sutantar&f=false Partners of British Rule By Mohinder Singh Pannu-ਪੰਨਾ, 448]</ref> ਉਹ ਬਰਲਿਨ ਵੀ ਗਏ ਅਤੇ ਯੂਰਪ ਦੀ ਯਾਤਰਾ ਕੀਤੀ। ਅਮਰੀਕਾ ਵਿੱਚ ਉਨ੍ਹਾਂ ਨੇ ਭਾਰਤੀਆਂ ਨੂੰ ਕਰਾਂਤੀਕ੍ਰਾਂਤੀ ਲਈ ਸਰਗਰਮ ਕੀਤਾ। ਫਿਰ ਉਹ 1932 ਵਿੱਚ ਉੱਤਰੀ ਅਮਰੀਕਾ ਛੱਡ ਕੇ ਮੈਕਸੀਕੋ, ਕਿਊਬਾ, ਪਾਨਾਮਾ, ਅਰਜਨਟਾਈਨਾ, ਯੂਗਰਾਵੇਉਰੂਗੁਵੇ ਤੇ ਬਰਾਜ਼ੀਲ ਵੀ ਗਏ ਜਿੱਥੇ ਉਹ ਅਜੀਤ ਸਿੰਘ ਨੂੰ ਮਿਲੇ।
 
 
==ਹਵਾਲੇ ==