ਕਾਮਾਰੋਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 66:
}}
 
'''ਕਾਮਾਰੋਸ''' ਜਾਂ '''ਕੋਮੋਰੋਸ''' ({{lang-ar|جزر القمر}}, ''ਘੁਜ਼ੁਰ ਅਲ-ਕੁਮੁਰ{{\}}/ਕਮਰ''), ਅਧਿਕਾਰਕ ਤੌਰ 'ਤੇ '''ਕਾਮਾਰੋਸ ਦਾ ਸੰਘ'''(ਕਾਮੋਰੀ: ''Udzima wa Komori,'' {{lang-fr|Union des Comores}}, {{lang-ar|الاتحاد القمري}} ''ਅਲ-ਇਤੀਹਾਦ ਅਲ-ਕੁਮੁਰੀ{{\}}/ਕਮਰੀ'') [[ਹਿੰਦ ਮਹਾਂਸਾਗਰ]] ਵਿੱਚ ਸਥਿੱਤ ਇੱਕ ਟਾਪੂ-ਸਮੂਹੀ ਦੇਸ਼ ਹੈ ਜੋ ਅਫ਼ਰੀਕਾ ਦੇ ਪੂਰਬੀ ਤਟ ਤੋਂ ਪਰ੍ਹਾਂ, ਉੱਤਰ-ਪੂਰਬੀ [[ਮੋਜ਼ੈਂਬੀਕ]] ਅਤੇ ਉੱਤਰ-ਪੱਛਮੀ [[ਮੈਡਾਗਾਸਕਰ]] ਵਿਚਕਾਰ ਮੋਜ਼ੈਂਬੀਕ ਖਾੜੀ ਦੇ ਉੱਤਰੀ ਸਿਰੇ 'ਤੇ ਪੈਂਦਾ ਹੈ। ਹੋਰ ਨਜ਼ਦੀਕੀ ਦੇਸ਼ ਉੱਤਰ-ਪੱਛਮ ਵੱਲ [[ਤਨਜ਼ਾਨੀਆ]] ਅਤੇ ਉੱਤਰ-ਪੂਰਬ ਵੱਲ [[ਸੇਸ਼ੈੱਲ]] ਹਨ, ਇਸਦੀ ਰਾਜਧਾਨੀ ਮੋਰੋਨੀ ਹੈ ਜੋ ਗ੍ਰਾਂਦੇ ਕੋਮੋਰੇ (ਵੱਡਾ ਕਾਮਾਰੋਸ) ਟਾਪੂ 'ਤੇ ਸਥਿੱਤ ਹੈ।
 
{{ਅੰਤਕਾ}}