Archive

ਪੁਰਾਣੀ ਚਰਚਾ:


  1. redirect Template:H•

ਇਨਾਮ ਅਤੇ ਬਿੱਲੇ

ਸੋਧੋ

Star for you!

ਸੋਧੋ
  The Geography Barnstar
I, Zarienah present this award to Babanwalia for creating and maintaining many articles about various countries. Hope you keep this up, your friend Zarienah (talk) ੨੦:੫੫, ੨੨ ਸਿਤੰਬਰ ੨੦੧੨ (UTC)

My Gratitude, Zarienah!

Afza for you for your great contribution!

ਸੋਧੋ
 
Dear Babanji, Thanks for the super quick translation of the Typing! Keep up your contribution, Some cool Afza to boost your editing this summer --Psubhashish (ਗੱਲ-ਬਾਤ) ੧੪:੪੬, ੧੪ ਜੂਨ ੨੦੧੩ (UTC) ;-)
Thanx a lot Subhashishji for your kind words... Much needed Afza in the sweltering heat :) --Babanwalia (ਗੱਲ-ਬਾਤ) ੧੪:੪੯, ੧੪ ਜੂਨ ੨੦੧੩ (UTC)

The Reviewer Barnstar

ਸੋਧੋ
  The Reviewer Barnstar
Babanwalia, I am awarding you The Reviewer Barnstar for diligently review new or newly improved articles for errors/mistakes.Sushilmishra (ਗੱਲ-ਬਾਤ) ੧੦:੦੪, ੧੦ ਸਤੰਬਰ ੨੦੧੪ (UTC)

ਬਾਰਨਸਟਾਰ

ਸੋਧੋ
  ਬਾਰਨਸਟਾਰ ਇਨਾਮ
ਤੁਹਾਡੇ ਅਣਥੱਕ ਯੋਗਦਾਨ ਦੇ ਲਈ --Charan Gill (ਗੱਲ-ਬਾਤ) ੧੪:੫੭, ੨੮ ਅਕਤੂਬਰ ੨੦੧੪ (UTC)
ਬਹੁਤ ਮਿਹਰਬਾਨੀ! --ਬਬਨਦੀਪ (ਗੱਲ-ਬਾਤ) ੧੬:੧੧, ੨੮ ਅਕਤੂਬਰ ੨੦੧੪ (UTC)

ਮਿਟਾਣ ਲਈ ਬੇਨਤੀ

ਸੋਧੋ

ਕਿਰਪਾ ਪੂਰਵਕ ਨੈਸ਼ਨਲ ਸਕੂਲ ਕੁਆਲੀਫਿਕੇਸ਼ਨ ਫਰੇਮਵਰਕ ਐਨ.ਐਸ.ਕਿਊ.ਐਫ ਲੇਖ ਮਿਟਾ ਦਿਓ।ਸਿਰਲੇਖ ਗਲਤ ਬਣ ਗਿਆ ਸੀ।--Guglani (ਗੱਲ-ਬਾਤ) ੧੩:੧੭, ੮ ਸਤੰਬਰ ੨੦੧੪ (UTC)

ਸਮਰਥਨ ਕਰੋ

ਸੋਧੋ

ਕਲਿਕ ਕਰੋ ਤੇ ਮੇਰਾ ਸਮਰਥਨ ਕਰੋ। --Satdeep gill (ਗੱਲ-ਬਾਤ) ੦੨:੨੯, ੧੬ ਸਤੰਬਰ ੨੦੧੪ (UTC)

about this ਸਰਕਾਰੀ/ਦਫ਼ਤਰੀ the 1 which you are say is correct but the 1 i am saying is also correct, because the 1 which you are saying official is related to government official here we should be using only ਸਰਕਾਰੀ/ਦਫ਼ਤਰੀ i agree with it, but the official i am refering to is like official mobile partner/official merchandise/official sponsor here how can we user this term ਸਰਕਾਰੀ/ਦਫ਼ਤਰੀ...the meaning itself is different....that is why i was searching for more neutral word like ਅਧਿਕਾਰਕ......i request you to please replace ਸਰਕਾਰੀ/ਦਫ਼ਤਰੀ with some thing more normal....because if we use this Official is ਸਰਕਾਰੀ/ਦਫ਼ਤਰੀ in Punjabi (Office: ਦਫ਼ਤਰ) argument then

  • official mobile partner = ਸਰਕਾਰੀ/ਦਫ਼ਤਰੀ ਮੋਬਾਈਲ ਪਾਰਟਨਰ
  • official merchandise = ਸਰਕਾਰੀ/ਦਫ਼ਤਰੀ ਸਾਮਾਨ
  • official sponsor = ਸਰਕਾਰੀ/ਦਫ਼ਤਰੀ ਪ੍ਰਾਯੋਜਕ
i hope you got the point i am refering to.....Sushilmishra (ਗੱਲ-ਬਾਤ) ੦੨:੫੬, ੧੬ ਸਤੰਬਰ ੨੦੧੪ (UTC)

some more examples i am presenting below, you decide which 1 will be correct.

  • Sahara was Indian cricket team's official sponsor.(original line)
  • ਸਹਾਰਾ ਭਾਰਤੀ ਕ੍ਰਿਕਟ ਟੀਮ ਦੇ ਸਰਕਾਰੀ ਪ੍ਰਾਯੋਜਕ ਰਿਹਾ ਸੀ।
  • ਸਹਾਰਾ ਭਾਰਤੀ ਕ੍ਰਿਕਟ ਟੀਮ ਦੇ ਦਫ਼ਤਰੀ ਪ੍ਰਾਯੋਜਕ ਰਿਹਾ ਸੀ।
  • ਸਹਾਰਾ ਭਾਰਤੀ ਕ੍ਰਿਕਟ ਟੀਮ ਦੇ ਅਧਿਕਾਰਕ ਪ੍ਰਾਯੋਜਕ ਰਿਹਾ ਸੀ।

--Sushilmishra (ਗੱਲ-ਬਾਤ) ੦੩:੦੫, ੧੬ ਸਤੰਬਰ ੨੦੧੪ (UTC)

In these specific cases, you can use "ਰਸਮੀ" or even "ਅਧਿਕਾਰਕ" (way too obscure) but since the website is almost always associated with an office, physical or virtual, "ਦਫ਼ਤਰੀ" is more common and apt. Hope you get the point. And yes, while we are at it, sponsor is "ਪੇਸ਼ਕਾਰ"। ਪ੍ਰਾਯੋਜਕ is nothing less than chaste Hindi. --ਬਬਨਦੀਪ (ਗੱਲ-ਬਾਤ) ੦੩:੧੧, ੧੬ ਸਤੰਬਰ ੨੦੧੪ (UTC)

alrite fine i ll use this "ਰਸਮੀ" or "ਅਧਿਕਾਰਕ" alternately because the pages i am working on this word is related to sports team's official website (many fans also operate seperate websites related to same team) where it is more related to news, interviews and events than any office related work....tnx for guidance......and tnx for this "ਪੇਸ਼ਕਾਰ"....cheers mate----Sushilmishra (ਗੱਲ-ਬਾਤ) ੦੩:੨੨, ੧੬ ਸਤੰਬਰ ੨੦੧੪ (UTC)

please introduce this box

ਸੋਧੋ

Hello Baban ji, I request you to please visit this page click here, here you can see a box right below this line Track the most recent changes to the wiki on this page./इस विकि पर हाल में हुए बदलाव इस पन्ने पर देखे जा सकते हैं। .....I request you to please insert similar such box on ਹਾਲੀਆ ਤਬਦੀਲੀਆਂ page of Punjabi Wikipedia....It will be useful to access data and check statistics.....Sushilmishra (ਗੱਲ-ਬਾਤ) ੦੦:੧੪, ੧੯ ਸਤੰਬਰ ੨੦੧੪ (UTC)

Hi there! I am a bit preoccupied this week; so won't be able to do much editing (except of course moving pages to correct titles). The suggested edits would require some major overhaul of the page layout. I would suggest you to either wait or ask other members like Satdeep to assist you in this process. Do carry on with your valuable contribution. --ਬਬਨਦੀਪ (ਗੱਲ-ਬਾਤ) ੦੩:੩੬, ੧੯ ਸਤੰਬਰ ੨੦੧੪ (UTC)
No problem in waiting, but still i have posted a similar message on satdeep gill's talk page too.....when ever you are free then please add this box...cheers.....Sushilmishra (ਗੱਲ-ਬਾਤ) ੧੬:੧੦, ੧੯ ਸਤੰਬਰ ੨੦੧੪ (UTC)

ਮੋਦਿਆਨੋ

ਸੋਧੋ

ਸੁਣਕੇ ਵੇਖੋ ਮੋਦਿਆਨੋ ਦੀ ਆਵਾਜ਼ ਆ ਰਹੀ ਹੈ। --Charan Gill (ਗੱਲ-ਬਾਤ) ੧੫:੦੭, ੯ ਅਕਤੂਬਰ ੨੦੧੪ (UTC)

ਕਿੱਥੋਂ ਸੁਣ ਕੇ ਵੇਖਾਂ? ਕੀ ਤੁਸੀਂ ਅਵਾਜ਼ੀ ਉਚਾਰਨ ਦੀ ਕੜੀ ਦੇ ਸਕਦੇ ਹੋ? ਮੈਨੂੰ ਨਹੀਂ ਮਿਲਿਆ ਅਤੇ ਦੂਜੀ ਗੱਲ, ਕੱਟ-ਪੇਸਟ ਦੇ ਕੰਮ ਤੋਂ ਪਰਹੇਜ਼ ਕਰੋ ਨਹੀਂ ਤਾਂ ਸਫ਼ੇ ਦਾ ਅਤੀਤ ਖ਼ਰਾਬ ਹੋ ਜਾਂਦਾ ਹੈ। ਇਹ ਕੰਮ ਪ੍ਰਬੰਧਕ ਨੂੰ ਕਰਨ ਦਿਆ ਕਰੋ। ਮਿਹਰਬਾਨੀ! --ਬਬਨਦੀਪ (ਗੱਲ-ਬਾਤ) ੧੫:੨੭, ੯ ਅਕਤੂਬਰ ੨੦੧੪ (UTC)
ਯੂਟੀਊਬ ਲਿੰਕ --Charan Gill (ਗੱਲ-ਬਾਤ) ੧੬:੪੯, ੯ ਅਕਤੂਬਰ ੨੦੧੪ (UTC)
ਹਾਹਾ, ਪਹਿਲੀ ਗੱਲ ਇਹ ਨਾਂ ਇਤਾਲਵੀ ਹੈ, ਸੋ ਇਤਾਲਵੀ ਉਚਾਰਨ ਅਸੂਲ ਲਾਗੂ ਹੋਣਗੇ, ਦੂਜੀ ਗੱਲ ਵੀਡੀਓ ਅੰਗਰੇਜ਼ੀ ਵਿੱਚ ਹੈ (ਜੇਕਰ ਅੰਗਰੇਜ਼ੀ ਦੇ ਉਚਾਰਨ ਮੰਨਣੇ ਹੋਣ ਤਾਂ ਮੇਰਾ ਨਾਂ ਬੈਬਨਡੀਪ ਤੇ ਤੁਹਾਡਾ ਸ਼ਾਇਦ ਚੈਰਨ ਗਿਲ ਹੋਵੇਗਾ!) ਤੇ ਤੀਜੀ ਗੱਲ ਬੋਲਣ ਵਾਲ਼ਾ ਨਾ ਹੀ ਅੰਗਰੇਜ਼ੀ ਦਾ ਅਤੇ ਨਾ ਹੀ ਇਤਾਲਵੀ ਦਾ ਮੂਲ ਬੁਲਾਰਾ ਜਾਪਦਾ ਹੈ ਜਿਵੇਂ ਕਿ ਉਹਦੇ ਲਹਿਜ਼ੇ ਤੋਂ ਸਾਫ਼ ਪਤਾ ਲੱਗ ਰਿਹਾ ਹੈ। ਚੌਥੀ ਗੱਲ, ਪੰਜਾਬੀ ਵਿੱਚ ਕਿਸੇ "ਸਵੱਰ" ਦੇ ਮੂਹਰੇ ਸਿਹਾਰੀ ਵਰਗੀ ਛੋਟੀ ਮਾਤਰਾ ਲੱਗਣ ਨਾਲ਼ ਉਸ ਮਾਤਰਾ ਦੇ ਉਚਾਰਨ ਵਿੱਚ ਫ਼ਰਕ ਆਉਂਦਾ ਹੈ ਜਿਵੇਂ ਕਿ ਹਿੰਦੀ ਦਾ "किया" ਪੰਜਾਬੀ ਵਿੱਚ "ਕੀਆ" ਲਿਖਿਆ ਜਾਂਦਾ ਹੈ ਨਾ ਕਿ "ਕਿਆ" ਜੋ ਕਿ "क्या" ਲਈ ਰਾਖਵਾਂ ਹੈ। ਸੋ ਇਹਨਾਂ ਗੱਲਾਂ ਦੇ ਮੱਦੇਨਜ਼ਰ ਅਤੇ ਫ਼ੋਰਵੋ ਵਰਗੀਆਂ ਸਾਈਟਾਂ 'ਤੇ ਮੂਲ ਬੁਲਾਰਿਆਂ ਵੱਲੋਂ ਦਿੱਤੇ ਉਚਾਰਨ ਨਾ ਹੋਣ ਦੀ ਸੂਰਤ ਵਿੱਚ ਇਤਾਲਵੀ ਧੁਨੀਆਂ ਦੇ ਉਚਾਰਨ ਮੁਤਾਬਕ ਸਿਰਲੇਖ ਕਰਨ ਲੱਗਾ ਹਾਂ। ਉਮੀਦ ਹੈ ਤੁਸੀਂ ਸਹਿਮਤ ਹੋਵੋਂਗੇ। --ਬਬਨਦੀਪ (ਗੱਲ-ਬਾਤ) ੧੬:੫੯, ੯ ਅਕਤੂਬਰ ੨੦੧੪ (UTC)

ਸਫ਼ੇ ਦਾ ਨਾਂ ਬਦਲਣ ਬਾਬਤ

ਸੋਧੋ

ਪਿਆਰੇ ਬਬਨਵਾਲੀਆ ਜੀ,

ਸਲਾਮ! ਤੁਸੀਂ "ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ" ਦੇ ਸਫੇ ਦੇ ਨਾਂ ਨੂੰ ਸੋਧ ਕੇ "ਕੈਨੇਡੀਆਈ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ" ਕਰ ਦਿੱਤਾ ਹੈ। ਮੈਂ ਤੁਹਾਡੀ ਇਸ ਸੋਧ ਨਾਲ ਸਹਿਮਤ ਨਹੀਂ ਹਾਂ।

ਬੇਸ਼ੱਕ ਪੰਜਾਬੀ ਵਿੱਚ ਇਸ ਤਰ੍ਹਾਂ ਕਰਨ ਦੀ ਰਵਾਇਤ ਹੈ ਜਿਵੇਂ "ਏਸ਼ੀਅਨ" ਦਾ ਅਨੁਵਾਦ "ਏਸ਼ੀਆਈ" ਕਰਨਾ। ਪਰ "ਕੈਨੇਡੀਅਨ" ਨੂੰ "ਕੈਨੇਡੀਆਈ" ਲਿਖਣ ਦੀ ਰਵਾਇਤ ਨਹੀਂ ਹੈ। ਜੇ ਤੁਸੀਂ ਇਸ ਸਮੇਂ ਪੰਜਾਬੀ ਵਿੱਚ ਲਿਖਿਆ ਜਾ ਰਿਹਾ ਸਾਹਿਤ ਦੇਖੋ ਜਾਂ ਪੰਜਾਬੀ ਪੱਤਰਕਾਰੀ ਵਿੱਚ ਦੇਖੋ ਤਾਂ "ਕੈਨੇਡੀਅਨ" ਦਾ ਅਨੁਵਾਦ "ਕੈਨੇਡੀਅਨ" ਹੀ ਕੀਤਾ ਜਾਂਦਾ ਹੈ।

ਇਸ ਦੇ ਨਾਲ ਹੀ ਜੇ ਤੁਸੀਂ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੋਰਡ ਵਲੋਂ ਪ੍ਰਕਾਸ਼ਤ ਡਿਕਸ਼ਨਰੀ ਦੇਖੋ ਤਾਂ ਉਸ ਦੇ ਸਫਾ 160 ਉੱਤੇ "ਕੈਨੇਡੀਅਨ" ਦਾ ਪੰਜਾਬੀ ਅਨੁਵਾਦ "ਕੈਨੇਡੀਅਨ" ਹੀ ਕੀਤਾ ਗਿਆ ਹੈ। ਇਸ ਲਈ ਮੈਂ ਤੁਹਾਡੇ ਵਲੋਂ ਕੀਤੀ ਸੇਧ ਨੂੰ ਰੱਦ ਕਰ ਦਿੱਤਾ ਹੈ। ਆਸ ਹੈ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ।

ਪਿਆਰ ਅਤੇ ਸਤਿਕਾਰ ਨਾਲ, Hundalsu (ਗੱਲ-ਬਾਤ) ੦੧:੨੩, ੧੭ ਅਕਤੂਬਰ ੨੦੧੪ (UTC)

ਪਿਆਰੇ ਬਬਨਵਾਲੀਆ ਜੀ,

ਆਪਣੀ ਪਹਿਲੀ ਪੋਸਟ ਵਿੱਚ ਮੈਂ ਆਪਣੇ ਵਿਚਾਰ ਦੱਸੇ ਸਨ ਕਿ ਮੈਂ ਕਿਉਂ ਤੁਹਾਡੇ ਵਲੋਂ "ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ" ਦੇ ਸਿਰਲੇਖ ਨੂੰ ਬਦਲ ਕੇ "ਕੈਨੇਡੀਆਈ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ" ਕਰਨ ਨਾਲ ਸਹਿਮਤ ਨਹੀਂ ਹਾਂ। ਮੈਂ ਕੋਸ਼ਿਸ਼ ਕੀਤੀ ਸੀ ਕਿ ਤੁਹਾਡੀ ਸੋਧ ਨੂੰ ਰੱਦ ਕਰ ਦਿਆਂ ਪਰ ਕਰ ਨਹੀਂ ਸਕਿਆ।

ਸੋ ਮੇਰੀ ਬੇਨਤੀ ਹੈ ਕਿ ਜੇ ਤੁਸੀਂ ਮੇਰੀ ਦਲੀਲ ਨਾਲ ਸਹਿਮਤ ਹੋ ਤਾਂ ਆਪਾਂ ਨੂੰ ਇਸ ਸਫੇ ਦਾ ਸਿਰਲੇਖ ਬਦਲ ਕੇ ਵਾਪਸ "ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ" ਕਰ ਦੇਣਾ ਚਾਹੀਦਾ ਹੈ। ਜੇ ਤੁਸੀਂ ਮੇਰੀ ਦਲੀਲ ਨਾਲ ਸਹਿਮਤ ਨਹੀਂ ਹੋ ਤਾਂ ਮਿਹਰਬਾਨੀ ਕਰਕੇ ਮੈਨੂੰ ਆਪਣੀ ਰਾਇ ਜ਼ਰੂਰ ਦੱਸੋ ਕਿ ਤੁਹਾਡੇ ਖਿਆਲ ਵਿੱਚ ਇਸ ਸਫੇ ਦਾ ਸਿਰਲੇਖ "ਕੈਨੇਡੀਆਈ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ" ਕਿਉਂ ਹੋਣਾ ਚਾਹੀਦਾ ਹੈ। ਬਹੁਤ ਮਿਹਰਬਾਨੀ ਹੋਵੇਗੀ।

Hundalsu (ਗੱਲ-ਬਾਤ) ੦੧:੨੩, ੧੭ ਅਕਤੂਬਰ ੨੦੧੪ (UTC)


ਸਤਿ ਸ੍ਰੀ ਅਕਾਲ ਜੀ! ਤੁਹਾਡੀਆਂ ਦਲੀਲਾਂ ਵਿਚਾਰਨ ਮਗਰੋਂ ਮੈਂ ਸਿਰਲੇਖ ਬਦਲ ਦਿੱਤਾ ਹੈ। ਆਪਣਾ ਸੋਹਣਾ ਯੋਗਦਾਨ ਜਾਰੀ ਰੱਖੋ :) --ਬਬਨਦੀਪ (ਗੱਲ-ਬਾਤ) ੦੬:੦੬, ੧੭ ਅਕਤੂਬਰ ੨੦੧੪ (UTC)

ਬਹੁਤ ਬਹੁਤ ਮਿਹਰਬਾਨੀ। Hundalsu (ਗੱਲ-ਬਾਤ)

ਪੰਜਾਬੀ ਵਿਕੀਪੀਡੀਆ ਟੀ-ਸ਼ਰਟ ਮੁਕਾਬਲਾ

ਸੋਧੋ

ਇਸ ਲਿੰਕ ਉੱਤੇ ਕਲਿਕ ਕਰੋ ਅਤੇ ਸਮਰਥਨ ਦੇਵੋ ਜੀ। --Satdeep gill (ਗੱਲ-ਬਾਤ) ੦੫:੨੫, ੧੮ ਅਕਤੂਬਰ ੨੦੧੪ (UTC)

Article request for Punjabi: School District 36 Surrey (largest school district in British Columbia, and in largest Punjabi community of BC)

ਸੋਧੋ

Babanwalia, Are you interested in starting a Punjabi stub on en:School District 36 Surrey? It is the public school system in Surrey, which has the largest Punjabi population in British Columbia. In: en:Talk:School_District_36_Surrey#Non-English_languages_used_by_the_district I have collected some documents in Punjabi. They may have the Punjabi name of the school system. WhisperToMe (ਗੱਲ-ਬਾਤ) ੦੬:੩੦, ੨੮ ਅਕਤੂਬਰ ੨੦੧੪ (UTC)

Done :) --ਬਬਨਦੀਪ (ਗੱਲ-ਬਾਤ) ੦੯:੧੪, ੨੮ ਅਕਤੂਬਰ ੨੦੧੪ (UTC)
Thank you! BTW, how do you say "School districts in British Columbia" in Punjabi? There should be a category with that title. WhisperToMe (ਗੱਲ-ਬਾਤ) ੧੧:੩੧, ੨੮ ਅਕਤੂਬਰ ੨੦੧੪ (UTC)
Also one for "School districts in Ontario" would be nice too :) WhisperToMe (ਗੱਲ-ਬਾਤ) ੧੧:੩੨, ੨੮ ਅਕਤੂਬਰ ੨੦੧੪ (UTC)
"School Districts in British Columbia": ਬ੍ਰਿਟਿਸ਼ ਕੋਲੰਬੀਆ ਦੇ ਸਕੂਲੀ ਜ਼ਿਲ੍ਹੇ and "School Districts in Ontario": ਓਂਟਾਰੀਓ ਦੇ ਸਕੂਲੀ ਜ਼ਿਲ੍ਹੇ। I have added the relevant category to the page "School District 36 Surrey" --ਬਬਨਦੀਪ (ਗੱਲ-ਬਾਤ) ੧੨:੦੮, ੨੮ ਅਕਤੂਬਰ ੨੦੧੪ (UTC)
Thank you so much! WhisperToMe (ਗੱਲ-ਬਾਤ) ੧੫:੧੯, ੨੯ ਅਕਤੂਬਰ ੨੦੧੪ (UTC)


Article stub request: Southall

ਸੋਧੋ

Are you interested in writing a short stub about en:Southall? I found it has a large South Asian population, and the train station even has a File:Southall station sign.jpg sign in Punjabi.

Also, what is "Sign in the Latin and Gurmukhī scripts on the Southall (ਸਾਊਥਹਾਲ) train station. Southall, London, England, UK." in Punjabi? (description of File:Southall station sign.jpg)

Thank you so much! WhisperToMe (ਗੱਲ-ਬਾਤ) ੧੫:੨੧, ੨੯ ਅਕਤੂਬਰ ੨੦੧੪ (UTC)

Hi there! An article on Southall already exists albeit as a more common spelling variant ਸਾਊਥਾਲ.
The required Punjabi is: "ਸਾਊਥਾਲ ਰੇਲਵੇ ਸਟੇਸ਼ਨ ਵਿਖੇ ਲਾਤੀਨੀ ਅਤੇ ਗੁਰਮੁਖੀ ਲਿੱਪੀਆਂ ਵਿੱਚ ਨਿਸ਼ਾਨ। ਸਾਊਥਾਲ, ਲੰਡਨ, ਇੰਗਲੈਂਡ, ਯੂਕੇ।"--ਬਬਨਦੀਪ (ਗੱਲ-ਬਾਤ) ੦੯:੧੧, ੩੦ ਅਕਤੂਬਰ ੨੦੧੪ (UTC)
Thank you so much! WhisperToMe (ਗੱਲ-ਬਾਤ) ੧੦:੧੮, ੩੦ ਅਕਤੂਬਰ ੨੦੧੪ (UTC)
Punjabi added to File:Southall station sign.jpg WhisperToMe (ਗੱਲ-ਬਾਤ) ੧੦:੨੩, ੩੦ ਅਕਤੂਬਰ ੨੦੧੪ (UTC)

ਵਿਕੀਪੀਡੀਆ:ਵਿਕੀਪੀਡੀਆ ਲੇਖ ਲਿਖਣ ਮੁਕਾਬਲਾ

ਸੋਧੋ

ਵਿਕੀਪੀਡੀਆ:ਵਿਕੀਪੀਡੀਆ ਲੇਖ ਲਿਖਣ ਮੁਕਾਬਲਾ, ਤੁਹਾਨੂੰ ਇਸ ਮੁਕਾਬਲੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। --Satdeep gill (ਗੱਲ-ਬਾਤ) ੦੫:੩੩, ੧ ਨਵੰਬਰ ੨੦੧੪ (UTC)

ਮੈਂ ਤਾਂ ਬਿਨਾਂ ਸੱਦੇ ਹੀ ਪੁੱਜ ਗਿਆ ਸੀ :P --ਬਬਨਦੀਪ (ਗੱਲ-ਬਾਤ) ੦੫:੪੭, ੧ ਨਵੰਬਰ ੨੦੧੪ (UTC)

More ideas for Punjabi

ਸੋਧੋ

Babanwalia, Do you know who would be interested in making Punjabi stubs of the following?

WhisperToMe (ਗੱਲ-ਬਾਤ) ੦੫:੫੬, ੧ ਨਵੰਬਰ ੨੦੧੪ (UTC)

Give me some time and I will create these stubs eventually. Cheers! --ਬਬਨਦੀਪ (ਗੱਲ-ਬਾਤ) ੦੬:੪੩, ੧ ਨਵੰਬਰ ੨੦੧੪ (UTC)
That's fine. Take your time :) WhisperToMe (ਗੱਲ-ਬਾਤ) ੧੭:੨੫, ੧ ਨਵੰਬਰ ੨੦੧੪ (UTC)
Thanks for starting the last two :) WhisperToMe (ਗੱਲ-ਬਾਤ) ੧੩:੧੦, ੫ ਨਵੰਬਰ ੨੦੧੪ (UTC)
Thanks for starting the first one! WhisperToMe (ਗੱਲ-ਬਾਤ) ੦੯:੧੭, ੫ ਦਸੰਬਰ ੨੦੧੪ (UTC)

Thanks for the welcome! --ਲੋਕ (ਗੱਲ-ਬਾਤ) ੦੬:੦੭, ੩ ਨਵੰਬਰ ੨੦੧੪ (UTC)

Hi there, pleasure all mine :) ਆਪਣਾ ਸੋਹਣਾ ਯੋਗਦਾਨ ਦਿੰਦੇ ਰਹਿਣਾ। --ਬਬਨਦੀਪ (ਗੱਲ-ਬਾਤ) ੦੭:੫੪, ੩ ਨਵੰਬਰ ੨੦੧੪ (UTC)
I always have a problem choosing words. How does ਸੋਹਣਾ work here? Shouldn't it be something like ਚੰਗਾ or ਵਧੀਆ? Thanks for the help!--ਲੋਕ (ਗੱਲ-ਬਾਤ) ੨੦:੫੫, ੩ ਨਵੰਬਰ ੨੦੧੪ (UTC)
Yes indeed, ਚੰਗ/ਵਧੀਆ/ਸੁਚੱਜਾ/ਮੁਨਾਸਬ/ਕਾਬਲ would all be right. That's the richness of a language. Coming to ਸੋਹਣਾ, it has the same connotations here as the word beautiful in the sentence: "It's a beautiful initiative". Of course, you can simply say "It's a good initiative" or "It's a nice initiative" but all have their subtle nuances when it comes to meaning. The same works with Punjabi too. I hope I could explicate properly. May I, out of curiosity, ask what your fluency level in Punjabi is? It's fine if you don't want to disclose it though. --ਬਬਨਦੀਪ (ਗੱਲ-ਬਾਤ) ੦੩:੩੩, ੪ ਨਵੰਬਰ ੨੦੧੪ (UTC)

ਗੁਰਮੇਲ ਸਿੰਘ ਢਿੱਲੋਂ

ਸੋਧੋ

ਸਤਿ ਸ੍ਰੀ ਅਕਾਲ! ਮੈਂ ਵਰਤੋਂਕਾਰ radioshield ਹਾਂ। ਬ੍ਰਾਊਜ਼ਰ ਦੀ ਗ਼ਲਤੀ ਕਾਰਨ ਗੁਰਮੇਲ ਸਿੰਘ ਢਿੱਲੋਂ ਮੇਰੇ IP ਪਤੇ ਤੋਂ ਬਣ ਗਿਆ ਤੁਸੀਂ ਕਿਰਪਾ ਕਰਕੇ ਇਸਨੂੰ ਮਿਟਾ ਦਿਓ ਤਾਂ ਕਿ ਮੈਂ ਇਸਨੂੰ ਆਪਣੇ ਕਰੈਡਿਟ ਹੇਠ ਬਣਾ ਸਕਾਂ। ਅਤੇ ਇਹ ਮੁਕਾਬਲੇ ਕਰਕੇ ਨਹੀਂ ਕਹਿ ਰਿਹਾ ਇਸਦੇ ਹੋਰ ਕਾਰਨ ਹਨ। --70.39.185.162 ੦੮:੦੦, ੩ ਨਵੰਬਰ ੨੦੧੪ (UTC)

ਸਤਿ ਸ੍ਰੀ ਅਕਾਲ ਜੀ! ਇਸ ਸੂਰਤ ਵਿੱਚ ਤੁਸੀਂ ਇੱਕ ਨਵੇਂ ਢੁਕਵੇਂ ਸਿਰਲੇਖ (ਜਿਵੇਂ ਕਿ "ਗੁਰਮੇਲ ਸਿੰਘ ਢਿੱਲੋਂ (ਗੀਤਕਾਰ)") ਹੇਠ ਇਹ ਲੇਖ ਬਣਾ ਦਿਉ। ਅਤੇ ਬਾਅਦ ਵਿੱਚ ਗ਼ਲਤ ਸਿਰਲੇਖ ਵਾਲ਼ੇ ਲੇਖ ਨੂੰ ਮੋੜ ਕੇ (redirect) ਨਵੇਂ ਲੇਖ 'ਤੇ ਲੈ ਜਾਉ। --ਬਬਨਦੀਪ (ਗੱਲ-ਬਾਤ) ੦੮:੦੯, ੩ ਨਵੰਬਰ ੨੦੧੪ (UTC)
ਬਹੁਤ ਮਿਹਰਬਾਨੀ, ਵੀਰ! --Radioshield (ਗੱਲ-ਬਾਤ) ੦੮:੪੪, ੩ ਨਵੰਬਰ ੨੦੧੪ (UTC)

ਹਾਇਰੋਗਲਿਫ਼

ਸੋਧੋ

ਸਤਿ ਸ਼੍ਰੀ ਅਕਾਲ ਬਬਨ ਜੀ, ਮੁਆਫ਼ ਕਰਨਾ ਪਰ ਇਹ ਤਰੀਕਾ ਠੀਕ ਨਹੀਂ ਹੈ। ਬਾਕੀ ਸਾਰੇ ਵਿਕੀ ਦੇਖੋ ਉਹਨਾਂ ਉੱਤੇ ਹਾਇਰੋਗਲਿਫ਼ ਹੀ ਵਰਤਿਆ ਗਿਆ ਹੈ। ਇਹ ਇੱਕ ਲਿਪੀ ਦਾ ਨਾਂ ਹੈ, ਕਿ ਗੁਰਮੁਖੀ ਲਿਪੀ ਨੂੰ ਕਿਸੇ ਹੋਰ ਭਾਸ਼ਾ ਵਿੱਚ ਕੁਝ ਹੋਰ ਕਿਹਾ ਜਾਵੇਗਾ? ਮੈਨੂੰ ਲਗਦਾ ਹੈ ਇਸ ਤਰ੍ਹਾਂ ਕਿਸਾ ਦੇ ਬਣਾਏ ਸਫ਼ੇ ਨੂੰ ਆਪਣੀ ਮਰਜ਼ੀ ਨਾਲ ਬਦਲਣਾ ਠੀਕ ਨਹੀਂ। ਵਿਕੀ ਉੱਤੇ ਆਪਸ ਵਿੱਚ ਖ਼ੁਸ਼ਨੁਮਾ ਮਾਹੌਲ ਬਣਾਏ ਰੱਖਣ ਲਈ ਸਫ਼ਿਆਂ ਨੂੰ ਖ਼ੁਦ ਭੇਜਣ ਦੀ ਜਗ੍ਹਾ, ਉਸ ਸਫ਼ੇ ਦੇ ਗੱਲਬਾਤ ਸਫ਼ੇ ਉੱਤੇ ਗੱਲ ਕਰਨੀ ਚਾਹੀਦੀ ਹੈ। ਜੇਕਰ ਆਪਸ ਵਿੱਚ ਗੱਲਬਾਤ ਤੋਂ ਬਾਅਦ ਕੋਈ ਹੱਲ ਨਿਕਲੇ ਤਾਂ ਉਹਨਾਂ ਨੂੰ ਹੀ ਰੀਡਾਇਰੈਕਟ ਕਰਨ ਦਾ ਮੌਕਾ ਦਿੱਤਾ ਜਾਵੇ। --Satdeep gill (ਗੱਲ-ਬਾਤ) ੦੨:੨੯, ੧੫ ਨਵੰਬਰ ੨੦੧੪ (UTC)

ਸਤਿ ਸ੍ਰੀ ਅਕਾਲ ਸਤਦੀਪ ਜੀ, ਆਪਣੇ ਵਿਚਾਰ ਦੱਸਣ ਲਈ ਧੰਨਵਾਦ! ਜੁਆਬ ਸਫ਼ੇ ਦੇ ਗੱਲਬਾਤੀ ਸਫ਼ੇ 'ਤੇ ਪੜ੍ਹੋ ਜੀ! --ਬਬਨਦੀਪ (ਗੱਲ-ਬਾਤ) ੦੩:੧੨, ੧੫ ਨਵੰਬਰ ੨੦੧੪ (UTC)
ਜਦ ਕੋਈ ਵਰਤੋਂਕਾਰ ਬਿਨਾਂ ਕਿਸੇ ਤੋਂ ਪੁੱਛੇ ਕਿਸੇ ਸਫ਼ੇ ਨੂੰ ਭੇਜ ਦਿੰਦਾ ਹੈ ਤਾਂ ਇਸ ਨਾਲ ਸਹੀ ਸੰਕੇਤ ਨਹੀਂ ਜਾਂਦੇ। ਹਿੰਦੀ ਵਿਕੀ ਉੱਤੇ ਜਦ ਮੈਂ ਇੱਕ ਵਰਤੋਂਕਾਰ ਦਾ ਬਣਾਇਆ ਸਫ਼ਾ ਸਹੀ ਨਾਮ ਉੱਤੇ ਭੇਜਿਆ ਤਾਂ ਉਹ ਇਸ ਨਾਲ ਨਾਖੁਸ਼ ਸੀ ਅਤੇ ਮੈਨੂੰ ਇੱਕ ਖ਼ਾਸ ਫਰਮਾ ਵਰਤਣ ਦੀ ਹਿਦਾਇਤ ਦਿੱਤੀ ਗਈ ਜਾਂ ਫਿਰ ਗੱਲਬਾਤ ਸਫ਼ੇ ਉੱਤੇ ਗੱਲ ਕਰਨ ਲਈ ਕਿਹਾ ਗਿਆ। ਪਹਿਲਾਂ ਪੰਜਾਬੀ ਉੱਤੇ ਬਹੁਤ ਘੱਟ ਵਰਤੋਂਕਾਰ ਸਨ ਪਰ ਹੁਣ ਨਵੇਂ ਵਰਤੋਂਕਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਰਿਵਾਜ਼ ਬਦਲਿਆ ਵੀ ਜਾ ਸਕਦਾ ਹੈ। ਨਵੇਂ ਵਰਤੋਂਕਾਰਾਂ ਨੂੰ ਇਸ ਨਾਲ ਸਹੀ ਸੰਕੇਤ ਨਹੀਂ ਜਾਣਗੇ ਅਤੇ ਪੰਜਾਬੀ ਵਿਕੀ ਉੱਤੇ ਇਹ ਗੁੰਜਾਇਸ਼ ਨਹੀਂ ਹੈ ਕਿਉਂਕਿ ਵਰਤੋਂਕਾਰ ਪਹਿਲਾਂ ਹੀ ਬਹੁਤ ਘੱਟ ਹਨ। ਸਾਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਇਹ ਰਿਵਾਜ਼ ਬਦਲਣ ਦੀ ਗੁਜ਼ਾਰਿਸ਼ ਕਰਦਾ ਹਾਂ। --Satdeep gill (ਗੱਲ-ਬਾਤ) ੦੩:੨੯, ੧੫ ਨਵੰਬਰ ੨੦੧੪ (UTC)
ਤੁਸੀਂ ਸਹੀ ਫਰਮਾਇਆ ਜੀ! ਇਹ ਰਿਵਾਜ਼ ਬਦਲ ਸਕਦੇ ਹਾਂ ਪਰ ਹੁਣ ਜਿਵੇਂ ਗੱਲ ਕਰੀਏ ਸੁਸ਼ੀਲ ਜੀ ਵਰਗੇ ਵਰਤੋਂਕਾਰਾਂ ਦੀ ਜੋ ਪੰਜਾਬੀ ਦਾ ਗਿਆਨ ਘੱਟ ਹੋਣ ਕਰਕੇ ਕਈ ਵਾਰ ਨਾਵਾਂ ਵਿੱਚ "ਹਲੰਤ" ਵੀ ਪਾ ਜਾਂਦੇ ਹਨ ਅਤੇ ਕਈ ਸਫ਼ੇ ਬਣਾਉਂਦੇ ਹਨ, ਸੋ ਉਸ ਲਈ ਵੀ ਵਾਰ-ਵਾਰ ਹਰ ਸਫ਼ੇ ਦੀ ਗੱਲਬਾਤ ਖ਼ੋਲ੍ਹ ਕੇ ਉਹਨਾਂ ਨੂੰ ਸਮਝਾਉਣਾ ਪਵੇਗਾ ਕਿ ਹਲੰਤ ਪੰਜਾਬੀ ਵਿੱਚ ਨਹੀਂ ਹੁੰਦਾ? ਤੇ ਜਾਂ ਜਿਵੇਂ ਬਾਹਰਲੀਆਂ ਨਾਵਾਂ ਵਾਲ਼ੇ ਲੇਖ ਜਿਹਨਾਂ ਦਾ ਹਵਾਲਾ ਸੋਧ-ਸਾਰ ਵਿੱਚ ਹੀ ਫ਼ੋਰਵੋ ਆਦਿ ਦਿੱਤਾ ਜਾਵੇਗਾ। ਕੀ ਉਹਨਾਂ ਲਈ ਵੀ ਪਹਿਲਾਂ ਗੱਲਬਾਤ ਸਫ਼ਾ ਖੋਲ੍ਹ ਕੇ ਫੋਰਵੋ ਦੀ ਮਿਸਾਲ ਦੇਣੀ ਪਵੇਗੀ? ਕੀ ਏਸ ਨਾਲ਼ ਬਹੁਤ ਹੀ ਜ਼ਿਆਦਾ ਕੀਮਤੀ ਸਮਾਂ ਖ਼ਰਾਬ ਨਹੀਂ ਹੋ ਜਾਵੇਗਾ। ਅੱਗੇ ਹੀ ਇੱਥੇ ਲੇਖ ਬਹੁਤ ਘੱਟ ਰਫ਼ਤਾਰ ਨਾਲ਼ ਬਣਦੇ ਹਨ। ਜੇਕਰ ਹਰੇਕ ਨਿੱਕੀ-ਨਿੱਕੀ ਗੱਲ 'ਤੇ ਗੱਲਬਾਤ ਸ਼ੁਰੂ ਕਰਨੀ ਪਵੇਗੀ ਤਾਂ ਨਵੇਂ ਲੇਖ ਬਣਾਉਣ ਵਾਲ਼ਾ ਸਮਾਂ ਏਸ ਵਿੱਚ ਹੀ ਲੰਘ ਜਾਵੇਗਾ। ਇਸ ਲਈ ਕੋਈ ਹੋਰ ਰਿਵਾਜ ਬਣਾਇਆ ਜਾਵੇ। ਜਿਵੇਂ ਕਿ ਕੁਝ ਫੇਰਬਦਲੀਆਂ ਬਿਨਾਂ ਗੱਲਬਾਤ ਤੋਂ ਕੀਤੀਆਂ ਜਾ ਸਕਦੀਆਂ ਹਨ (ਜਿਹਨਾਂ ਦਾ ਹਵਾਲਾ "ਸਾਰ" ਵਿੱਚ ਹੀ ਦਿੱਤਾ ਜਾ ਸਕੇ) ਅਤੇ ਕੁਝ ਨਹੀਂ। --ਬਬਨਦੀਪ (ਗੱਲ-ਬਾਤ) ੦੩:੩੯, ੧੫ ਨਵੰਬਰ ੨੦੧੪ (UTC)
ਹਾਂਜੀ ਮੈਂ ਸਹਿਮਤ ਹਾਂ, ਉਹਨਾਂ ਸਫ਼ਿਆਂ ਵਿੱਚ ਇਸ ਤਰ੍ਹਾਂ ਕਰਨ ਦੀ ਕੋਈ ਜ਼ਰੂਰਤ ਨਹੀਂ ਜਿਹਨਾਂ ਵਿੱਚ ਅਜਿਹੀ ਕੋਈ ਦਿੱਕਤ ਹੋਵੇ ਜਿਵੇਂ ਕਿ "ਹਲੰਤ" ਜਾਂ ਕੋਈ ਹੋਰ ਸਾਫ਼ ਦਿਖਦੀ ਗਲਤੀ। ਪਰ ਬਾਕੀ ਸਫ਼ਿਆਂ ਉੱਤੇ ਗੱਲਬਾਤ ਕਰਨਾ ਜ਼ਰੂਰੀ ਬਣ ਜਾਂਦਾ ਹੈ ਜਿਵੇਂ ਸੋਰੇਨ ਜਾਂ ਸ਼ਾਨ। ਹੁਣ ਇੱਥੇ ਗੱਲਬਾਤ ਦੀ ਜ਼ਰੂਰਤ ਬਣ ਜਾਂਦੀ ਹੈ। ਇਸ ਮਸਲੇ ਬਾਰੇ ਬਾਅਦ ਵਿੱਚ ਵਿਚਾਰ ਕਰਾਂਗੇ। ਹੁਣ ਮੈਨੂੰ ਲਗਦਾ ਹੈ ਤੁਸੀਂ ਹਾਇਰੋਗਲਿਫ਼ ਨਾਲ ਕੁਝ ਹੱਦ ਤੱਕ ਸਹਿਮਤ ਹੋ ਤਾਂ ਕੀ ਤੁਸੀਂ ਗੂੜ੍ਹ-ਅੱਖਰ ਨੂੰ ਹਾਇਰੋਗਲਿਫ਼ ਉੱਤੇ ਭੇਜ ਸਕਦੇ ਹੋ? ਬਹੁਤ-ਬਹੁਤ ਧੰਨਵਾਦ --Satdeep gill (ਗੱਲ-ਬਾਤ) ੦੩:੫੧, ੧੫ ਨਵੰਬਰ ੨੦੧੪ (UTC)

ਗੱਲ-ਬਾਤ

ਸੋਧੋ

ਬਬਨ ਜੀ, ਤੁਸੀਂ ਹੁਣ ਫੇਸਬੁੱਕ ਦੀ ਵਰਤੋਂ ਨਹੀਂ ਕਰਦੇ ? --Satdeep gill (ਗੱਲ-ਬਾਤ) ੦੪:੨੦, ੧੫ ਨਵੰਬਰ ੨੦੧੪ (UTC)

ਮੁਆਫ਼ ਕਰਨਾ, ਨਹੀਂ ਜੀ! ਫ਼ੇਸਬੁੱਕ ਜ਼ਰੂਰੀ ਗੱਲਾਂ ਤੋਂ ਧਿਆਨ ਹਟਾਉਂਦੀ ਜਾਪੀ ਸੋ ਆਰਜ਼ੀ ਤੌਰ 'ਤੇ ਬੰਦ ਕਰ ਦਿੱਤੀ। ਜੇਕਰ ਤੁਸੀਂ ਵਟਸੈਪ 'ਤੇ ਹੋ ਤਾਂ ਈਮੇਲ ਰਾਹੀਂ ਆਪਣਾ ਨੰਬਰ ਭੇਜ ਕੇ ਉਹਦੇ 'ਤੇ ਗੱਲ ਕਰ ਸਕਦੇ ਹੋ! --ਬਬਨਦੀਪ (ਗੱਲ-ਬਾਤ) ੦੪:੨੫, ੧੫ ਨਵੰਬਰ ੨੦੧੪ (UTC)
ਭੇਜ ਦਿੱਤਾ ਜੀ --Satdeep gill (ਗੱਲ-ਬਾਤ) ੦੪:੨੭, ੧੫ ਨਵੰਬਰ ੨੦੧੪ (UTC)
ਮੁਆਫ਼ੀ ਪਰ ਮੇਰੇ ਤੱਕ ਨਹੀਂ ਪੁੱਜਾ! ਕੀ ਤੁਸੀਂ ਯਕੀਨਨ babanwalia@gmail.com 'ਤੇ ਭੇਜਿਆ ਸੀ? --ਬਬਨਦੀਪ (ਗੱਲ-ਬਾਤ) ੦੪:੩੬, ੧੫ ਨਵੰਬਰ ੨੦੧੪ (UTC)
ਮੈਂ ਵਿਕੀ ਦੀ ਮਦਦ ਨਾਲ ਭੇਜਿਆ ਸੀ। ਹੁਣ ਇਸ ਈ-ਮੇਲ ਉੱਤੇ ਵੀ ਭੇਜ ਦਿੱਤਾ ਜੀ। --Satdeep gill (ਗੱਲ-ਬਾਤ) ੦੪:੪੫, ੧੫ ਨਵੰਬਰ ੨੦੧੪ (UTC)

ਬਬਨ ਜੀ ਇਸ ਸਿਰਲੇਖ ਹੇਠ ਪੰਜਾਬੀ ਵਿੱਚ ਕਿਤਾਬ ਛਪੀ ਹੋਈ ਹੈ। ਹਵਾਲੇ ਦੇ ਤੌਰ ਉੱਤੇ ਇਸ ਰਸਾਲੇ ਦਾ ਇੱਕ ਸਫ਼ਾ ਦੇਖੋ ਲਲਕਾਰ --Satdeep gill (ਗੱਲ-ਬਾਤ) ੧੪:੨੦, ੧੫ ਨਵੰਬਰ ੨੦੧੪ (UTC)

ਪਿਆਰੇ ਸਤਦੀਪ ਜੀ,
  1. ਇਸ ਹਵਾਲੇ ਵਿੱਚ ਇਹ ਦੱਸਿਆ ਗਿਆ ਹੈ ਕਿ ਲੂ ਸ਼ੁਨ ਨੇ ਚੀਨੀ ਵਿੱਚ ਇਹ ਮਹਾਨ ਰਚਨਾਵਾਂ ਰਚੀਆਂ। ਪੰਜਾਬੀ ਵਿੱਚ ਇਸ ਨਾਂ ਦੀ ਕਿਤਾਬ ਬਾਰੇ ਕੋਈ ਗੱਲ ਨਹੀਂ ਕੀਤੀ ਗਈ।
  2. ਅੰਗਰੇਜ਼ੀ ਵਿੱਚ "Ah" ਦਾ ਉਚਾਰਨ ਆ+ਹ ਨਹੀਂ ਸਗੋਂ "ਆ" ਹੁੰਦਾ ਹੈ ਜਿਵੇਂ ਕਿ Blah-Blah (ਬਲਾ-ਬਲਾ ਨਾ ਕਿ ਬਲਾਹ-ਬਲਾਹ) or Gah! (ਗਾ!), Chutzpah (ਖ਼ੁਟਸਪਾ), Fahrenheit (ਫ਼ਾਰਨਹਾਈਟ ਨਾ ਕਿ ਫ਼ਾਹਰਨਹਾਈਟ) ਅਤੇ ਹੋਰ ਕਈ ਸ਼ਬਦ। ਅੰਗਰੇਜ਼ ਸਿਰਫ਼ "A" ਨਹੀਂ ਲਿਖ ਸਕਦੇ ਕਿਉਂਕਿ ਉਹਦੀ ਅਵਾਜ਼ ਫੇਰ "ਅ" ਜਾਂ "ਏ" ਹੁੰਦੀ ਹੈ।
  3. ਇਹ ਰਿਹਾ ਇਸ ਚੀਨੀ ਨਾਂ ਦੇ ਮੰਦਾਰੀਨੀ ਹਿੱਜੇ ਅਤੇ ਇਹ ਇਹਦਾ ਉਚਾਰਨ 阿(ā/ਆ)
  4. ਜੇਕਰ ਉਚਾਰਨ 'ਚ "ਹ" ਦੀ ਅਵਾਜ਼ ਹੁੰਦੀ ਵੀ ਤਾਂ ਵੀ ਪੰਜਾਬੀ ਵਿੱਚ ਲਿਖਣ ਦਾ ਫ਼ਾਇਦਾ ਨਹੀਂ ਸੀ ਕਿਉਂਕਿ "ਆਹ" ਦੀ ਅਵਾਜ਼ "ਇਹ, ਉਹ, ਕਹਿ, ਲਹਿ" ਵਾਂਗ "ਹ" ਤੋਂ ਹੀਣੀ ਹੈ। ਇਹ ਪੰਜਾਬੀ ਦੇ ਧੁਨਾਤਮਕ ਬੋਲੀ ਹੋਣ ਸਦਕਾ ਹੈ।

ਅਤੇ ਮਿਹਰਬਾਨੀ ਕਰਕੇ, ਕਿਸੇ ਲੇਖ-ਸਿਰਲੇਖ ਬਾਬਤ ਗੱਲਬਾਤ ਉਸ ਲੇਖ ਦੇ ਗੱਲਬਾਤੀ ਸਫ਼ੇ 'ਤੇ ਹੀ ਕਰਨੀ ਸਹੀ ਰਵ੍ਹੇਗੀ। --ਬਬਨਦੀਪ (ਗੱਲ-ਬਾਤ) ੦੩:੩੦, ੧੬ ਨਵੰਬਰ ੨੦੧੪ (UTC) --ਬਬਨਦੀਪ (ਗੱਲ-ਬਾਤ) ੦੩:੩੦, ੧੬ ਨਵੰਬਰ ੨੦੧੪ (UTC)

ਬੇਨਤੀ

ਸੋਧੋ

ਸਤਿ ਸ੍ਰੀ ਅਕਾਲ! ਮਿਹਰਬਾਨੀ ਕਰਕੇ ਫਰਮਾ:Infobox school ਬਣਾਓ। --Radioshield (ਗੱਲ-ਬਾਤ) ੦੮:੫੦, ੧੬ ਨਵੰਬਰ ੨੦੧੪ (UTC)

ਬਹੁਤ ਮਿਹਰਬਾਨੀ ਜੀ। ਅਤੇ "ਦਰਜੇ" ਦੀ ਥਾਂ "ਜਮਾਤਾਂ" ਨ੍ਹੀਂ ਠੀਕ ਰਹੂ? ਜਾਂ ਫਿਰ ਇਹੀ ਠੀਕ ਹੈ? --Radioshield (ਗੱਲ-ਬਾਤ) ੦੯:੨੬, ੧੬ ਨਵੰਬਰ ੨੦੧੪ (UTC)
ਅਸਲ ਵਿੱਚ ਇਸ ਫਰਮੇ ਵਿੱਚ Grade ਅਤੇ Class ਦੋਹਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਮੈਂ Grade ਨੂੰ ਦਰਜਾ ਅਤੇ Class ਨੂੰ ਜਮਾਤ ਕਰਕੇ ਲਿਖਿਆ ਹੈ।--ਬਬਨਦੀਪ (ਗੱਲ-ਬਾਤ) ੦੯:੨੮, ੧੬ ਨਵੰਬਰ ੨੦੧੪ (UTC)

ਫਰਮਾ ਸੁਣੋ

ਸੋਧੋ

ਬਬਨ ਜੀ ਆਈ ਹੈਵ ਏ ਡਰੀਮ ਇਸ ਲੇਖ ਵਿੱਚ ਇੱਕ ਆਡੀਓ ਪਾਈ ਗਈ ਹੈ ਪਰ ਉਸ ਵਿੱਚ ਫਰਮਾ:ਸੁਣੋ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ। ਤੁਸੀਂ ਜ਼ਰਾ ਕੋਸ਼ਿਸ ਕਰਕੇ ਦੇਖਿਓ। --Satdeep gill (ਗੱਲ-ਬਾਤ) ੦੨:੨੯, ੧੭ ਨਵੰਬਰ ੨੦੧੪ (UTC)

ਵੈਸੇ ਮੈਂ ਫਰਮਾ ਨਵਿਆ ਦਿੱਤਾ ਹੈ ਪਰ ਇਹ ਫ਼ਾਈਲ ਪੰਜਾਬੀ ਵਿਕੀ 'ਤੇ ਕੰਮ ਨਹੀਂ ਕਰੇਗੀ ਕਿਉਂਕਿ ਇਹ ਸਿਰਫ਼ ਅੰਗਰੇਜ਼ੀ ਵਿਕੀ 'ਤੇ ਚੜ੍ਹਾਈ ਗਈ ਹੈ ਅਤੇ ਨਕਲ-ਹੱਕ ਅਧੀਨ ਹੋਣ ਕਰਕੇ ਕਾਮਨਜ਼ ਉੱਤੇ ਨਹੀਂ ਹੈ। ਸੋ ਸਥਾਨੀ ਵਿਕੀਆਂ 'ਤੇ ਮੌਜੂਦ ਨਹੀਂ ਹੈ ਅਤੇ ਇਸੇ ਕਰਕੇ ਇੱਥੇ ਲਾਲ ਜੋੜ ਦੇ ਰੂਪ ਵਿੱਚ ਆ ਰਹੀ ਹੈ। --ਬਬਨਦੀਪ (ਗੱਲ-ਬਾਤ) ੦੨:੪੯, ੧੭ ਨਵੰਬਰ ੨੦੧੪ (UTC)

you have recently changed the name of page ਫੁੱਟਬਾਲ ਕਲੱਬ ਬਾਈਆਨ ਮਿਊਨਿਖ to ਬਾਈਆਨ ਮੁਨਸ਼ਨ ਫੁੱਟਬਾਲ ਕਲੱਬ, to remind you ਮੁਨਸ਼ਨ and ਮਿਊਨਿਖ both are correct ਮਿਊਨਿਖ is english name for same city and ਮੁਨਸ਼ਨ is german name for same city, on punjabi wikipedia that city is named as ਮਿਊਨਿਖ........so you have changed the name to german language but you did not followed the full pattern of german name of that club......name of that club officially irrespective of language is ਫੁੱਟਬਾਲ ਕਲੱਬ ਬਾਈਆਨ ਮਿਊਨਿਖ you can refer to club website for proof, and it is not ਬਾਈਆਨ ਮੁਨਸ਼ਨ ਫੁੱਟਬਾਲ ਕਲੱਬ........similar thing i have observed in many such cases where you have changed the name of the clubs by shifting words ਫੁੱਟਬਾਲ ਕਲੱਬ...... to remind you please look at the official name of the club at its website before making any such changes....agreed that spellings could be wrong but my pattern of naming is correct according to its official naming so i request you to avoid changing the original pattern of naming....---Sushilmishra (ਗੱਲ-ਬਾਤ) ੦੬:੧੫, ੧੭ ਨਵੰਬਰ ੨੦੧੪ (UTC)

Sushil Ji, I understand your frustration. We talked about it earlier too but here I'd like to discuss it again. On Punjabi Wiki, we first look for the most common spelling usage (if it's significant). Munich, though a German city, is too popular in Punjabi literature in its English form to be ignored. So Munich takes precedence over Munchen. The names of these football clubs are rarely found in reliable Punjabi sources. So we stick to the German names and Munchen is used for such cases. Now coming to the controversy of FC. To say that the official name is ਫੁੱਟਬਾਲ ਕਲੱਬ ਬਾਈਆਨ ਮਿਊਨਿਖ is not really right. You are talking about the official name in English but Punjabi wiki doesn't solely follow English names; the names in native tongues take precedence (see ਮੈਡਰਿਡ, the English pronunciation vs. ਮਾਦਰੀਦ, the Spanish one). Similarly, the official name in the native language German is Fußball-Club Bayern München e.V (ਫ਼ੂਸਬਾਲ-ਕਲੁੱਬ ਬਾਈਆਨ ਮੁਨਸ਼ਨ) or FC Bayern München, the Punjabi spelling for which should not then be ਐੱਫ਼.ਸੀ. but the German pronunciation ਐੱਫ਼.ਤਸੇ. ਬਾਈਆਨ ਮੁਨਸ਼ਨ। The thing is it's a football club after all and we know it so we use the Punjabi convention of putting Football Club after the name. We have not used official names of countries, cities, clubs, landmarks and religious sites on Wiki. We modified them according to the syntax used in Punjabi. This was most conspicuous in the recent articles on Spanish monuments where official names like Catedral de Santa María (ਕਾਤੇਦਰਾਲ ਦੇ ਸਾਂਤਾ ਮਾਰੀਆ) were changed to ਸਾਂਤਾ ਮਾਰੀਆ ਦਾ ਗਿਰਜਾਘਰ so as to reflect Punjabi nomenclature. After all, we don't call Eiffel Tower by its official name ਲਾ ਤੂਖ਼ ਈਫ਼ੈਲ (La Tour Eiffel), do we? Moreover, look at the Arabic name of the same club. It's بايرن ميونخ (ਬਾਈਅਰਨ ਮਿਊਨਖ਼)। Where's the FC in that name? Even French, Spanish and many other prominent wikis don't use FC at the beginning and have modified the so-called official name! --ਬਬਨਦੀਪ (ਗੱਲ-ਬਾਤ) ੦੭:੨੧, ੧੭ ਨਵੰਬਰ ੨੦੧੪ (UTC)

ਬੰਗਾਲੀ ਵਿਕੀਪੀਡੀਆ ਕਾਨਫਰੰਸ

ਸੋਧੋ

ਸਲਾਮ, ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਵਿਚਾਰ ਸਾਂਝੇ ਕਰੋ ਜੀ। --Satdeep gill (ਗੱਲ-ਬਾਤ) ੦੨:੩੭, ੨੬ ਨਵੰਬਰ ੨੦੧੪ (UTC)

ਪਟੇਬਾਜ਼ੀ

ਸੋਧੋ

ਸ਼੍ਰੀਮਾਨ ਜੀ ਤੁਸੀਂ ਫੈਂਨਸਿੰਗ ਨੂੰ ਪਟੇਬਾਜ਼ੀ ਤੇ ਕਿਉਂ ਭੇਜਿਆ? --Parveer Grewal (ਗੱਲ-ਬਾਤ) ੦੪:੧੪, ੨੮ ਨਵੰਬਰ ੨੦੧੪ (UTC)

ਕਿਉਂਕਿ ਜੀ ਪੰਜਾਬੀ ਯੂਨੀਵਰਸਿਟੀ ਦੇ ਕੋਸ਼ ਮੁਤਾਬਕ ਇਹਦਾ ਪੰਜਾਬੀ ਤਰਜਮਾ ਮੌਜੂਦ ਹੈ ਜੀ! ਤੁਸੀਂ ਸਹਿਮਤ ਨ੍ਹੀਂ ਹੋ? --ਬਬਨਦੀਪ (ਗੱਲ-ਬਾਤ) ੦੪:੨੦, ੨੮ ਨਵੰਬਰ ੨੦੧੪ (UTC)
ਨਹੀਂ ਜੀ ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਕਿਉਂਕਿ ਮੈਂ ਖੁਦ ਫੈਨਸਿੰਗ ਦਾ ਖਿਡਾਰੀ ਹਾਂ ਅਤੇ ਇਸਨੂੰ ਪੰਜਾਬੀ ਤਰਜਮੇ ਮੁਤਾਬਿਕ ਅਸੀਂ ਤਲਵਾਰਬਾਜ਼ੀ ਕਰ ਸਕਦੇ ਹਾਂ। ਇਸਨੂੰ ਸਾਰੇ ਖਿਡਾਰੀ ਤਲਵਾਰਬਾਜ਼ੀ ਜਾਂ ਫੈਨਸਿੰਗ ਹੀ ਕਹਿੰਦੇ ਹਨ। ਇਹ ਇਸਦਾ ਪ੍ਰਚਲਿਤ ਨਾਂ ਹੈ --Parveer Grewal (ਗੱਲ-ਬਾਤ) ੦੪:੩੫, ੨੮ ਨਵੰਬਰ ੨੦੧੪ (UTC)
ਮੈਂ ਸਮਝ ਗਿਆ ਤੁਹਾਡੀ ਗੱਲ। ਪਰ ਇਹਨੂੰ ਤਲਵਾਰਬਾਜ਼ੀ ਕਹਿਣਾ ਗ਼ਲਤ ਹੋਵੇਗਾ ਕਿਉਂਕਿ ਇਹ ਸਿਰਫ਼ ਤਲਵਾਰਾਂ ਨਾਲ਼ ਨਹੀਂ ਖੇਡੀ ਜਾਂਦੀ ਸਗੋਂ ਏਪੇ, ਫ਼ੌਇਲ, ਸੇਬਰ ਆਦਿ ਨਾਲ਼ ਖੇਡੀ ਜਾਂਦੀ ਹੈ ਜੋ ਤਲਵਾਰਾਂ ਵਰਗੀਆਂ ਤਾਂ ਹਨ ਪਰ ਤਲਵਾਰਾਂ ਨਹੀਂ ਹਨ। ਤਲਵਾਰਾਂ ਇਹਨਾਂ ਹਥਿਆਰਾਂ ਤੋਂ ਵੱਖਰੀਆਂ ਚੀਜ਼ਾਂ ਹੁੰਦੀਆਂ ਹਨ। ਤਲਵਾਰਬਾਜ਼ੀ ਤਾਂ "Sword Fight" ਹੁੰਦੀ ਹੈ ਜੀ। ਅਤੇ ਵੈਸੇ ਵੀ ਤੁਹਾਡਾ ਆਪਣਾ ਅਦਾਰਾ ਇਹਨੂੰ ਪਟੇਬਾਜ਼ੀ ਆਖ ਰਿਹਾ ਹੈ। ਪਰ ਏਸ ਦੇ ਬਾਵਜੂਦ ਵੀ ਜੇਕਰ ਤੁਸੀਂ ਸਹਿਮਤ ਨਹੀਂ ਹੋ ਤਾਂ ਇਹਨੂੰ "ਤਲਵਾਰਬਾਜ਼ੀ" 'ਤੇ ਬਦਲ ਸਕਦੇ ਹੋ। ਅਤੇ ਦੂਜੀ ਗੱਲ ਮਿਹਰਬਾਨੀ ਕਰਕੇ, ਲੇਖਾਂ ਸਬੰਧਤ ਗੱਲਾਂ ਲੇਖਾਂ ਦੇ ਗੱਲਬਾਤ ਸਫ਼ਿਆਂ 'ਤੇ ਕਰਿਆ ਕਰੋ ਜੀ। ਮਿਹਰਬਾਨੀ! --ਬਬਨਦੀਪ (ਗੱਲ-ਬਾਤ) ੦੪:੪੬, ੨੮ ਨਵੰਬਰ ੨੦੧੪ (UTC)

ਵਰਤੌਂਕਾਰ:Parveer Grewal ਦਾ ਐਡਮਿਨ ਬਣਨ ਲਈ ਇਸ ਲਿੰਕ ਉੱਤੇ ਜਾਕੇ ਸਮਰਥਨ ਕਰੋ। --Satdeep gill (ਗੱਲ-ਬਾਤ) ੧੬:੧੯, ੨੮ ਨਵੰਬਰ ੨੦੧੪ (UTC)

ਵਰਤੋਂਕਾਰ:Charan Gill

ਸੋਧੋ

ਵਰਤੋਂਕਾਰ Charan Gill ਨੂੰ ਐਡਮਿਨ ਬਣਾਉਣ ਲਈ ਇਸ ਲਿੰਕ ਉੱਤੇ ਜਾ ਕੇ ਸਮਰਥਨ ਦੇਵੋ।--Parveer Grewal (ਗੱਲ-ਬਾਤ) ੧੬:੫੩, ੨੯ ਨਵੰਬਰ ੨੦੧੪ (UTC)

ਪੰਜਾਬੀ ਵਿਕੀਪੀਡੀਆ ਉੱਤੇ ਬਿਊਰੋਕਰੈਟ ਦੀ ਜ਼ਰੂਰਤ

ਸੋਧੋ

ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਵਿਚਾਰ ਸਾਂਝੇ ਕਰੋ। --Satdeep gill (ਗੱਲ-ਬਾਤ) ੦੯:੩੩, ੧ ਦਸੰਬਰ ੨੦੧੪ (UTC)

ਫੇਰ ਮਿਲਦੇ ਹਾਂ!!

ਸੋਧੋ

ਪੜ੍ਹਾਈ ਦੇ ਜ਼ੋਰ ਵਰਗੇ ਕੁਝ ਨਿੱਜੀ ਕਾਰਨਾਂ ਅਤੇ ਅੰਗਰੇਜ਼ੀ ਵਿਕੀ ਅਤੇ ਏਸ ਵਿਕੀ ਦੀਆਂ ਹਾਲੀਆਂ ਘਟਨਾਵਾਂ ਦੇ ਮੱਦੇਨਜ਼ਰ ਮੈਂ ਕੁਝ ਸਮੇਂ ਵਾਸਤੇ ਵਿਕੀ ਤੋਂ ਛੁੱਟੀ ਲੈਣ ਦਾ ਫ਼ੈਸਲਾ ਕੀਤਾ ਹੈ। ਤੁਹਾਨੂੰ ਸਾਰਿਆਂ ਨੂੰ ਏਸ ਖ਼ੂਬਸੂਰਤ ਪ੍ਰਾਜੈਕਟ ਦੀ ਅੱਜ ਤੱਕ ਹੋਈ ਤਰੱਕੀ ਵਾਸਤੇ ਵਧਾਈ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਚੰਗਾ ਯੋਗਦਾਨ ਪਾਉਂਦੇ ਰਹੋਗੇ। ਮੈਂ ਵੀ ਇੱਕ ਦਿਨ ਜ਼ਰੂਰ ਵਾਪਸ ਆਵਾਂਗਾ। ਤਦ ਤੱਕ ਲਈ Auf wiedersehen :) --ਬਬਨਦੀਪ (ਗੱਲ-ਬਾਤ) ੦੩:੦੯, ੨ ਦਸੰਬਰ ੨੦੧੪ (UTC)

Your temporary access is going to expire soon

ਸੋਧੋ
Hello, you were granted temporary adminship in this wiki which is going to expire in a few days. Just to let you know that if you want to continue as an administrator here, you need to request an extension on stewards' permission request page on Meta-Wiki. Usually you only have to make a local announcement on your local village pump or request for adminship page, and if there are no objections after no less than three days, your request will be fulfilled. Additionally, if you think the community is big enough to elect a permanent administrator, you can place a local request here for a permanent adminship, so stewards can grant you the permanent access. Please ask me or any other steward if you have any questions. Thank you! Shanmugamp7 (ਗੱਲ-ਬਾਤ) ੦੮:੨੭, ੨੩ ਦਸੰਬਰ ੨੦੧੪ (UTC)

Translating the interface in your language, we need your help

ਸੋਧੋ
Hello Babanwalia, thanks for working on this wiki in your language. We updated the list of priority translations and I write you to let you know. The language used by this wiki (or by you in your preferences) needs about 100 translations or less in the priority list. You're almost done!
 
ਸਾਰੇ ਵਿਕੀਆਂ ਲਈ ਤਰਜਮਾ ਜੋੜਨ ਜਾਂ ਬਦਲਣ ਲਈ, ਕਿਰਪਾ ਕਰਕੇ translatewiki.net, ਮੀਡੀਆਵਿਕੀ ਸਥਾਨੀਕਰਨ ਪ੍ਰੋਜੈਕਟ ਦੀ ਵਰਤੋਂ ਕਰੋ।

Please register on translatewiki.net if you didn't yet and then help complete priority translations (make sure to select your language in the language selector). With a couple hours' work or less, you can make sure that nearly all visitors see the wiki interface fully translated. Nemo ੧੪:੦੬, ੨੬ ਅਪ੍ਰੈਲ ੨੦੧੫ (UTC)

Hello, can you please create a bot which will post the welcome message automatically on new user's talk page....new users...there is a similar bot on hindi wiki....you can get further info about it by contact sanjeev kumar who is admin on hindi wiki...tnx...Sushilmishra (ਗੱਲ-ਬਾਤ) ੦੪:੫੭, ੧੧ ਮਈ ੨੦੧੫ (UTC)

Hey Sushil, many thanks for bringing this issue into the community's notice execution of which, tbh, is long overdue. I have contacted other administrators on this wiki as well. We'd be able to see the results in due course. Thanks again! --ਮਸੁਬਾ'ਹੇ ਹਰੀਕ਼ (ਗੱਲ-ਬਾਤ) ੦੭:੩੫, ੧੧ ਮਈ ੨੦੧੫ (UTC)
Hello, baban ji please vist this discussion click here on bhojpuri wikipedia...it might help you regarding how to create such a bot...best of luck...Sushilmishra (ਗੱਲ-ਬਾਤ) ੦੭:੦੧, ੧੩ ਮਈ ੨੦੧੫ (UTC)

I have started a vote for Enabling Extension:NewUserMessage on Punjabi Wikipedia once a consensus is reached then we can file a bug on PHABRICATOR, when this is enabled then welcome message ({{ਜੀ ਆਇਆਂ ਨੂੰ}}) to the talk pages of newly created wiki accounts can be posted automatically. Currently this work is done mantually. click here to vote -- Sushilmishra (ਗੱਲ-ਬਾਤ) ੦੧:੨੭, ੧੬ ਮਈ ੨੦੧੫ (UTC)

Hi, Please delete my page, so that m:User:Yann is shown. Thanks, Yann (ਗੱਲ-ਬਾਤ) ੦੯:੪੩, ੨੮ ਮਈ ੨੦੧੫ (UTC)

Done :) --ਮਸੁਬਾ'ਹੇ ਹਰੀਕ਼ (ਗੱਲ-ਬਾਤ) ੦੯:੫੩, ੨੮ ਮਈ ੨੦੧੫ (UTC)

ਇਲੈਨਟ੍ਰਾਂਨ ਤਰਤੀਬ[note 1]

ਸੋਧੋ

ਸ਼੍ਰੀਮਾਨ ਜੀ, ਗਰੁੱਪ 3 ਤੱਤ ਤੇ ਗਲਤੀ ਹੈ ਜੋ ਮੇਰੇ ਕੋਲੋ ਠੀਕ ਨਹੀਂ ਹੋ ਰਹੀ। ਸਾਰਣੀ ਦੇ ਉਪਰ ਨਾਮ ਦੇ ਨਾਲ ਇਲੈਨਟ੍ਰਾਂਨ ਤਰਤੀਬ[note 1] ਤਾਂ ਬਣ ਗਿਆ ਪਰ ਇਸ ਤੇ ਮਾਓਸ ਲਿਆਣ ਨਾਲ ਸਾਰਣੀ ਨਹੀਂ ਬਣਦੀ ਜਿਸ ਤਰ੍ਹਾਂ ਅੰਗਰੇਜੀ ਵਿੱਚ ਬਣਦੀ ਹੈ ਕਿਰਪਾ ਕਰਕੇ ਠੀਕ ਕਰ ਦਿਉ ਅਤੇ ਹੱਲ ਵੀ ਦੱਸ ਦਿਉ। ਦੂਜੀ ਸਾਰਣੀ ਵੀ ਗਲਤ ਹੈ ਧੰਨਵਾਦ ਸਹਿਤ --Nachhattardhammu (ਗੱਲ-ਬਾਤ) ੦੬:੦੨, ੧੨ ਜੂਨ ੨੦੧੫ (UTC)

ਮੈਨੂੰ ਜਿੱਥੋਂ ਤੱਕ ਇਸ ਪਰੇਸ਼ਾਨੀ ਦੀ ਸਮਝ ਲੱਗੀ, ਮੈਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਵੇਖੋ ਕਿ ਇਸ ਤਰਾਂ ਹੀ ਚਾਹੁੰਦੇ ਸੀ, ਨਾ? ਜਦੋਂ ਕੋਈ reference group ਵਰਤਦੇ ਹੋ ਤਾਂ ਹਵਾਲੇ ਫਰਮੇ ਦੀ ਤਰਾਂ ਗਰੁੱਪ ਨੋਟ ਲਿਖਣ ਲਈ ਇੱਕ ਵਿਕੀ-ਲਿਖਤ (references group="note") ਵੀ ਜੋੜ ਦਿਆ ਕਰੋ ਤਾਂ ਜੋ ਢੁਕਵੀਂ ਦਿੱਖ ਵਿਖਾਈ ਦੇਵੇ। --ਮਸੁਬਾ'ਹੇ ਹਰੀਕ਼ (ਗੱਲ-ਬਾਤ) ੦੬:੩੯, ੧੨ ਜੂਨ ੨੦੧੫ (UTC)

Please transcribe the Punjabi text here

ਸੋਧੋ

Babanwalia, in the article ਸਕੂਲੀ ਜ਼ਿਲ੍ਹਾ 36 ਸਰ੍ਹੀ I am linking to https://web.archive.org/web/20120228203957/http://www.sd36.bc.ca/general/brochures/punjabi.html - The English title is "Punjabi Brochures]], but I would like to have a transcription of the Punjabi text in the image https://web.archive.org/web/20120228203957im_/http://www.sd36.bc.ca/general/brochures/punjabi/punjabi-brochures.gif - What is the transcription?

Thank you WhisperToMe (ਗੱਲ-ਬਾਤ) ੦੮:੩੫, ੪ ਜੁਲਾਈ ੨੦੧੫ (UTC)

It's ਪੰਜਾਬੀ ਜਾਣਕਾਰੀ ਪੱਤਰ. ਮਸੁਬਾ'ਹੇ ਹਰੀਕ਼ (ਗੱਲ-ਬਾਤ) ੧੦:੪੬, ੪ ਜੁਲਾਈ ੨੦੧੫ (UTC)
Thank you :) - Added to the article WhisperToMe (ਗੱਲ-ਬਾਤ) ੦੯:੨੬, ੫ ਜੁਲਾਈ ੨੦੧੫ (UTC)

Article request: Delhi's airport

ਸੋਧੋ

Babanwalia,

Are you interested in starting a Punjabi stub on en:Indira Gandhi International Airport?

Thanks, WhisperToMe (ਗੱਲ-ਬਾਤ) ੧੮:੧੪, ੨੨ ਜੁਲਾਈ ੨੦੧੫ (UTC)

Done :) --ਮਸੁਬਾ'ਹੇ ਹਰੀਕ਼ (ਗੱਲ-ਬਾਤ) ੧੯:੦੭, ੨੨ ਜੁਲਾਈ ੨੦੧੫ (UTC)

Thank you! If you want to do another there is en:Chandigarh Airport which is that of the capital of Punjab (although the capital isn't in Punjab itself) WhisperToMe (ਗੱਲ-ਬਾਤ) ੨੦:੫੧, ੨੨ ਜੁਲਾਈ ੨੦੧੫ (UTC)

Idea for an article: Punjabi cuisine

ਸੋਧੋ

I love Punjabi food a lot, especially the tikka masala sauces. I found that en:Punjabi cuisine doesn't yet have an article. A few other ideas:

If you know Wikipedians who want to help make food articles in Pubjabi please let them know about these! WhisperToMe (ਗੱਲ-ਬਾਤ) ੧੫:੦੮, ੩੧ ਜੁਲਾਈ ੨੦੧੫ (UTC)

I'm glad that you're interested in creating articles about Punjab/Punjabi. I am a great fan of Punjabi food too (but then I'm a native Punjabi :P). I'll start creating these articles shortly (busy with exams right now). Just out of curiosity, are you learning Punjabi? You should :) Then we'd be able to contribute to the articles together. --ਮਸੁਬਾ'ਹੇ ਹਰੀਕ਼ (ਗੱਲ-ਬਾਤ) ੧੭:੩੫, ੩ ਅਗਸਤ ੨੦੧੫ (UTC)
I hadn't checked this page for awhile. Yes, I'm a big fan of Punjabi food: I've had some in Houston (my hometown) and in China (where I work). Lots of Pakistani students study in China, so I've had Punjabi food there too! Anyway I'm not currently studying Punjabi but I can find some sources on things if you need them! That way I can find a source and it can be used to contribute to the articles WhisperToMe (ਗੱਲ-ਬਾਤ) ੦੧:੫੯, ੨੯ ਅਕਤੂਬਰ ੨੦੧੫ (UTC)
That's good to know. I'm glad you're contributing here at Punjabi Wiki in your own way. I'll try my level best to create at least stubs on the topics you suggest. Thanks! --Babanwalia (ਗੱਲ-ਬਾਤ) 03:08, 16 ਜਨਵਰੀ 2016 (UTC)ਜਵਾਬ

Current event article request

ਸੋਧੋ

Are you interested in making a Punjabi article on the en:2016 Pathankot attack?  ਕਰ ਦਿੱਤਾ WhisperToMe (ਗੱਲ-ਬਾਤ) 12:59, 5 ਜਨਵਰੀ 2016 (UTC)ਜਵਾਬ

Also en:Punjab Police (India)  ਕਰ ਦਿੱਤਾ, en:Pathankot Air Force Station, and en:Pathankot Airport don't yet have Punjabi articles WhisperToMe (ਗੱਲ-ਬਾਤ) 09:57, 6 ਜਨਵਰੀ 2016 (UTC)ਜਵਾਬ
Thank you, User:Satdeep Gill, and Babanwalia, thanks for helping out a bit too! I've marked ones which have been started WhisperToMe (ਗੱਲ-ਬਾਤ) 21:00, 16 ਜਨਵਰੀ 2016 (UTC)ਜਵਾਬ

Notice: Your temporary permissions are set to expire soon

ਸੋਧੋ

  Hello Babanwalia, you were granted temporary permissions in this wiki which are going to expire in a few days. Just to let you know that if you want to continue with such access here, you need to request an extension on stewards' permission request page on Meta-Wiki. Usually you only have to make a local announcement on your local village pump or request for adminship page, and if there are no objections after no less than three days, your request will be fulfilled. Additionally, if you think the community is big enough to elect a permanent administrator, you can place a local request for permanent adminship, so stewards can grant you the permanent access if there's consensus by your local community to do so. Please ask me or any other steward if you have any questions. Thank you! --MarcoAurelio@meta (ਗੱਲ-ਬਾਤ) 15:29, 13 ਜਨਵਰੀ 2016 (UTC)ਜਵਾਬ

Message delivered by MediaWiki message delivery (ਗੱਲ-ਬਾਤ) on behalf of MarcoAurelio@meta.

@Satdeep gill and Babanwalia:

ਫਰਮਾ ਕਾਰਜਪਾਲਿਕਾ ਬਾਰੇ

ਸੋਧੋ

 


ਮੇਰੀ ਮਦਦ ਕਰੋ!

ਮੈਂ ਫਰਮਾ ਆਯਾਤ ਕੀਤਾ ਹੈ। ਇਸ ਵਿੱਚ ਸਮਿਲਿਤ ਫਰਮਾ Hlist ਠੀਕ ਕੰਮ ਨਹੀਂ ਕਰ ਰਿਹਾ , ਕੀ ਤੁਸੀਂ ਹੱਲ ਦਸ ਸਕਦੇ ਹੋ ਜਾਂ ਸੁਧਾਰ ਸਕਦੇ ਹੋ। ਫਰਮਾ Hlist ਪਹਿਲਾਂ ਹੀ ਮੌਜੂਦ ਹੈ।--Guglani (ਗੱਲ-ਬਾਤ) 07:52, 17 ਜਨਵਰੀ 2016 (UTC)--Guglani (ਗੱਲ-ਬਾਤ) 08:14, 17 ਜਨਵਰੀ 2016 (UTC)ਜਵਾਬ

Request for VOTE

ਸੋਧੋ

Plz vote here in favour of Hindustanilanguages for Stewards election .It is my request . --Abbas dhothar (ਗੱਲ-ਬਾਤ) 17:53, 9 ਫ਼ਰਵਰੀ 2016 (UTC)ਜਵਾਬ

Participate in the Ibero-American Culture Challenge!

ਸੋਧੋ

Hi!

Iberocoop has launched a translating contest to improve the content in other Wikipedia related to Ibero-American Culture.

We would love to have you on board :)

Please find the contest here: https://en.wikipedia.org/wiki/Wikipedia:Translating_Ibero_-_America/Participants_2016

Hugs!--Anna Torres (WMAR) (ਗੱਲ-ਬਾਤ) 13:33, 10 ਮਈ 2016 (UTC)ਜਵਾਬ

Article request ideas

ਸੋਧੋ

Hi again! I have two ideas for article requests if you're interested:

Thanks! WhisperToMe (ਗੱਲ-ਬਾਤ) 08:57, 30 ਅਗਸਤ 2016 (UTC)ਜਵਾਬ

Thank you for doing the first one! I added the Punjabi name to Commons:Category:Southall railway station. If you want, are you interested in adding Punjabi descriptions to these images which include the Punjabi signs?

WhisperToMe (ਗੱਲ-ਬਾਤ) 05:43, 3 ਸਤੰਬਰ 2016 (UTC)ਜਵਾਬ

You're welcome! --Babanwalia (ਗੱਲ-ਬਾਤ) 06:08, 3 ਸਤੰਬਰ 2016 (UTC)ਜਵਾਬ

BTW please let me know whenever you have a chance to start a small stub on the Toronto DSB. I know Punjabi's one of the big Indian languages spoken in the Toronto area WhisperToMe (ਗੱਲ-ਬਾਤ) 19:46, 8 ਸਤੰਬਰ 2016 (UTC)ਜਵਾਬ

  ਕਰ ਦਿੱਤਾ :) --Babanwalia (ਗੱਲ-ਬਾਤ) 11:07, 9 ਸਤੰਬਰ 2016 (UTC)ਜਵਾਬ

Sri Guru Ram Dass Jee International Airport

ਸੋਧੋ

I wonder if you're interested in starting a Punjabi article on en:Sri Guru Ram Dass Jee International Airport? It's the main international airport for Amritsar WhisperToMe (ਗੱਲ-ਬਾਤ) 03:37, 22 ਸਤੰਬਰ 2016 (UTC)ਜਵਾਬ

Done :) --Babanwalia (ਗੱਲ-ਬਾਤ) 18:21, 23 ਸਤੰਬਰ 2016 (UTC)ਜਵਾਬ

Share your experience and feedback as a Wikimedian in this global survey

ਸੋਧੋ
  1. This survey is primarily meant to get feedback on the Wikimedia Foundation's current work, not long-term strategy.
  2. Legal stuff: No purchase necessary. Must be the age of majority to participate. Sponsored by the Wikimedia Foundation located at 149 New Montgomery, San Francisco, CA, USA, 94105. Ends January 31, 2017. Void where prohibited. Click here for contest rules.

Your feedback matters: Final reminder to take the global Wikimedia survey

ਸੋਧੋ

(Sorry for writing in English)

ਤੁਹਾਡੇ ਲਈ ਇੱਕ ਬਾਰਨਸਟਾਰ!

ਸੋਧੋ
  The Special Barnstar
ਤੁਸੀਂ ਪੰਜਾਬੀ ਵਿਕੀਪੀਡੀਆ ਦੇ ਓਨ੍ਹਾਂ ਵਰਤੋਂਕਾਰਾਂ ਵਿੱਚੋਂ ਹੋ, ਜਦੋਂ ਇਸਦਾ ਵਿਕਾਸ ਸ਼ੁਰੂ ਹੋ ਰਿਹਾ ਸੀ। ਤੁਹਾਡਾ ਯੋਗਦਾਨ ਬਹੁਤ ਵਧੀਆ ਹੈ। ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ... Satpal Dandiwal (ਗੱਲ-ਬਾਤ) 12:17, 11 ਦਸੰਬਰ 2017 (UTC)ਜਵਾਬ
ਬਹੁਤ-ਬਹੁਤ ਮਿਹਰਬਾਨੀ ਜੀ :) -Babanwalia (ਗੱਲ-ਬਾਤ) 16:12, 22 ਦਸੰਬਰ 2017 (UTC)ਜਵਾਬ

A barnstar for you!

ਸੋਧੋ
  The Original Barnstar
ਪੰਜਾਬੀ ਵਿਕੀਪੀਡੀਆ ਤੇ ਤੁਹਾਡੇ ਯੋਗਦਾਨ ਲਈ ਬਾਰਨਸਟਾਰ Tow (ਗੱਲ-ਬਾਤ) 22:14, 8 ਜਨਵਰੀ 2018 (UTC)ਜਵਾਬ

Your advanced permissions on pa.wikipedia

ਸੋਧੋ

Hello. A policy regarding the removal of "advanced rights" (administrator, bureaucrat, etc.) was adopted by community consensus in 2013. According to this policy, the stewards are reviewing activity on wikis with no inactivity policy.

You meet the inactivity criteria (no edits and no log actions for 2 years) on this wiki. Since this wiki, to the best of our knowledge, does not have its own rights review process, the global one applies.

If you want to keep your advanced permissions, you should inform the community of the wiki about the fact that the stewards have sent you this information about your inactivity. A community notice about this process has been also posted on the local Village Pump of this wiki. If the community has a discussion about it and then wants you to keep your rights, please contact the stewards at the m:Stewards' noticeboard, and link to the discussion of the local community, where they express their wish to continue to maintain the rights.

If you wish to resign your rights, please request removal of your rights on Meta.

If there is no response at all after one month, stewards will proceed to remove your administrator and/or bureaucrat rights. In ambiguous cases, stewards will evaluate the responses and will refer a decision back to the local community for their comment and review. If you have any questions, please contact the stewards.

Yours faithfully.--علاء (ਗੱਲ-ਬਾਤ) 20:00, 7 ਜਨਵਰੀ 2020 (UTC)ਜਵਾਬ

Today I removed your permission, thanks for your work, Einsbor (ਗੱਲ-ਬਾਤ) 08:52, 13 ਫ਼ਰਵਰੀ 2020 (UTC)ਜਵਾਬ

Recreating articles after deleting

ਸੋਧੋ

You have deleted two articles created by me: sheesha and cancer. Instead of editing them. Then recreated them, Why? Serjatt6 (ਗੱਲ-ਬਾਤ) 06:45, 9 ਜਨਵਰੀ 2020 (UTC)ਜਵਾਬ

Inquiry about Commons template that should have an Eastern Punjabi translation

ਸੋਧੋ

Hi, Babanwalia! I found a Commons template about Indian images that does not yet have an Eastern Punjabi translation: Commons:Template:GODL-India. Is there a place where I should go to get info on this? WhisperToMe (ਗੱਲ-ਬਾਤ) 16:53, 11 ਜੂਨ 2020 (UTC)ਜਵਾਬ

2021 Wikimedia Foundation Board elections: Eligibility requirements for voters

ਸੋਧੋ

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:45, 30 ਜੂਨ 2021 (UTC)ਜਵਾਬ

Note: You are receiving this message as part of outreach efforts to create awareness among the voters.

 

You have been a medical translators within Wikipedia. We have recently relaunched our efforts and invite you to join the new process. Let me know if you have questions. Best Doc James (talk · contribs · email) 12:34, 2 August 2023 (UTC)