ਗੀਤਕਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਇੰਟਰ-ਵਿਕੀ
No edit summary
ਲਾਈਨ 1:
'''''ਗੀਤਕਾਰ''''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]: Songwriter) ਉਹ ਇਨਸਾਨ ਹੁੰਦਾ ਹੈ ਜੋ [[ਗੀਤ]] ਲਿਖਦਾ ਹੈ। ਜੋ ਗੀਤਕਾਰ ਆਪਣੇ ਗੀਤਾਂ ਨੂੰ ਖ਼ੁਦ ਹੀ ਗਾਉਂਦੇ ਹਨ ਓਹਨਾਂ ਨੂੰ ''ਗਾਇਕ-ਗੀਤਕਾਰ'' ਆਖਦੇ ਹਨ। ਕੁਝ ਖ਼ੁਦ ਹੀ ਗੀਤ ਦਾ ਸੰਗੀਤ ਵੀ ਤਿਆਰ ਕਰਦੇ ਹਨ। ਜੋ ਗੀਤਕਾਰ ਦੂਜੇ ਗਾਇਕਾਂ ਨੂੰ ਆਪਣੇ ਗੀਤ ਦਿੰਦੇ ਹਨ ਓਹਨਾਂ ਨੂੰ ਬਦਲੇ ਵਿਚ ਕੰਪਨੀ ਜਾਂ ਗਾਇਕ ਵੱਲੋ ਇਕ ਰਕਮ ਦਿੱਤੀ ਜਾਂਦੀ ਹੈ ਜਿਸਨੂੰ ''ਰਾੱਇਲਟੀ'' ({{ਬੋਲੀ-ਅੰਗਰੇਜ਼ੀ|Royalty}}) ਆਖਦੇ ਹਨ।<ref>{{cite web |url=http://www.rozanadeshpunjab.com/pages/2011/08/03/%E0%A8%B0%E0%A8%BE%E0%A8%87%E0%A8%B2%E0%A8%9F%E0%A9%80-%E0%A8%A6%E0%A9%87-%E0%A8%B9%E0%A9%B1%E0%A8%95-%E0%A8%B2%E0%A8%88-%E0%A8%85%E0%A8%A6%E0%A8%BE%E0%A8%B2%E0%A8%A4%E0%A9%80-%E0%A8%AB%E0%A9%88/ |title=ਰਾਇਲਟੀ ਦੇ ਹੱਕ ਲਈ ਅਦਾਲਤੀ ਫੈਸਲੇ ਦਾ ਵਿਰੋਧ ਕਰਨਗੇ ਗੀਤਕਾਰ ਤੇ ਸੰਗੀਤਕਾਰ |location=[[ਮੁੰਬਈ]] |publisher=[http://www.rozanadeshpunjab.com ਰੋਜ਼ਾਨਾ ਦੇਸ਼ ਪੰਜਾਬ] |date=ਅਗਸਤ 2, 2012 |accessdate=ਅਗਸਤ 10, 2012}}</ref><ref>{{cite web |url=http://www.punjabtimesusa.com/news/?p=7192 |title=ਸੰਧੂ ਪੁੱਤ ਸਰਦਾਰਾਂ ਦਾ - ਸ਼ਮਸ਼ੇਰ ਸੰਧੂ |location= |publisher= |date=ਫ਼ਰਵਰੀ 15, 2012 |accessdate=ਅਗਸਤ 10, 2012}}</ref> ਰਾੱਇਲਟੀ ਦੇ ਪੰਜਾਬੀ ਮਾਅਨੇ ਹਨ, ''ਸ਼ਾਹੀ ਹੱਕ'' ਜਾਂ ''ਹੱਕ-ਮਾਲਕੀ''।
 
== ਹਵਾਲੇ ==