ਗੁਲਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਇੰਟਰ-ਵਿਕੀ
No edit summary
ਲਾਈਨ 1:
'''ਗੁਲਾਬ''' (ਅੰਗਰੇਜ਼ੀ: Rose ,ਰੋਜ) ਇੱਕ ਸਦਾਬਹਾਰ, ਝਾੜੀਦਾਰ, ਫੁੱਲਾਂ ਵਾਲਾ ਪੌਦਾ ਹੈ। ਇਸਦੀਆਂ 100 ਤੋਂ ਜਿਆਦਾ ਜਾਤੀਆਂ ਹਨ ਜਿਨ੍ਹਾਂ ਵਿਚੋਂ ਬਹੁਤੀਆਂ ਏਸ਼ੀਆਈ ਮੂਲ ਦੀਆਂ ਹਨ। ਜਦੋਂ ਕਿ ਕੁੱਝ ਜਾਤੀਆਂ ਦਾ ਮੂਲ ਯੂਰਪ, ਉੱਤਰੀ ਅਮਰੀਕਾ ਅਤੇ ਉੱਤਰੀ ਪੱਛਮੀ ਅਫਰੀਕਾ ਵੀ ਹੈ। ਭਾਰਤ ਸਰਕਾਰ ਨੇ 12 ਫਰਵਰੀ ਨੂੰ ਗੁਲਾਬ - ਦਿਹਾੜਾ ਘੋਸ਼ਿਤ ਕੀਤਾ ਹੈ।
 
{{ਅਧਾਰ}}