ਮਾਸਕੋ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ) ਦੀ ਸੋਧ 105375 ਨਕਾਰੀ |
If it must be so... |
||
ਲਾਈਨ 1:
{{ਜਾਣਕਾਰੀਡੱਬਾ ਰੂਸੀ ਸੰਘੀ ਰੱਈਅਤ
|ਪੰਜਾਬੀ_ਨਾਂ=ਮਾਸਕੋ
|ਰੂਸੀ_ਨਾਂ=Москва
|ਚਿੱਤਰ_ਸਿਰਲੇਖ='''ਸਿਖਰ''': ਸੰਤ ਬੇਸਿਲ ਦਾ ਗਿਰਜਾ, ਸਪਾਸਕਾਇਆ ਘੰਟਾ-ਘਰ<br>'''ਵਿਚਕਾਰ''': ਕੋਤੇਲਨਿਚੇਸਕਾਇਆ ਬੰਨ੍ਹ ਇਮਾਰਤ, ਮਿਨਿਨ ਅਤੇ ਪੋਜ਼ਾਰਸਕੀ ਦਾ ਸਮਾਰਕ, ਯੀਸੂ ਰੱਖਿਅਕ ਦਾ ਗਿਰਜਾ, ਮਾਸਕੋ ਦੀ ਇਕਹਿਰੀ-ਪਟੜੀ<br>'''ਹੇਠਾਂ''': ਮਾਸਕੋ ਅੰਤਰਰਾਸ਼ਟਰੀ ਵਪਾਰ ਕੇਂਦਰ
|ਚਿੱਤਰ_ਨਕਸ਼ਾ=Moscow in Russia (special marker).svg
|latd=55
|latm=45
|lats=06
|longd=37
|longm=37
|longs=04
|ਚਿੱਤਰ_ਕੁੱਲ-ਚਿੰਨ੍ਹ=Coat of Arms of Moscow.svg
|ਕੁੱਲ-ਚਿੰਨ੍ਹ_ਸਿਰਲੇਖ=[[Coat of Arms of Moscow]]
|ਚਿੱਤਰ_ਝੰਡਾ=Flag of Moscow.svg
|ਝੰਡਾ_ਸਿਰਲੇਖ=[[Flag of Moscow]]
|ਰਾਸ਼ਟਰ ਗੀਤ=''ਮੇਰਾ ਮਾਸਕੋ''
|ਛੁੱਟੀ=ਸਤੰਬਰ ਦਾ ਪਹਿਲਾ ਸ਼ਨੀਵਾਰ ਅਤੇ ਐਤਵਾਰ
|ਛੁੱਟੀ_ਹਵਾਲਾ=<ref>{{cite web|title=Holidays and significant dates of Moscow|url=http://old.mos.ru/wps/portal/EnglishVersion?documentId=119125|work=Moscow City Government|accessdate=29 September 2010}}</ref>
<!--ਸਿਆਸੀ ਦਰਜਾ-->
|ਰਾਜਨੀਤਕ_ਅਹੁਦਾ=ਸੰਘੀ ਸ਼ਹਿਰ
|ਰਾਜਨੀਤਕ_ਅਹੁਦਾ_ਕੜੀ=ਰੂਸ ਦੇ ਸੰਘੀ ਸ਼ਹਿਰ
|ਸੰਘੀ_ਜ਼ਿਲ੍ਹਾ=ਕੇਂਦਰੀ
|ਆਰਥਕ_ਖੇਤਰ=ਕੇਂਦਰੀ
<!--ਅੰਕੜੇ-->
|ਅਬਾਦੀ_੨੦੧੦ਮਰਦਮਸ਼ੁਮਾਰੀ=੧੧੫੦੩੫੦੧
|ਅਬਾਦੀ_੨੦੧੦ਮਰਦਮਸ਼ੁਮਾਰੀ_ਦਰਜਾ=ਪਹਿਲਾ
|ਅਬਾਦੀ_੨੦੧੦ਮਰਦਮਸ਼ੁਮਾਰੀ_ਹਵਾਲਾ=<ref name="2010Census" />
|ਸ਼ਹਿਰੀ_ਅਬਾਦੀ_੨੦੧੦ਮਰਦਮਸ਼ੁਮਾਰੀ=੧੦੦%
|ਪੇਂਡੂ_ਅਬਾਦੀ_੨੦੧੦ਮਰਦਮਸ਼ੁਮਾਰੀ=੦
|ਅਬਾਦੀ_ਘਣਤਾ=੯੬੮੨
|ਅਬਾਦੀ_ਘਣਤਾ_ਤੱਕ=੧ ਜਨਵਰੀ ੨੦੧੦
|ਅਬਾਦੀ_ਘਣਤਾ_ਹਵਾਲਾ=<ref>{{cite web|title=Плотность населения Российской Федерации по субъектам Российской Федерации|url=http://www.gks.ru/bgd/regl/b10_109/IssWWW.exe/Stg//%3Cextid%3E/%3Cstoragepath%3E::%7Ctabl-02-10.xls|work=Rosstat|accessdate=30 September 2010|year=2010}}</ref>
|ਅਬਾਦੀ_ਅਜੋਕੀ=੧੧੫੧੦੦੯੭
|ਅਬਾਦੀ_ਅਜੋਕੀ_ਮਿਤੀ=੨੦੧੧
|ਅਬਾਦੀ_ਅਜੋਕੀ_ਹਵਾਲਾ=<ref name="2011Est">[[Goskomstat|Rosstat]]. [http://www.gks.ru/bgd/free/b04_03/Isswww.exe/Stg/d01/65oz-shisl28.htm Об оценке численности постоянного населения на 1 января 2010г., на 1 января 2011г. и в среднем за 2010 год] (ਰੂਸੀ)</ref><ref>[http://www.itar-tass.com/en/c142/462078.html "The decision to enlarge the territory of Moscow entered into force", Itar Tass]</ref>
|ਖੇਤਰਫਲ_ਕਿਮੀ੨=੨੫੧੦
|ਖੇਤਰਫਲ_ਕਿਮੀ੨_ਹਵਾਲਾ=<ref>[http://mos.ru/press-center/press_releases/index.php?id_4=19417&afrom_4=25.10.2010&ato_4=03.08.2011 О совместных предложениях Правительства Москвы и Правительства Московской области по изменению границ столицы Российской Федерации — города Москвы]</ref>
|ਖੇਤਰਫਲ_ਕਿਮੀ੨_ਦਰਜਾ=੮੩ਵਾਂ
|ਸਥਾਪਨਾ_ਮਿਤੀ=੧੧੪੭ ਤੋਂ ਪਹਿਲਾਂ
|ਸਥਾਪਨਾ_ਮਿਤੀ_ਹਵਾਲਾ=<ref name="dolgorukiy"/>
|ਲਸੰਸ_ਪਲੇਟਾਂ=੭੭, ੯੯, ੯੭, ੧੭੭, ੧੯੯, ੧੯੭
|ISO=RU-MOW
<!--ਸਰਕਾਰ-->
|ਸਰਕਾਰ_ਅਜੋਕੀ=੨੦੧੧
|ਮੁਖੀ_ਸਿਰਲੇਖ=ਮੇਅਰ
|ਮੁਖੀ_ਸਿਰਲੇਖ_ਹਵਾਲਾ=<ref name="mayor">{{cite web|url=http://old.mos.ru/wps/portal/EnglishVersion?rubricId=14107|title=The Moscow City Mayor|publisher=Government of Moscow|accessdate=18 March 2010}}</ref>
|ਮੁਖੀ_ਨਾਂ=ਸਰਗੀ ਸੋਬਿਆਨਿਨ
|ਮੁਖੀ_name_ref=<ref name="mayor"/>
|ਵਿਧਾਨ ਸਭਾ=ਸ਼ਹਿਰੀ ਦੂਮਾ
|ਵਿਧਾਨ ਸਭਾ_ਹਵਾਲਾ=<ref>{{cite web|title=The Moscow Statute|url=http://old.mos.ru/wps/portal/EnglishVersion?rubricId=14215&documentId=118572|work=Moscow City Duma|publisher=Moscow City Government|accessdate=September 29, 2010|date=June 28, 1995|quote=The supreme and exclusive legislative (representative) body of the state power in Moscow is the Moscow City Duma.}}</ref>
|ਵੈੱਬਸਾਈਟ=http://www.mos.ru
|ਵੈੱਬਸਾਈਟ_ਹਵਾਲਾ
|ਮਿਤੀ=ਮਾਰਚ ੨੦੧੦
}}
'''ਮਾਸਕੋ''' (ਰੂਸੀ: Москва) [[ਰੂਸ]] ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸੰਘੀ ਮਜ਼ਮੂਨ ਹੈ। ਇਹ [[ਯੂਰਪ]] ਅਤੇ [[ਰੂਸ]] ਵਿਚਲਾ ਇੱਕ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਆਰਥਕ ਅਤੇ ਵਿਗਿਆਨਕ ਕੇਂਦਰ ਹੈ। ਫ਼ੋਰਬਸ ੨੦੧੧ ਮੁਤਾਬਕ ਇਸ ਸ਼ਹਿਰ ਵਿੱਚ ਦੁਨੀਆਂ ਦੇ ਸਭ ਤੋਂ ਵੱਧ ਅਰਬਪਤੀ ਰਹਿੰਦੇ ਹਨ।<ref>{{cite web|last=Ody|first=Elizabeth|url=http://www.bloomberg.com/news/2011-03-09/carlos-slim-tops-forbes-list-of-billionaires-for-second-year.html|title=Carlos Slim Tops Forbes List of Billionaires for Second Year|publisher=Bloomberg |date=2011-03-10 |accessdate=2011-06-01}}</ref> ਇਹ [[ਧਰਤੀ]] ਉੱਤੇ ਸਭ ਤੋਂ ਉੱਤਰੀ ਵਿਸ਼ਾਲ ਸ਼ਹਿਰ ਅਤੇ ਦੁਨੀਆਂ ਵਿੱਚ ਛੇਵਾਂ ਅਤੇ ਯੂਰਪ ਵਿੱਚ ਇਸਤਾਂਬੁਲ ਤੋਂ ਬਾਅਦ ਯੂਰਪ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।<ref>http://siberianlight.net/moscow-population/</ref><ref>http://www.blatantworld.com/feature/europe/most_populous_cities.html</ref><ref>http://rapor.tuik.gov.tr/reports/rwservlet?adnksdb2&ENVID=adnksdb2Env&report=wa_buyukbelediye.RDF&p_kod=1&p_yil=2011&p_dil=1&desformat=html</ref> ਇਹ ਰੂਸ ਵਿੱਚ ਵੀ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ੨੦੧੦ ਮਰਦਮਸ਼ੁਮਾਰੀ ਮੁਤਾਬਕ ਅਬਾਦੀ ੧੧,੫੦੩,੫੦੧ ਹੈ।<ref name="2010Census">{{ru-pop-ref|2010Census}}</ref> ੧ ਜੁਲਾਈ ੨੦੧੨ ਵਿੱਚ ਮਾਸਕੋ ਓਬਲਾਸਤ ਵੱਲ ਆਪਣੇ ਦੱਖਣ-ਪੂਰਬੀ ਖੇਤਰੀ ਫੈਲਾਅ ਤੋਂ ਬਾਅਦ ਇਸਦਾ ਖੇਤਫਲ ਢਾਈ ਗੁਣਾ (੧,੦੦੦ ਤੋਂ ੨,੫੦੦ ਵਰਗ ਕਿ.ਮੀ.) ਵਧ ਗਿਆ ਅਤੇ ਅਬਾਦੀ ਵਿੱਚ ੨੩੦,੦੦੦ ਦਾ ਵਾਧਾ ਹੋਇਆ।<ref name="Merger2">[http://www.itar-tass.com/en/c32/461491.html Expansion of Moscow borders to help it develop harmonically: mayor, Itar-tass, July 1st, 2012]</ref>
|