ਸਮੱਗਰੀ ਮਿਟਾਈ ਸਮੱਗਰੀ ਜੋੜੀ
Xqbot (ਗੱਲ-ਬਾਤ | ਯੋਗਦਾਨ)
ਛੋ r2.7.3) (Robot: Removing kk:Аумын
No edit summary
ਲਾਈਨ 9:
ਖ਼ਾਸ ਪ੍ਰਬੰਧਕੀ ਖੇਤਰ ਦੇ ਰੂਪ ਵਿੱਚ ਮਕਾਓ ਦੀ ਆਪਣੀ ਕਨੂੰਨੀ ਵਿਵਸਥਾ, ਟੈਲੀਫ਼ੋਨ ਕੋਡ ਅਤੇ ਪੁਲਸ ਬਲ ਹੋਣ ਦੇ ਨਾਲ਼-ਨਾਲ਼ ਆਪਣੀ ਮੁਦਰਾ ਵੀ ਹੈ।
 
ਮਕਾਓ ਚੀਨ ਦਾ ਪਹਿਲਾ ਅਤੇ ਆਖ਼ਰੀ ਯੂਰਪੀ ਉਪਨਿਵੇਸ਼<!--ਇਹ ਕੀ ਹੈ?--> ਹੈ। [[ਪੁਰਤਗਾਲ|ਪੁਰਤਗਾਲੀ]] ਵਪਾਰੀ ਸਭ ਤੋਂ ਪਹਿਲਾਂ ਇੱਥੇ ੧੬ਵੀਂ ਸਦੀ ਵਿੱਚ ਆ ਕੇ ਵਸੇ ਅਤੇ ਉਦੋਂ ਤੋਂ ਲੈ ਕੇ ੨੦ ਦਿਸੰਬਰਦਸੰਬਰ ੧੯੯੯ ਤੱਕ, ਜਦੋਂ ਇਸਨੂੰ ਚੀਨ ਨੂੰ ਸਪੁਰਦ ਕੀਤਾ ਗਿਆ, ਮਕਾਉ ਦਾ ਰਾਜ ਪ੍ਰਬੰਧ ਪੁਰਤਗਾਲੀਆਂ ਦੇ ਅਧੀਨ ਰਿਹਾ। ਇੱਕ ਚੀਨੀ-ਪੁਰਤਗਾਲੀ ਸਾਂਝੇ ਐਲਾਨ ਦੇ ਹਤਾਰੇਖਾ ਦੇ ਪੰਜਾਹ ਸਾਲ ਬਾਅਦ ਤੱਕ ਯਾਨੀ ਘੱਟ ਤੋਂ ਘੱਟ ੨੦੪੯ ਤੱਕ ਮਕਾਓ ਨੂੰ ਇੱਕ ਉੱਚੇ ਦਰਜੇ ਦੀ ਸਵਾਇੱਤਤਾ ਹਾਸਲ ਰਹੇਗੀ। ਇੱਕ ਦੇਸ਼ ਦੋ ਪ੍ਰਣਾਲੀ ਵਿਵਸਥਾ ਦੇ ਤਹਿਤ ਮਕਾਓ ਦੀ ਰੱਖਿਆ ਅਤੇ ਵਿਦੇਸ਼ ਸਬੰਧਾਂ ਦੀ ਜ਼ਿੰਮੇਵਾਰੀ ਚੀਨ ਦੀ ਹੋਵੇਗੀ ਜਦੋਂ ਕਿ ਮਕਾਓ ਆਪਣਾ ਵਿਧੀਤੰਤਰ, ਪੁਲਿਸ ਬਲ, ਆਰਥਕ ਤੰਤਰ, ਸੀਮਾਸ਼ੁਲਕ ਨੀਤੀ, ਆਪ੍ਰਵਾਸਨ ਨੀਤੀ ਉੱਤੇ ਕਾਬੂ ਕਰਨ ਦੇ ਨਾਲ਼ ਵੱਖ ਵੱਖ ਅੰਤਰਰਾਸ਼ਟਰੀ ਸੰਗਠਨਾਂ ਅਤੇ ਘਟਨਾਵਾਂ ਵਿੱਚ ਆਪਣਾ ਨੁਮਾਇੰਦਾ ਅਜ਼ਾਦ ਤੌਰ ’ਤੇ ਭੇਜੇਗਾ।
 
{{ਛੋਟਾ}}