ਕਾਰਾਕਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਬਸਤੀ | ਨਾਂ = ਕਾਰਾਕਾਸ | ਅਧਿਕਾਰਕ_ਨਾਂ = ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

18:37, 20 ਦਸੰਬਰ 2012 ਦਾ ਦੁਹਰਾਅ

ਕਾਰਾਕਾਸ, ਅਧਿਕਾਰਕ ਤੌਰ 'ਤੇ ਸਾਂਤਿਆਗੋ ਦੇ ਲਿਓਨ ਦੇ ਕਾਰਾਕਾਸ, ਵੈਨੇਜ਼ੁਏਲਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ; ਇੱਥੋ ਦੇ ਵਾਸੀਆਂ ਨੂੰ ਕਾਰਾਕਾਸੀ ਜਾਂ ਕਾਰਾਕੇਞੋਸ ਕਿਹਾ ਜਾਂਦਾ ਹੈ(Spanish: Caraqueños)।

ਕਾਰਾਕਾਸ
Boroughs
List
  • ਲਿਬੇਰਤਾਦੋਰ
  • ਚਾਕਾਓ
  • ਬਾਰੂਤਾ
  • ਸੂਕਰੇ
  • ਏਲ ਆਤੀਯੋ
ਸਮਾਂ ਖੇਤਰਯੂਟੀਸੀ−04:30

ਇਹ ਦੇਸ਼ ਦੇ ਉੱਤਰੀ ਹਿੱਸੇ ਵਿੱਚ ਵੈਨੇਜ਼ੁਏਲਾਈ ਤਟਵਰਤੀ ਪਹਾੜ-ਲੜੀ (ਕੋਰਦੀਯੇਰਾ ਦੇ ਲਾ ਕੋਸਤਾ) ਵਿਚਲੀ ਤੰਗ ਕਾਰਾਕਾਸ ਘਾਟੀ ਦੇ ਨਕਸ਼ਾਂ ਉੱਤੇ ਸਥਿੱਤ ਹੈ। ਇਮਾਰਤ ਬਣਾਉਣ ਲਈ ਢੁਕਵੀਂ ਧਰਾਤਲ ਸਮੁੰਦਰ ਤਲ ਤੋਂ ੭੬੦ ਤੋਂ ੯੧੦ ਮੀਟਰ ਵਿਚਕਾਰ ਮੌਜੂਦ ਹੈ। ਇਹ ਘਾਟੀ ਕੈਰੀਬਿਆਈ ਸਾਗਰ ਨੇੜੇ ਹੈ ਜੋ ਕਿ ਤਟ ਨਾਲੋਂ ੨੨੦੦ ਮੀਟਰ ਉੱਚੀ ਇੱਕ ਤਿੱਖੀ ਪਹਾੜ-ਲੜੀ, ਸੇਰਰੋ ਏਲ ਆਵੀਲਾ, ਕਰਕੇ ਨਿਖੜੀ ਹੋਈ ਹੈ; ਇਸਦੇ ਦੱਖਣ ਵੱਲ ਹੋਰ ਪਹਾੜ ਅਤੇ ਪਹਾੜੀਆਂ ਹਨ।

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named INE1