ਗੁਣਕ ਪ੍ਰਬੰਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 1:
[[ਰੇਖਾ-ਗਣਿਤ]] ਵਿੱਚ, '''ਗੁਣਕ ਪ੍ਰਬੰਧ''' ਜਾਂ '''ਕੋਆਰਡੀਨੇਟ ਸਿਸਟਮ''' ਉਹ ਪ੍ਰਬੰਧ ਹੁੰਦਾ ਹੈ ਜੋ ਕਿਸੇ ਬਿੰਦੂ ਜਾਂ ਹੋਰ ਰੇਖਕੀ ਅੰਸ਼ ਦੀ ਸਥਿਤੀ ਮਾਪਣ ਲਈ ਇੱਕ ਜਾਂ ਜ਼ਿਆਦਾ ਅੰਕ ਜਾਂ '''ਗੁਣਕ''' ਵਰਤਦਾ ਹੈ।<ref>Woods p. 1</ref><ref>{{MathWorld|title=Coordinate System|urlname=CoordinateSystem}}</ref> ਇਹਨਾਂ ਗੁਣਕਾਂ ਦੀ ਤਰਤੀਬ ਬਹੁਤ ਜ਼ਰੂਰੀ ਹੈ ਅਤੇ ਇਹ ਕਈ ਵਾਰ ਤਰਤੀਬੀ ਤਿਗੜੀ ਵਿੱਚ ਆਪਣੀ ਸਥਿਤੀ ਤੋਂ ਜਾਂ ਕਈ ਵਾਰ ਇੱਕ ਅੱਖਰ, ਜਿਵੇਂ ਕਿ ''x''-ਗੁਣਕ, ਤੋਂ ਜਾਣੇ ਜਾਂਦੇ ਹਨ। ਇਹ ਗੁਣਕ ਮੁੱਢਲੇ ਗਣਿਤ ਵਿੱਚ ਹਕੀਕੀ (ਰੀਅਲ) ਮੰਨੇ ਜਾਂਦੇ ਹਨ ਪਰ ਅਮੂਰਤ ਪ੍ਰਬੰਧਾਂ ਵਿੱਚ ਬੇਹਕੀਕੀ (ਕੰਪਲੈਕਸ) ਵੀ ਹੋ ਸਕਦੇ ਹਨ। ਇਸ ਗੁਣਕ ਪ੍ਰਬੰਧ ਦੀ ਵਰਤੋਂ ਨਾਲ਼ ਜਿਆਮਤੀ ਦੇ ਪ੍ਰਸ਼ਨਾਂ ਨੂੰ ਅੰਕ-ਸਬੰਧੀ ਸੁਆਲਾਂ ਵਿੱਚ ਬਦਲਿਆ ਜਾਂ ਸਕਦਾ ਹੈ ਜਾਂ ਇਸਦੇ ਉਲਟ ਵੀ ਕੀਤਾ ਜਾ ਸਕਦਾ ਹੈ; ਇਹ ਵਿਸ਼ਲੇਸ਼ਣੀ ਰੇਖਾ-ਗਣਿਤ ਦਾ ਅਧਾਰ ਹੈ।<ref>{{MathWorld|title=Coordinates|urlname=Coordinates}}</ref>
 
==ਅੰਕਗਿਣਤੀ ਰੇਖਾ==
ਕਿਸੇ ਗੁਣਕ ਪ੍ਰਬੰਧ ਦੀ ਸਭ ਤੋਂ ਸਰਲ ਮਿਸਾਲ ਹੈ ''ਗਿਣਤੀ ਰੇਖਾ'' ਰਾਹੀਂ ਕਿਸੇ ਰੇਖਾ ਉੱਤੇ ਹਕੀਕੀ ਅੰਕਾਂ ਦੀ ਮਦਦ ਨਾਲ਼ ਬਿੰਦੂ ਦਾ ਪਤਾ ਲਾਉਣਾ। ਇਸ ਪ੍ਰਬੰਧ ਵਿੱਚ ਇੱਕ ਮਨ ਮੰਨਿਆ ਬਿੰਦੂ ''O'' (''ਓਰਿਜਿਨ'' ਜਾਂ ''ਸੋਮਾ'') ਦਿੱਤੀ ਗਈ ਰੇਖਾ ਉੱਤੇ ਚੁਣ ਲਿਆ ਜਾਂਦਾ ਹੈ। ਬਿੰਦੂ ''P'' ਦਾ ਗੁਣਕ ''O'' ਤੋਂ ''P'' ਤੱਕ ਦੇ ਨਿਸ਼ਾਨ ਸਮੇਤ ਫ਼ਾਸਲੇ ਨੂੰ ਕਿਹਾ ਜਾਂਦ ਹੈ ਜਿਸ ਵਿੱਚ ਨਿਸ਼ਾਨਯੁਕਤ ਫ਼ਾਸਲੇ ਦਾ ਭਾਵ ਹੈ ਕਿ ਉਹ ਫ਼ਾਸਲਾ ਜੋ ''P'' ਦੇ ਰੇਖਾ ਉਤਲੇ ਪਾਸੇ ਮੁਤਾਬਕ ਪਾਜ਼ਟਿਵ ਜਾਂ ਰਿਣ ਰਾਸ (ਨੈਗਟਿਵ) ਹੋਵੇ। ਹਰੇਕ ਬਿੰਦੂ ਨੂੰ ਇੱਕ ਅਨੂਠਾ ਗੁਣਕ ਦਿੱਤਾ ਜਾਂਦਾ ਹੈ ਅਤੇ ਹਰੇਕ ਹਕੀਕੀ ਅੰਕ ਕਿਸੇ ਅਨੂਠੇ ਬਿੰਦੂ ਦਾ ਗੁਣਕ ਹੁੰਦਾ ਹੈ।<ref>Woods p. 8</ref>
The simplest example of a coordinate system is the identification of points on a line with real numbers using the ''number line''. In this system, an arbitrary point ''O'' (the ''origin'') is chosen on a given line. The coordinate of a point ''P'' is defined as the signed distance from ''O'' to ''P'', where the signed distance is the distance taken as positive or negative depending on which side of the line ''P'' lies. Each point is given a unique coordinate and each real number is the coordinate of a unique point.<ref>Woods p. 8</ref>
[[File:Number-line.gif|center|ਅੰਕ ਰੇਖਾ]]