ਐਮਾਜ਼ਾਨ ਦਰਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 88:
'''ਐਮਾਜ਼ਾਨ ਦਰਿਆ''' ({{IPAc-en|icon|us|ˈ|æ|m|ə|z|ɒ|n}} ਜਾਂ {{IPAc-en|uk|ˈ|æ|m|ə|z|ən}}; [[ਸਪੇਨੀ ਭਾਸ਼ਾ|ਸਪੇਨੀ]] & {{lang-pt|'''Amazonas'''}}), ਜੋ [[ਦੱਖਣੀ ਅਮਰੀਕਾ]] ਵਿੱਚ ਹੈ, ਦੁਨੀਆਂ ਦਾ ਸਭ ਤੋਂ ਵੱਡਾ ਦਰਿਆ ਹੈ<ref>[http://news.nationalgeographic.com/news/2007/06/070619-amazon-river.html]</ref> ਅਤੇ ਹੁਣ ਤੱਕ ਦਾ ਸਭ ਤੋਂ ਵੱਧ ਪਾਣੀ ਦੇ ਵਹਾਅ ਵਾਲਾ ਦਰਿਆ ਹੈ ਜਿਸਦੀ ਸਮੁੰਦਰ ਵਿੱਚ ਡਿੱਗਦੇ ਪਾਣੀ ਦੀ ਔਸਤ ਮਾਤਰਾ ਅਗਲੇ ਸੱਤ ਸਭ ਤੋਂ ਵੱਡੇ ਦਰਿਆਵਾਂ (ਮਾਦੇਈਰਾ ਅਤੇ ਰੀਓ ਨੇਗਰੋ ਤੋਂ ਬਗ਼ੈਰ ਕਿਉਂਕਿ ਇਹ ਐਮਾਜ਼ਾਨ ਦੇ ਸਹਾਇਕ ਦਰਿਆ ਹਨ) ਦੀ ਮਾਤਰਾ ਨੂੰ ਮਿਲਾ ਕੇ ਵੀ ਵੱਧ ਹੈ। ਇਸਦਾ ਜਲ-ਪ੍ਰਣਾਲੀ ਬੇਟ ਦੁਨੀਆਂ ਦਾ ਸਭ ਤੋਂ ਵੱਡਾ ਹੈ ਜਿਸਦਾ ਖੇਤਰਫਲ ਲਗਭਗ ੭,੦੫੦,੦੦੦ ਵਰਗ ਕਿ.ਮੀ. ਹੈ ਅਤੇ ਜੋ ਦੁਨੀਆਂ ਦੇ ਕੁਲ ਦਰਿਆਵੀ ਵਹਾਅ ਦਾ ਲਗਭਗ ਪੰਜਵਾਂ ਹਿੱਸਾ ਹੈ।<ref name="sterling">Tom Sterling: ''Der Amazonas''. Time-Life Bücher 1979, 7th German Printing, p. 19</ref><ref name=smith>{{Cite book|last= Smith |first= Nigel J.H. |title= Amazon Sweet Sea: Land, Life, and Water at the River's Mouth |year= 2003 |publisher= University of Texas Press |isbn= 978-0-292-77770-5 |url= http://books.google.com/books?id=SywgnV96puYC&pg=PA1 |pages= 1–2}}</ref>
 
ਆਪਣੇ ਉਤਲੇ ਪੜਾਆਂਪੜਾਅ ਵਿੱਚ, ਰੀਓ ਨੇਗਰੋ ਦੇ ਸੰਗਮ ਤੋਂ ਪਹਿਲਾਂ, [[ਬ੍ਰਾਜ਼ੀਲ]] ਵਿੱਚ ਇਸਨੂੰ ਸੋਲੀਮੋਏਸ ਕਿਹਾ ਜਾਂਦਾ ਹੈ; ਪਰ [[ਪੇਰੂ]], [[ਕੋਲੰਬੀਆ]] ਅਤੇ [[ਏਕੁਆਦੋਰ]] ਵਿੱਚ ਅਤੇ ਬਾਕੀ ਦੇ ਸਪੇਨੀ-ਭਾਸ਼ਾਈ ਜਗਤ ਵਿੱਚ ਇਸ ਦਰਿਆ ਨੂੰ ਆਮ ਤੌਰ 'ਤੇ ਪੇਰੂ ਵਿੱਚ ਮਾਰਾਞੋਨ ਅਤੇ ਊਕਾਈਆਲੀ ਦਰਿਆ ਦੇ ਸੰਗਮ ਤੋਂ ਬਾਅਦ ਵਗਦੇ ਪਾਸੇ ਆਮਾਜ਼ੋਨਾਸ ਹੀ ਕਿਹਾ ਜਾਂਦਾ ਹੈ। ਊਕਾਈਆਲੀ-ਅਪੂਰੀਮਾਕ ਦਰਿਆ ਪ੍ਰਣਾਲੀ ਐਮਾਜ਼ਾਨ ਦਾ ਮੁੱਖ ਸਰੋਤ ਮੰਨੀ ਜਾਂਦੀ ਹੈ।
 
ਨਿਚਲੇ ਪੜਾਅ ਵਿੱਚ ਐਮਾਜ਼ਾਨ ਦੀ ਚੌੜਾਈ ੧.੬ ਤੋਂ ੧੦ ਕਿ.ਮੀ. ਤੱਕ ਹੈ ਪਰ ਬਰਸਾਤੀ ਮੌਸਮ ਵਿੱਚ ਇਹ ੪੮ ਕਿ.ਮੀ. ਤੋਂ ਵੱਧ ਹੋ ਜਾਂਦੀ ਹੈ। ਇਹ ਦਰਿਆ [[ਅੰਧ ਮਹਾਂਸਾਗਰ]] ਵਿੱਚ ੨੪੦ ਕਿ.ਮੀ. ਚੌੜੇ ਜਵਾਰ ਦਹਾਨੇ ਦੇ ਰੂਪ ਵਿੱਚ ਡਿੱਗਦੀ ਹੈ। ਪ੍ਰਮੁੱਖ ਸ਼ਾਖ਼ਾ ਦਾ ਦਹਾਨਾ ੮੦ ਕਿ.ਮੀ. ਚੌੜਾ ਹੈ।<ref name=encarta>{{cite encyclopedia|url=http://encarta.msn.com/encyclopedia_761571466/Amazon_(river).html|title= Amazon (river)|publisher=Microsoft Encarta Online Encyclopedia|edition=2007|accessdate=12 August 2007|archiveurl=http://www.webcitation.org/5kwDrOAQJ|archivedate=31 October 2009|deadurl=yes}}{{dead link|date=September 2011}}</ref> ਆਪਣੇ ਵਿਸ਼ਾਲ ਵਿਸਤਾਰ ਕਰਕੇ ਇਸਨੂੰ ਕਈ ਵਾਰ ''ਦਰਿਆਈ ਸਮੁੰਦਰ'' ਕਿਹਾ ਜਾਂਦਾ ਹੈ। ਐਮਾਜ਼ਾਨ ਦਰਿਆ ਪ੍ਰਬੰਧ ਉਤਲਾ ਪਹਿਲਾ ਪੁਲ (ਰੀਓ ਨੇਗਰੋ ਉੱਤੇ) ੧੦ ਅਕਤੂਬਰ ੨੦੧੦ ਵਿੱਚ ਖੁੱਲਿਆ। ਇਹ ਮਨਾਊਸ ਸ਼ਹਿਰ ਦੇ ਜਮ੍ਹਾਂ ਨਾਲ਼ ਹੈ।
 
{{ਅੰਤਕਾ}}