ਗੁਲੀਵਰਸ ਟਰੈਵਲਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਗੁਲੀਵਰਸ ਟਰੈਵਲਜ਼'''(1726 , 1735ਵਿੱਚ ਸੰਸ਼ੋਧਿਤ),ਇੱਕ ਐਂਗਲੋ-ਆਇਰਿਸ਼ ਲੇ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

06:15, 16 ਫ਼ਰਵਰੀ 2013 ਦਾ ਦੁਹਰਾਅ

ਗੁਲੀਵਰਸ ਟਰੈਵਲਜ਼(1726 , 1735ਵਿੱਚ ਸੰਸ਼ੋਧਿਤ),ਇੱਕ ਐਂਗਲੋ-ਆਇਰਿਸ਼ ਲੇਖਕ ਅਤੇ ਪਾਦਰੀ ਜੋਨਾਥਨ ਸਵਿਫਟਦਾ ਲਿਖਿਆ ਇੱਕ ਨਾਵਲ ਹੈ। ਇਹ ਮਨੁੱਖ ਦੇ ਸੁਭਾਅ ਉੱਤੇ ਤਾਂ ਵਿਅੰਗ ਕਰਦਾ ਹੀ ਹੈ, ਨਾਲ ਹੀ ਆਪਣੇ ਤੌਰ ਤੇ "ਯਾਤਰਾ ਕਹਾਣੀਆਂ" ਦੀ ਇੱਕ ਉਪ-ਸਾਹਿਤਕ ਸ਼ੈਲੀ ਦੀ ਪੈਰੋਡੀ ਵੀ ਹੈ। ਇਹ ਸਵਿਫਟ ਦਾ ਬੇਹੱਦ ਮਸ਼ਹੂਰ ਕਾਫ਼ੀ ਲੰਮੀ ਰਚਨਾ ਹੈ, ਅਤੇ ਅੰਗਰੇਜ਼ੀ ਸਾਹਿਤ ਦਾ ਇੱਕ ਕਲਾਸਿਕ ਨਾਵਲ ਹੈ। ਇਹ ਕਿਤਾਬ ਪ੍ਰਕਾਸ਼ਿਤ ਕੀਤੇ ਜਾਣ ਦੇ ਤੁਰੰਤ ਬਾਅਦ ਕਾਫ਼ੀ ਹਰਮਨ ਪਿਆਰੀ ਹੋ ਗਈ,(ਜਾਨ ਗੇ ਨੇ 1726 ਵਿੱਚ ਸਵਿਫਟ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਕਿ ਇਸਨੂੰ ਸਰਬਵਿਆਪੀ ਤੌਰ ਤੇ ਕੈਬਨੇਟ ਕੌਂਸਲ ਤੋਂ ਲੈ ਕੇ ਨਰਸਰੀ ਤੱਕ ਹਰ ਕੋਈ ਪੜ੍ਹ ਰਿਹਾ ਹੈ।