ਹਿੰਦ-ਆਰੀਆ ਭਾਸ਼ਾਵਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਇੰਟਰਵਿਕੀ
ਛੋNo edit summary
ਲਾਈਨ 1:
'''ਹਿੰਦ-ਆਰੀਆ ਭਾਸ਼ਾਵਾਂ''' [[ਹਿੰਦ-ਯੂਰਪੀ ਭਾਸ਼ਾ -ਪਰਵਾਰ|ਹਿੰਦ-ਯੂਰਪੀ ਭਾਸ਼ਾਵਾਂ]] ਦੀ ਹਿੰਦ - ਈਰਾਨੀ ਸ਼ਾਖਾ ਦੀ ਇੱਕ ਉਪਸ਼ਾਖਾ ਹਨ, ਜਿਸਨੂੰ ਇੰਡਿਕ ਉਪਸ਼ਾਖਾ ਵੀ ਕਿਹਾ ਜਾਂਦਾ ਹੈ। ਇਹਨਾਂ ਵਿਚੋਂ ਜਿਆਦਾਤਰ ਭਾਸ਼ਾਵਾਂ ਸੰਸਕ੍ਰਿਤ ਵਿੱਚੋਂ ਜੰਮੀਆਂ ਹਨ। ਹਿੰਦ-ਆਰੀਆ ਵਿੱਚ ਆਦਿ - ਹਿੰਦ-ਯੂਰਪੀ ਭਾਸ਼ਾ ਦੇ ਘ, ਧ ਅਤੇ ਫ ਵਰਗੇ [[ਵਿਅੰਜਨ]] ਸੁਰਖਿਅਤ ਹਨ, ਜੋ ਹੋਰ ਸ਼ਾਖਾਵਾਂ ਵਿੱਚ ਲੁਪਤ ਹੋ ਗਏ ਹਨ। ਇਸ ਸਮੂਹ ਵਿੱਚ ਇਹ ਭਾਸ਼ਾਵਾਂ ਆਉਂਦੀਆਂ ਹਨ: [[ਸੰਸਕ੍ਰਿਤ]], [[ਹਿੰਦੀ]], [[ਉਰਦੂ]], [[ਬੰਗਲਾ]], [[ਕਸ਼ਮੀਰੀ]], [[ਸਿੰਧੀ]], [[ਪੰਜਾਬੀ]], [[ਨੇਪਾਲੀ]], [[ਰੋਮਾਨੀ]], [[ਅਸਾਮੀ]], [[ਗੁਜਰਾਤੀ]], [[ਮਰਾਠੀ]], ਆਦਿ।
 
{{ਅਧਾਰ}}