ਰੂਸੀ ਇਨਕਲਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.1) (Robot: Adding ext:Revolución russa
ਛੋNo edit summary
ਲਾਈਨ 33:
}}
 
'''ਰੂਸੀ ਇਨਕਲਾਬ''' ੧੯੧੭ ਵਿੱਚ [[ਰੂਸ]] ਵਿੱਚ ਹੋਏ ਇਨਕਲਾਬਾਂ ਦੀ ਲੜੀ ਲਈ ਇੱਕ ਸਮੂਹਿਕ ਨਾਂ ਹੈ ਜਿਸਦਾ ਨਤੀਜਾ ਰੂਸੀ ਬਾਦਸ਼ਾਹੀ (ਜ਼ਾਰਵਾਦ) ਨੂੰ ਢਾਹੁਣਾ ਅਤੇ ਰੂਸੀ ਸੋਵੀਅਤ ਸੰਘੀ ਸਮਾਜਕ ਗਣਰਾਜ ਦੀ ਸਥਾਪਨਾ ਸੀ। ਬਾਦਸ਼ਾਹ ਨੂੰ ਪਦ-ਤਿਆਗ ਲਈ ਮਜ਼ਬੂਰ ਕਰ ਦਿੱਤਾ ਗਿਆ ਸੀ ਅਤੇ ਫ਼ਰਵਰੀ ੧੯੧੭ ਦੇ ਪਹਿਲੇ ਇਨਕਲਾਬ (ਗ੍ਰੀਗੋਰੀ ਜੰਤਰੀ ਵਿੱਚ ਮਾਰਚ; ਰੂਸ ਵਿੱਚ ਉਸ ਸਮੇਂ ਅਜੇ ਪੁਰਾਣੀ ਜੂਲੀਆਈ ਜੰਤਰੀ ਵਰਤੀ ਜਾਂਦੀ ਸੀ) ਸਮੇਂ ਪੁਰਾਣੇ ਸ਼ਾਸਨ ਦੀ ਥਾਂ ਇੱਕ ਆਰਜ਼ੀ ਸਰਕਾਰ ਬਣਾਈ ਗਈ। ਅਕਤੂਬਰ ਵਿੱਚ ਦੂਜੇ ਇਨਕਲਾਬ ਸਮੇਂ ਆਰਜ਼ੀ ਸਰਕਾਰ ਨੂੰ ਹਟਾ ਕੇ ਇੱਕ ਬੋਲਸ਼ੇਵੀਬੋਲਸ਼ੇਵਿਕ (ਸਾਮਵਾਦੀ) ਸਰਕਾਰ ਸਥਾਪਤ ਕੀਤੀ ਗਈ।
 
{{ਅੰਤਕਾ}}