ਝਾਂਜਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ r2.7.2) (Robot: Adding ml:പാദസരം
ਲਾਈਨ 1:
 
'''[[ਝਾਂਜਰ]]''' ਪੰਜਾਬੀ ਸੱਭਿਆਚਾਰ ਤੇ ਜੀਵਨ ਜਾਂਚ ਦੇ ਕੁਝ ਨਿਵੇਕਲੇ ਪਛਾਣ ਚਿੰਨ੍ਹਾਂ ਵਿੱਚੋਂ ਗਹਿਣੇ ਅਹਿਮ ਥਾਂ ਰੱਖਦੇ ਹਨ। ਇਹ ਸਾਡੀ ਵਿਰਾਸਤ ਤੇ ਵਰਤਮਾਨ ਦਾ ਅਨਿੱਖੜਵਾਂ ਅੰਗ ਅਤੇ ਸਾਡੇ ਸੱਭਿਆਚਾਰਕ ਵਿਰਸੇ ਦੀ ਪਛਾਣ ਹਨ। ਮੁਟਿਆਰ ਨੂੰ ਕਿਸੇ ਮੇਲੇ ਤਿਉਹਾਰ, ਕਿਸੇ ਰਸਮ-ਰਿਵਾਜ ਜਾਂ ਵਿਆਹ ਸਮੇਂ ਝਾਂਜਰ ਪਾਉਂਣ ਦਾ ਸ਼ੋਕ ਹੁੰਦਾ ਹੈ।
ਪੰਜਾਬੀ ਵਿਰਸੇ ਨਾਲ ਜੁੜੇ ਅਨੇਕਾਂ ਗਹਿਣੇ ਸਮੇਂ-ਸਮੇਂ ’ਤੇ ਪੰਜਾਬੀ ਔਰਤਾਂ-ਮਰਦਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ ਹਨ। ਇਨ੍ਹਾਂ ਵਿੱਚ ਸਿੰਙ ਤਵੀਤ, ਬੁਗਤੀਆਂ, ਚੂੜੀਆਂ, ਰੇਲਾਂ, ਹਮੇਲਾਂ, ਪਰੀਬੰਦ, ਰਾਣੀ ਹਾਰ, ਚੰਨਣ ਹਾਰ, ਬੰਦ, ਕੰਗਣ, ਡੰਡੀ, ਕੈਂਠਾ, ਮੁਰਕੀਆਂ, ਨੱਤੀਆਂ, ਪਿੱਪਲ-ਪੱਤੀਆਂ, ਸੱਗੀ ਫੁੱਲ, ਗੋਖੜੂ, ਗਜਰੇ, ਲੌਂਗ, ਕੋਕਾ, ਤੀਲੀ, ਮਛਲੀ, ਟਿੱਕਾ, ਨੱਥ, ਛਾਪਾਂ-ਛੱਲੇ, ਮੁੰਦਰੀਆਂ, ਬਾਜ਼ੂਬੰਦ, ਕਾਂਟੇ, ਕੜੇ, ਵਾਲੀਆਂ, ਜ਼ੰਜੀਰੀਆਂ ਤੇ ਝਾਂਜਰਾਂ ਪ੍ਰਮੁੱਖ ਹਨ।
ਲਾਈਨ 110 ⟶ 109:
[[fr:Bracelet de cheville]]
[[it:Cavigliera]]
[[ml:പാദസരം]]
[[pt:Tornozeleira]]
[[ru:Цепочка на ноге]]