ਯੇਵਗੇਨੀ ਓਨੇਗਿਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) ਤਸਵੀਰ |
Charan Gill (ਗੱਲ-ਬਾਤ | ਯੋਗਦਾਨ) ਵਾਧਾ |
||
ਲਾਈਨ 1:
[[ਤਸਵੀਰ:Eugene Onegin illustration.jpg|thumb|'ਯੇਵਗੇਨੀ ਓਨੇਗਿਨ' ਚਿਤਰ:.ਈ ਪੀ -ਸਮੋਕਿਸ਼ ਸੁਦਕੋਵਸਕੀ]]
'''ਯੇਵਗੇਨੀ ਓਨੇਗਿਨ''' (ਰੂਸੀ: Евгений Онегин) ,[[ਅਲੈਗਜ਼ੈਂਡਰ ਪੁਸ਼ਕਿਨ]] ਦੁਆਰਾ ਕਵਿਤਾ ਵਿੱਚ ਲਿਖਿਆ ਇੱਕ ਨਾਵਲ ਹੈ। ਇਸ ਨੂੰ ਉਨੀਵੀਂ ਸਦੀ ਦੇ ਆਲੋਚਕ ਬੇਲਿੰਸਕੀ ਨੇ ਰੂਸੀ ਜ਼ਿੰਦਗੀ ਦਾ ‘ਵਿਸ਼ਵ-ਕੋਸ਼’ ਕਿਹਾ ਸੀ।<ref>[http://books.google.co.in/books?id=x0M4AAAAIAAJ&pg=PA15&lpg=PA15&dq=belinski++onegin++russian+life&source=bl&ots=3GfumObsfZ&sig=izK-vxIoVRA6bngsokDNKyw_Jsc&hl=en&sa=X&ei=K_-HUKiONoTsrAfd6YB4&ved=0CCsQ6AEwAg#v=onepage&q=belinski%20%20onegin%20%20russian%20life&f=false|The Rise of the Russian Novel: Studies in the Russian Novel from Eugene ...By Richard Freeborn]</ref> ਇਹ ਰੂਸੀ ਸਾਹਿਤ ਦੀ ਇੱਕ ਕਲਾਸਿਕ ਰਚਨਾ ਹੈ ਅਤੇ ਇਸਦੇ ਹਮਨਾਮ ਨਾਇਕ ਨੇ ਅਨੇਕ ਰੂਸੀ ਸਾਹਿਤਕ ਨਾਇਕਾਂ ਲਈ ਮਾਡਲ ਦਾ ਕੰਮ ਕੀਤਾ।<ref>http://www.goodreads.com/review/show/43175687</ref> ਇਹ ਨਾਵਲ ਲੜੀਵਾਰ ਰੂਪ ਵਿੱਚ 1825 ਅਤੇ 1832 ਦੇ ਵਿਚਕਾਰ ਛਾਪਿਆ ਗਿਆ ਸੀ। ਪੂਰਾ ਐਡੀਸ਼ਨ 1833 ਵਿੱਚ ਛਪਿਆ ਅਤੇ ਹਾਲੀਆ ਪ੍ਰਵਾਨਿਤ ਐਡੀਸ਼ਨ 1837 ਵਿਚ ਛਪੇ ਐਡੀਸ਼ਨ ’ਤੇ ਆਧਾਰਤ ਹੈ।
==ਮੁੱਖ ਪਾਤਰ==
[[ਤਸਵੀਰ:Eugene Onegin's portrait by Pushkin.jpg|200px|thumb|right|ਪੁਸ਼ਕਿਨ ਦੀ ਕਲਪਨਾ ਦਾ 'ਯੇਵਗੇਨੀ ਓਨੇਗਿਨ', 1830.]]
*''''ਯੇਵਗੇਨੀ ਓਨੇਗਿਨ'''
ਛੱਬੀ ਸਾਲ ਦਾ ਇੱਕ ਹੰਕਾਰੀ ਅਮੀਰ ਨੌਜਵਾਨ
* '''ਵਲਾਦੀਮੀਰ ਲੇਂਸਕੀ'''
{{ਅੰਤਕਾ}}▼
ਲਗਪਗ ਅਠਾਰਾਂ ਸਾਲਾਂ ਦਾ ਨੌਜਵਾਨ ਕਵੀ, ਅਤੀਭਾਵੁਕ ਰੋਮਾਂਟਿਕ ਸੁਪਨਸਾਜ਼।
*'''ਤਾਤਿਆਨਾ ਲਾਰੀਨਾ'''
ਜ਼ਿਮੀਦਾਰ ਘਰਾਣੇ ਦੀ ਸ਼ਰਮਾਕਲ, ਸ਼ਾਂਤ, ਪਿਆਰ ਪਿਆਸੀ ਕੁੜੀ
*'''ਓਲਗਾ ਲਾਰੀਨਾ'''
ਤਾਤਿਆਨਾ ਲਾਰੀਨਾ ਦੀ ਭੈਣ
▲{{ਅੰਤਕਾ}}
{{ਅਧਾਰ}}
|